ਨਿੱਤਿਆਨੰਦ ਸਵਾਮੀ ਸੋਲਨ ਨੇੜਿਓਂ ਇਕ ਪਿੰਡ ’ਚੋਂ ਗ੍ਰਿਫਤਾਰ

ਸੋਲਨ/ਬੰਗਲੌਰ, 21 ਅਪਰੈਲ ਇਕ ਕਥਿਤ ਸੈਕਸ ਸਕੈਂਡਲ ’ਚ ਸ਼ਮੂਲੀਅਤ ਦੇ ਦੋਸ਼ਾਂ ਸਬੰਧੀ ਮਹੀਨਾ ਪਹਿਲਾਂ ਭਗੌੜਾ ਹੋਏ ਨਿੱਤਿਆਨੰਦ ਸਵਾਮੀ ਨੂੰ ਅੱਜ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸੋਲਨ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਸੋਲਨ ਦੇ ਡਿਪਟੀ ਕਮਿਸ਼ਨਰ ਅਮਰ ਸਿੰਘ ਰਾਠੌਰ ਨੇ ਦੱਸਿਆ ਕਿ ਬੰਗਲੌਰ ਤੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਨੇ ਸਾਂਝੇ ਅਪਰੇਸ਼ਨ ’ਚ ਸੋਲਨ ਜ਼ਿਲ੍ਹੇ ਦੇ ਆਕਰੀ ਪੁਲੀਸ ਥਾਣੇ ਅਧੀਨ ਆਉਂਦੇ ਮਾਮਲਿਗ ਪਿੰਡ ਤੋਂ ਨਿੱਤਿਆਨੰਦ ਨੂੰ ਉਹਦੇ ਚਾਰ ਸਹਾਇਕਾਂ ਸਣੇ ਇਕ ਘਰ ’ਚੋਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਆਕਰੀ ਪੁਲੀਸ ਥਾਣੇ ਲਿਜਾਇਆ ਗਿਆ। ਬੰਗਲੌਰ ਦਾ ਅਪਰਾਧਾਂ ਦੀ ਜਾਂਚ ਸਬੰਧੀ ਵਿਭਾਗ ਨਿੱਤਿਆਨੰਦ ਵਿਰੁੱਧ ਜਾਂਚ ਕਰ ਰਿਹਾ ਹੈ ਤੇ ਵਿਭਾਗ ਅਨੁਸਾਰ ਹਾਲ ਹੀ ’ਚ ਇਸ ਨੇ ਉਹਦੇ ਬਿਦਾਦੀ ਸਥਿਤ ਆਸ਼ਰਮ ’ਚੋਂ ਕੁਝ ਦਸਤਾਵੇਜ਼ ਤੇ ਕੁਝ ਸਮਾਨ ਬਰਾਮਦ ਕੀਤਾ ਹੈ।              -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਸ਼ਹਿਰ

View All