ਭਾਰਤ ਜੋੜੋ ਯਾਤਰਾ ਮੱਧ ਪ੍ਰਦੇਸ਼ ’ਚ: ਰਾਹੁਲ ਨੇ ਕੂੜਾ ਚੁੱਕਣ ਵਾਲੇ ਪਰਿਵਾਰ ਨੂੰ ਕਲਾਵੇ ’ਚ ਲਿਆ, ਪ੍ਰਿਯੰਕਾ ਪਤੀ ਤੇ ਪੁੱਤਰ ਨਾਲ ਤੁਰੀ : The Tribune India

ਭਾਰਤ ਜੋੜੋ ਯਾਤਰਾ ਮੱਧ ਪ੍ਰਦੇਸ਼ ’ਚ: ਰਾਹੁਲ ਨੇ ਕੂੜਾ ਚੁੱਕਣ ਵਾਲੇ ਪਰਿਵਾਰ ਨੂੰ ਕਲਾਵੇ ’ਚ ਲਿਆ, ਪ੍ਰਿਯੰਕਾ ਪਤੀ ਤੇ ਪੁੱਤਰ ਨਾਲ ਤੁਰੀ

ਭਾਰਤ ਜੋੜੋ ਯਾਤਰਾ ਮੱਧ ਪ੍ਰਦੇਸ਼ ’ਚ: ਰਾਹੁਲ ਨੇ ਕੂੜਾ ਚੁੱਕਣ ਵਾਲੇ ਪਰਿਵਾਰ ਨੂੰ ਕਲਾਵੇ ’ਚ ਲਿਆ, ਪ੍ਰਿਯੰਕਾ ਪਤੀ ਤੇ ਪੁੱਤਰ ਨਾਲ ਤੁਰੀ

ਬੜਵਾਹ (ਮੱਧ ਪ੍ਰਦੇਸ਼), 26 ਨਵੰਬਰ

ਕੰਨਿਆਕੁਮਾਰੀ ਤੋਂ ਸ੍ਰੀਨਗਰ ਤੱਕ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਨੇ ਅੱਜ 45 ਸਾਲਾ ਕੂੜਾ ਚੁੱਕਣ ਵਾਲੀ ਨਾਲ ਮੁਲਾਕਾਤ ਕੀਤੀ, ਜਿਸ ਨੇ ਸਾਬਕਾ ਕਾਂਗਰਸ ਪ੍ਰਧਾਨ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਕੋਲ ਪੱਕਾ ਘਰ ਅਤੇ ਇੱਥੋਂ ਤੱਕ ਕਿ ਬਿਜਲੀ ਅਤੇ ਪਾਣੀ ਦੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ। ਮੱਧ ਪ੍ਰਦੇਸ਼ ਦੀ ਇਸ ਯਾਤਰਾ ਦੇ ਚੌਥੇ ਦਿਨ ਗਾਂਧੀ ਨੇ ਖੰਡਵਾ ਜ਼ਿਲ੍ਹੇ ਦੇ ਮੋਰਟੱਕਾ ਤੋਂ ਪੈਦਲ ਚੱਲਣਾ ਸ਼ੁਰੂ ਕੀਤਾ। ਜਦੋਂ ਮਾਰਚ ਬੜਵਾਹ ਸ਼ਹਿਰ ਵਿੱਚੋਂ ਲੰਘਿਆ ਤਾਂ ਗਾਂਧੀ ਨੇ ਸ਼ੰਨੂ (45) ਅਤੇ ਉਸ ਦੇ ਪਰਿਵਾਰ, ਜੋ ਸੜਕ ਕਿਨਾਰੇ ਖੜ੍ਹੀ ਭੀੜ ਦਾ ਹਿੱਸਾ ਸਨ, ਨੂੰ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨਾਲ ਗੱਲ ਕੀਤੀ। ਇਸ ਦੌਰਾਨ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਆਪਣੇ ਪਤੀ ਰਾਬਰਟ ਵਾਡਰਾ ਅਤੇ ਬੇਟੇ ਰੇਹਾਨ ਨਾਲ ਲਗਾਤਾਰ ਤੀਜੇ ਦਿਨ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਾਮਲ ਹੋਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਸ਼ਹਿਰ

View All