ਦਸਹਿਰਾ ਮੇਲੇ ’ਚ ਰਾਜਪਾਲ ਪਹੁੰਚਣਗੇ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 14 ਅਕਤੂਬਰ ਹਰਿਆਣਾ ਦੇ ਰਾਜਪਾਲ ਜਗਨ ਨਾਥ ਪਹਾੜੀਆ 17 ਅਕਤੂਬਰ ਨੂੰ ਰਾਮ ਬਾਗ ਰੋਡ ਅੰਬਾਲਾ ਛਾਉਣੀ ’ਚ ਕਰਵਾਏ ਜਾ ਰਹੇ ਦਸਹਿਰੇ ਦੇ ਮੇਲੇ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਆ ਰਹੇ ਹਨ। ਰਾਜਪਾਲ ਦੀ ਫੇਰੀ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਹੈ ਤੇ ਜਿਸ ਦਸਹਿਰਾ ਮੈਦਾਨ ਦੀ ਕਦੀ ਸਫ਼ਾਈ ਤੱਕ ਨਹੀਂ ਸੀ ਹੋਈ ਹੁਣ ਜ਼ਿਲ੍ਹਾ ਦੇ ਆਹਲਾ ਅਧਿਕਾਰੀ ਖੁਦ ਖੜ੍ਹੇ ਹੋ ਕੇ ਸਫ਼ਾਈ ਕਰਵਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All