ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 24 ਬੱਚਿਆਂ ਸਣੇ 35 ਮੌਤਾਂ : The Tribune India

ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 24 ਬੱਚਿਆਂ ਸਣੇ 35 ਮੌਤਾਂ

ਆਪਣੀ ਪਤਨੀ ਤੇ ਬੱਚੇ ਦੀ ਹੱਤਿਆ ਕਰਨ ਬਾਅਦ ਹਮਲਾਵਰ ਨੇ ਖ਼ੁਦਕੁਸ਼ੀ ਕੀਤੀ

ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 24 ਬੱਚਿਆਂ ਸਣੇ 35 ਮੌਤਾਂ

ਬੈਂਕਾਕ, 6 ਅਕਤੂਬਰ

ਥਾਈਲੈਂਡ ਦੀ ਪੁਲੀਸ ਅਨੁਸਾਰ ਦੇ ਉੱਤਰ ਪੱਛਮੀ ਇਲਾਕੇ ਵਿੱਚ ਬੱਚਿਆਂ ਦੇ 'ਕੇਅਰ ਸੈਂਟਰ' ਵਿੱਚ ਗੋਲੀਬਾਰੀ ਵਿੱਚ 35 ਜਾਨਾਂ ਗਈਆਂ ਹਨ। ਮਰਨ ਵਾਲਿਆਂ 24 ਬੱਚੇ ਤੇ 11 ਬਾਲਗ ਸ਼ਾਮਲ ਹਨ।ਪੁਲੀਸ ਨੇ ਦੱਸਿਆ ਕਿ ਹਮਲਾਵਰ ਹਮਲਾ ਕਰਨ ਤੋਂ ਬਾਅਦ ਗੋਲੀਆਂ ਚਲਾਉਂਦਾ ਕਾਰ ਵਿੱਚ ਆਪਣੇ ਘਰ ਗਿਆ ਅਤੇ ਆਪਣੀ ਪਤਨੀ ਅਤੇ ਬੱਚੇ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All