
ਨਾਟਕ ‘ਬੇਬੀ’ ਖੇਡਦੇ ਹੋਏ ਕਲਾਕਾਰ।
ਪੱਤਰ ਪ੍ਰੇਰਕ
ਅੰਮ੍ਰਿਤਸਰ, 1 ਅਪਰੈਲ
ਪੰਜਾਬ ਨਾਟਸ਼ਾਲਾ ਵਿਚ ਅਲਫ਼ਾਜ਼ ਥੀਏਟਰ ਵੱਲੋਂ ਮਨਦੀਪ ਕੌਰ ਘਈ ਦੀ ਨਿਰਦੇਸ਼ਨਾ ਹੇਠ ਵਿਜੇ ਤੇਂਦੁਲਕਰ ਦੇ ਨਾਟਕ ‘ਬੇਬੀ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਫ਼ਿਲਮੀ ਜ਼ਿੰਦਗੀ ਦੀ ਚਕਾਚੌਂਧ ਦੇ ਪਿਛਲੇ ਕਾਲੇ ਸੱਚ ਨੂੰ ਇੱਕ ਅਦਾਕਾਰਾ ਬੇਬੀ ਦੀ ਜ਼ਿੰਦਗੀ ਜ਼ਰੀਏ ਦਰਸਾਉਂਦਾ ਹੈ। ਨਾਟਕ ਵਿੱਚ ਜਸਵੰਤ ਮਿੰਟੂ, ਮਨਦੀਪ ਘਈ, ਵਿਕਾਸ ਜੋਸ਼ੀ, ਅਮਨਦੀਪ ਸਿੰਘ, ਗਾਇਤਰੀ ਅਤੇ ਸੰਯਮ ਨੇ ਭੂਮਿਕਾ ਨਿਭਾਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ