ਮਾਓਵਾਦੀਆਂ ਵੱਲੋਂ ਪੰਜ ਸੀ.ਪੀ.ਐਮ. ਹਮਾਇਤੀ ਹਲਾਕ

ਝਾੜਗਰਾਮ: ਮਾਓਵਾਦੀਆਂ ਨੇ ਸੀ.ਪੀ.ਐਮ. ਦੇ ਚਾਰ ਹਮਾਇਤੀਆਂ ਅਤੇ ਇਕ ਪਾਰਟੀ ਵਰਕਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਲਾਸ਼ਾਂ ਨੂੰ ਮੁੱਖ ਮਾਰਗ ’ਤੇ ਸੁੱਟ ਦਿੱਤਾ। ਹਮਲਾਵਰਾਂ ਨੂੰ ਸ਼ੱਕ ਸੀ ਕਿ ਸੀ.ਪੀ.ਐਮ. ਹਮਾਇਤੀ ਪੁਲੀਸ ਦੇ ਮੁਖਬਰ ਹਨ। ਪੁਲੀਸ ਅਨੁਸਾਰ ਮਰਨ ਵਾਲਿਆਂ ਦੀ ਪਛਾਣ ਅਸ਼ੋਕ ਅਹੀਰ, ਸਵੱਪਨ ਅਹੀਰ, ਨਜ਼ਰੁੱਲ ਮੀਰ, ਸਨਾਤਨ ਅਹੀਰ ਵਜੋਂ ਹੋਈ ਹੈ।

-ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All