ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ

ਨਵੀਂ ਦਿੱਲੀ, 27 ਮਈ ਲੌਕਡਾਊਨ ਕਰਕੇ ਪਿਛਲੇ ਦੋਂ ਮਹੀਨਿਆਂ ਤੋਂ ਘਰਾਂ ਨੂੰ ਮੁੜਨ ਦੀ ਆਸ ਲਾਈ ਬੈਠੇ 10 ਪਰਵਾਸੀ ਕਾਮਿਆਂ ਦੇ ਸੁਪਨਿਆਂ ਨੂੰ ਖੰਭ ਲੱਗ ਗਏ ਹਨ। ਬਿਹਾਰ ਨਾਲ ਸਬੰਧਤ ਇਹ ਕਾਮੇ ਹੁਣ ਵੀਰਵਾਰ ਨੂੰ ਦਿੱਲੀ ਤੋਂ ਬਿਹਾਰ ਦੀ ਰਾਜਧਾਨੀ ਪਟਨਾ ਲਈ ਉਡਾਣ ਭਰਨਗੇ। ਇਨ੍ਹਾਂ ਲਈ ਹਵਾਈ ਟਿਕਟਾਂ ਦਾ ਪ੍ਰਬੰਧ ਦਿੱਲੀ ਦੇ ਖੁੰਬ ਉਤਪਾਦਕ ਕਿਸਾਨ ਨੇ ਕੀਤਾ ਹੈ, ਜਿਸ ਲਈ ਉਹ ਕੰਮ ਕਰਦੇ ਹਨ। ਪਰਵਾਸੀ ਕਾਮੇ ਅਪਰੈਲ ਮਹੀਨੇ ਤੋਂ ਆਪਣੇ ਪਿੰਡ ਸਮਸਤੀਪੁਰ ਜਾਣ ਦੀਆਂ ਵਿਉਂਤਾਂ ਘੜ ਰਹੇ ਹਨ। ਉਨ੍ਹਾਂ ਨੂੰ ਅਜੇ ਵੀ ਇਹ ਯਕੀਨ ਨਹੀਂ ਆਉਂਦਾ ਕਿ ਉਹ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਬੱਸ ਜਾਂ ਰੇਲਗੱਡੀ ਉੱਤੇ ਨਹੀਂ ਬਲਕਿ ਜਹਾਜ਼ ਰਾਹੀਂ ਤੈਅ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All