ਮੁੰਬਈ, 14 ਮਈ
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਜਾਣਕਾਰੀ ਉਨ੍ਹਾਂ ਟਵਿੱਟਰ ’ਤੇ ਸੰਦੇਸ਼ ਜਾਰੀ ਕਰ ਕੇ ਦਿੱਤੀ। ਇਸ ਕਾਰਨ ਉਹ ਕਾਨਜ਼ ਫਿਲਮ ਫੈਸਟੀਵਲ ਦਾ ਹਿੱਸਾ ਨਹੀਂ ਬਣ ਸਕਣਗੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ
ਕਾਨਜ਼ ਫਿਲਮ ਫੈਸਟੀਵਲ ਦਾ ਨਹੀਂ ਬਣ ਸਕਣਗੇ ਹਿੱਸਾ