ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ’ਚ ਕਰੋਨਾ ਟੈਸਟਿੰਗ ਲੈਬ ਸ਼ੁਰੂ

ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ’ਚ ਕਰੋਨਾ ਟੈਸਟਿੰਗ ਲੈਬ ਸ਼ੁਰੂ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 02 ਜੂਨ
ਹੁਣ ਸੂਬੇ ਦੇ 3 ਸਰਕਾਰੀ ਮੈਡੀਕਲ ਕਾਲਜਾਂ ਵਿਚ ਸਥਾਪਤ ਕੀਤੀਆਂ ਆਧੁਨਿਕ ਲੈਬਾਰਟਰੀਆਂ ਵਿਚ 9 ਹਜ਼ਾਰ ਕਰੋਨਾ ਟੈਸਟ ਰੋਜ਼ ਹੋ ਸਕਣਗੇ। ਇਹ ਦਾਅਵਾ ਮੈਡੀਕਲ ਸਿਖਿਆ ਬਾਰੇ ਮੰਤਰੀ ਓਪੀ ਸੋਨੀ ਨੇ ਅੱਜ ਇਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਕਰੋੋਨਾ ਟੈਸਟਿੰਗ ਲਈ ਅਤਿ ਆਧੁਨਿਕ ਲੈਬ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਨਾਲ ਇਥੇ ਰੋਜਾ ਕਰੋਨਾ ਮਰੀਜ਼ਾ ਦੇ 000 ਟੈਸਟ ਹੋ ਸਕਣਗੇ, ਜੋ ਪਹਿਲਾਂ ਸਿਰਫ 400 ਸਨ।ਇਸ ਤੋਂ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਹ ਟੈਸਟ ਹੋ ਰਹੇ ਹਨ ਤੇ ਭਲਕੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਅਜਿਹੀ ਨਵੀਂ ਲੈਬ ਦਾ ਉਦਘਾਟਨ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All