ਕੋਵਿਡ-19: ‘ਲਕਸ਼ਮੀ ਬੰਬ’ ਤੇ ‘ਭੁਜ’ ਸਣੇ ਪੰਜ ਫ਼ਿਲਮਾਂ ਡਿਜ਼ਨੀ+ਹੌਟਸਟਾਰ ’ਤੇ ਰਿਲੀਜ਼ ਹੋਣਗੀਆਂ

ਕੋਵਿਡ-19: ‘ਲਕਸ਼ਮੀ ਬੰਬ’ ਤੇ ‘ਭੁਜ’ ਸਣੇ ਪੰਜ ਫ਼ਿਲਮਾਂ ਡਿਜ਼ਨੀ+ਹੌਟਸਟਾਰ ’ਤੇ ਰਿਲੀਜ਼ ਹੋਣਗੀਆਂ

ਮੁੰਬਈ: ਕਰੋਨਾ ਮਹਾਮਾਰੀ ਦੇ ਚੱਲਦਿਆਂ ਸਿਨੇਮਾ ਘਰ ਬੰਦ ਹੋਣ ਕਾਰਨ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਲਕਸ਼ਮੀ ਬੰਬ’, ‘ਸੜਕ 2’ ਤੋਂ ਇਲਾਵਾ ਆਲੀਆ ਭੱਟ ਤੇ ਅਜੈ ਦੇਵਗਨ ਦੀ ਫ਼ਿਲਮ ‘ਭੁਜ: ਦਿ ਪ੍ਰਾਈਡ ਆਫ਼ ਇੰਡੀਆ’ ਸਣੇ ਕਈ ਹੋਰ ਫ਼ਿਲਮਾਂ ਇੰਟਰਨੈੱਟ ਵੈੱਬਸਾਈਟ ‘ਡਿਜਨੀ+ਹੌਟਸਟਾਰ’ ਉੱਤੇ ਸਿੱਧੀਆਂ ਰਿਲੀਜ਼ ਹੋਣਗੀਆਂ। ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’ ਹੋਵੇਗੀ, ਜੋ ਇਸ ਪਲੇਟਫਾਰਮ ’ਤੇ 24 ਜੁਲਾਈ ਤੋਂ ਦੇਖੀ ਜਾ ਸਕੇਗੀ। ਡਿਜਨੀ+ਹੌਟਸਟਾਰ ’ਤੇ ਹੋਰ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ’ਚ ਅਭਿਸ਼ੇਕ ਬੱਚਨ ਦੀ ‘ਦਿ ਬਿੱਗ ਬੁੱਲ’, ਵਿਦੁਯਤ ਜਾਮਵਾਲ ਦੀ ‘ਖ਼ੁਦਾ ਹਾਫ਼ਿਜ਼’ ਤੋਂ ਇਲਾਵਾ ਕੁਨਾਲ ਖੇਮੂ ਅਤੇ ਰਸਿਕਾ ਦੁੱਗਲ ਦੀ ‘ਲੂਟਕੇਸ’ ਸ਼ਾਮਲ ਹਨ ਜੋ ਜੁਲਾਈ ਤੋਂ ਅਕਤੂਬਰ ਤੱਕ ਰਿਲੀਜ਼ ਹੋਣਗੀਆਂ।-ਪੀਟੀਅਾਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All