DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚਾਰ ਹਵਾਈ ਯਾਤਰੀਆਂ ਕੋਲੋਂ 25 ਲੱਖ ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 18 ਸਤੰਬਰ ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ ’ਤੇ ਕੰਬੋਡੀਆ ਤੋਂ ਆਏ ਚਾਰ ਯਾਤਰੀਆਂ ਕੋਲੋਂ ਲਗਪਗ 25 ਲੱਖ ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ। ਇਹ ਯਾਤਰੀ ਬੀਤੀ ਰਾਤ ਕੁਆਲਾਲੰਪੁਰ ਰਾਹੀਂ ਕੰਬੋਡੀਆ ਤੋਂ ਇੱਥੇ...

  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 18 ਸਤੰਬਰ

Advertisement

ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ ’ਤੇ ਕੰਬੋਡੀਆ ਤੋਂ ਆਏ ਚਾਰ ਯਾਤਰੀਆਂ ਕੋਲੋਂ ਲਗਪਗ 25 ਲੱਖ ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ।

Advertisement

ਇਹ ਯਾਤਰੀ ਬੀਤੀ ਰਾਤ ਕੁਆਲਾਲੰਪੁਰ ਰਾਹੀਂ ਕੰਬੋਡੀਆ ਤੋਂ ਇੱਥੇ ਪੁੱਜੇ ਸਨ। ਅਧਿਕਾਰੀ ਨੇ ਦੱਸਿਆ ਕਿ ਰਵੀ ਕੁਮਾਰ ਕੋਲੋਂ ਲਗਪਗ 6 ਲੱਖ 35 ਹਜ਼ਾਰ ਦੀਆਂ 37,400 ਸਿਗਰਟਾਂ ਅਤੇ ਪਰੂਥੀ ਅਨੁਜ ਕੋਲੋਂ 6 ਲੱਖ 52 ਹਜ਼ਾਰ ਰੁਪਏ ਮੁੱਲ ਦੀਆਂ 38 ਹਜ਼ਾਰ ਤੋਂ ਵੱਧ ਸਿਗਰਟਾਂ ਬਰਾਮਦ ਹੋਈਆਂ। ਰਵੀ ਕੁਮਾਰ ਦੇ ਸਾਮਾਨ ਵਿੱਚੋਂ 6 ਲੱਖ 35 ਹਜ਼ਾਰ ਰੁਪਏ ਮੁੱਲ ਦੀਆਂ 37 ਹਜ਼ਾਰ ਤੋਂ ਵੱਧ ਸਿਗਰਟਾਂ ਅਤੇ ਰੋਬਿਨ ਅਰੋੜਾ ਕੋਲੋਂ 6 ਲੱਖ 39,000 ਰੁਪਏ ਮੁੱਲ ਦੀਆਂ 37,000 ਤੋਂ ਵੱਧ ਸਿਗਰਟਾਂ ਬਰਾਮਦ ਹੋਈਆਂ। ਸਾਰੀਆਂ ਵਿਦੇਸ਼ੀ ਸਿਗਰਟਾਂ ਇੱਕ ਬਰਾਂਡ ਦੀਆਂ ਹਨ।

Advertisement
×