ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ

ਨਵੀਂ ਦਿੱਲੀ: ਤੇਜ ਮੀਂਹ ਤੇ ਹਵਾਵਾਂ ਕਾਰਨ ਇੱਥੋਂ ਦੇ ਇੰਦਰਾ ਗਾਂਧੀ ਹਵਾਈ ਅੱਡੇ 26 ਉਡਾਣਾਂ ਨੂੰ ਇੱਧਰ ਉੱਧਰ ਨੇੜਲੇ ਹਵਾਈ ਅੱਡਿਆਂ ਉੱਤੇ ਬਦਲਣਾ ਪੈ ਗਿਆ। ਏਟੀਸੀ ਅਧਿਕਾਰੀਆਂ ਅਨੁਸਾਰ ਰਾਤ ਗਿਆਰਾਂ ਵਜੇ ਤੱਕ 26 ਉਡਾਣਾਂ ਨੂੰ ਇੱਥੋਂ ਬਦਲਣਾ ਪਿਆ ਹੈ। ਮੀਂਹ ਕਾਰਨ ਹਵਾਈ ਅੱਡੇ ਦਾ ਇੱਕ ਰਨਵੇਅ ਬੰਦ ਕਰਨਾ ਪਿਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All