ਐੱਨਪੀਆਰ: ਕਾਂਗਰਸ ਦਾ ਵਿਰੋਧ ਊਧਵ ਵੱਲੋਂ ਦਰਕਿਨਾਰ

ਮੁੰਬਈ (ਟ੍ਰਿਬਿਊਨ ਨਿਊਜ਼ ਸਰਵਿਸ): ਮਹਾਰਾਸ਼ਟਰ ’ਚ ਕੌਮੀ ਆਬਾਦੀ ਰਜਿਸਟਰ (ਐੱਨਪੀਆਰ) ਦੇ ਅੰਕੜੇ ਪਹਿਲੀ ਮਈ ਤੋਂ ਇਕੱਠੇ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਊਧਵ ਠਾਕਰੇ ਨੇ ਭਾਈਵਾਲ ਕਾਂਗਰਸ ਦੇ ਇਤਰਾਜਾਂ ਨੂੰ ਨਕਾਰ ਦਿੱਤਾ ਹੈ। ਗੱਠਜੋੜ ਸਰਕਾਰ ’ਚ ਕਾਂਗਰਸ ਮੰਤਰੀ ਵਰਸ਼ਾ ਗਾਇਕਵਾੜ ਸਮੇਤ ਹੋਰਾਂ ਨੇ ਮਹਾਰਾਸ਼ਟਰ ’ਚ ਐੱਨਪੀਆਰ ਦਾ ਅਮਲ ਸ਼ੁਰੂ ਕਰਨ ਦੀ ਯੋਜਨਾ ਦਾ ਤਿੱਖਾ ਵਿਰੋਧ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All