Advertisement
ਰਾਸ਼ਟਰਪਤੀ ਦਰੋਪਦੀ ਮੁਰਮੂ ਵੀਰਵਾਰ ਤੋਂ ਦੋ ਰੋਜ਼ਾ ਦੌਰੇ ਲਈ ਪੰਜਾਬ ਤੇ ਰਾਜਸਥਾਨ ਆਉਣਗੇ।
ਪੰਜਾਬ ਦੀ ਆਪਣੀ ਫੇਰੀ ਦੌਰਾਨ ਮੁਰਮੂ 15 ਜਨਵਰੀ ਨੂੰ ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 50ਵੀਂ ਸਾਲਾਨਾ ਕਾਨਵੋਕੇਸ਼ਨ ਵਿਚ ਸ਼ਾਮਲ ਹੋਣਗੇ।
Advertisement
ਰਾਸ਼ਟਰਪਤੀ ਅਗਲੇ ਦਿਨ ਜਲੰਧਰ ਵਿਚ ਡਾ.ਬੀ.ਆਰ.ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੀ 21ਵੀਂ ਕਾਨਵੋਕੇਸ਼ਨ ਵਿਚ ਸ਼ਿਰਕਤ ਕਰਨਗੇ।
Advertisement
ਇਸੇ ਦਿਨ ਉਹ ਜੈਪੁਰ ਵਿਚ ਰਾਮਾਨੰਦ ਮਿਸ਼ਨ ਵੱਲੋਂ ਆਯੋਜਿਤ 1008 ਕੁੰਡੀਆ ਹਨੂਮਾਨ ਮਹਾਯੱਗਿਆ ਵਿਚ ਜਾਣਗੇ।
Advertisement
×

