DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੀਪ ਸਿੱਧੂ ਮੌਤ: ਪੁਲੀਸ ਨੇ ਸਾਜ਼ਿਸ਼ ਤੋਂ ਇਨਕਾਰ ਕੀਤਾ, ਤੇਜ਼ ਰਫ਼ਤਾਰ ਟਰਾਲੇ ਨੇ ਅਚਾਨਕ ਬ੍ਰੇਕ ਮਾਰੀ

ਨਕਸਲੀਆਂ ਨੇ ਇੰਜਨੀਅਰ ਤੇ ਉਸ ਦੀ ਸਾਥੀ ਮੁਲਾਜ਼ਮ ਨੂੰ ਮੰਗਲਵਾਰ ਕੀਤਾ ਰਿਹਾਅ; ਪਤਨੀ ਹਾਲੇ ਵੀ ਜੰਗਲ ’ਚ

  • fb
  • twitter
  • whatsapp
  • whatsapp
Advertisement

ਪੰਜਾਬੀ ਟ੍ਰਬਿਿਊਨ ਵੈੱਬ ਡੈੱਸਕ

ਚੰਡੀਗੜ੍ਹ, 16 ਫਰਵਰੀ

Advertisement

ਹਰਿਆਣਾ ਪੁਲੀਸ ਨੇ ਮੁੱਢਲੀ ਜਾਂਚ ਵਿੱਚ ਪੰਜਾਬ ਦੇ ਅਦਾਕਾਰ ਦੀਪ ਸਿੱਧੂ ਦੀ ਮੌਤ ਵਿੱਚ ਕਿਸੇ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਪੁਲੀਸ ਨੇ ਦਾਅਵਾ ਕੀਤਾ ਕਿ ਐੱਸਯੂਵੀ ਵਿੱਚ ਦੀਪ ਸਿੱਧੂ ਬੈਠੀ ਲੜਕੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਅੱਗੇ ਟਰਾਲਾ ਬਹੁਤ ਤੇਜ਼ ਸੀ ਤੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਹਾਦਸਾ ਹੋ ਗਿਆ। 

Advertisement

Advertisement
×