ਕਰਾਚੀ ’ਚ ਪਾਕਿਸਤਾਨ ਦਾ ਯਾਤਰੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ

  [embed]https://www.youtube.com/watch?v=81C2ECjhFws[/embed]  

ਕਰਾਚੀ, 22 ਮਈ ਪਾਕਿਸਤਾਨ ਕੌਮਾਂਤਰੀ ਏਅਰਲਾਈਨਜ਼(ਪੀਆਈਏ) ਦਾ ਯਾਤਰੀ ਜਹਾਜ਼ ਅੱਜ ਕਰਾਚੀ ਦੇ ਜਿਨਾਹ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਇਕ ਮਿੰਟ ਪਹਿਲਾਂ ਰਿਹਾਇਸ਼ੀ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਤਰਾਂ ਮੁਤਾਬਕ ਪੀਆਈਏ ਏਅਰਬਸ ਏ 320 ਲਾਹੌਰ ਤੋਂ ਕਰਾਚੀ ਲਈ ਆਇਆ ਸੀ ਤੇ ਉਤਰਨ ਤੋਂ ਪਹਿਲਾਂ ਹੀ ਮਾਡਲ ਟਾਊਨ ਕਲੋਨੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿੱਚ 99 ਯਾਤਰੀ ਸਵਾਰ ਸਨ, ਇਨ੍ਹਾਂ ਤੋਂ ਇਲਾਵਾ 8 ਮੈਂਬਰ ਅਮਲੇ ਦੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All