ਇਕ ਦਿਨ ਵਿੱਚ ਕਰੋਨਾ ਦੇ ਰਿਕਾਰਡ 6088 ਮਾਮਲੇ

ਨਵੀਂ ਦਿੱਲੀ, 22 ਮਈ ਕਰੋਨਾਵਾਇਰਸ ਕਾਰਨ ਬੀਤੇ ਚੌਵੀ ਘੰਟਿਆਂ ਵਿੱਚ ਭਾਰਤ ਅੰਦਰ 6088 ਮਾਮਲੇ ਆਏ। ਇਹ ਹੁਣ ਤੱਕ ਇਕ ਦਿਨ ਵਿਚ ਆਏ ਸਭ ਤੋਂ ਜ਼ਿਆਦ ਮਾਮਲੇ ਹਨ। ਇਸ ਨਾਲ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 118447 ਹੋ ਗਈ ਹੈ। ਦੂਜੇ ਪਾਸੇ ਤਾਜ਼ਾ ਅੰਕੜਿਆਂ ਮੁਤਾਬਕ 148 ਲੋਕਾਂ ਦੀ ਜਾਨ ਗਈ ਤੇ ਵਾਇਰਸ ਕਾਰਨ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 3,583 ਹੋ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All