ਥਾਂ-ਥਾਂ ਨਾਕਾ ਤੇ ਫੇਰ ਵੀ ਹੋ ਗਿਆ ਵਾਕਾ; ਲੁਟੇਰਿਆਂ ਨੇ ਫਾਇਰ ਕਰਕੇ ਦੁਕਾਨ ਵਿੱਚੋਂ ਸਵਾ ਲੱਖ ਲੁੱਟੇ

ਥਾਂ-ਥਾਂ ਨਾਕਾ ਤੇ ਫੇਰ ਵੀ ਹੋ ਗਿਆ ਵਾਕਾ; ਲੁਟੇਰਿਆਂ ਨੇ ਫਾਇਰ ਕਰਕੇ ਦੁਕਾਨ ਵਿੱਚੋਂ ਸਵਾ ਲੱਖ ਲੁੱਟੇ

ਇਕਬਾਲ ਸਿੰਘ ਸ਼ਾਂਤ
ਲੰਬੀ, 7 ਜੁਲਾਈ

ਚਾਰ ਹਥਿਆਰਬੰਦ ਲੁਟੇਰਿਆਂ ਨੇ ਬੀਤੀ ਮੰਡੀ ਕਿੱਲਿਆਂਵਾਲੀ ਵਿਖੇ ਕੌਮੀ ਸ਼ਾਹ ਰਾਹ-9 'ਤੇ ਮਾਰਬਲ-ਸੈਨੇਟਰੀ ਦੁਕਾਨ 'ਚ ਫਾਇਰਿੰਗ ਕਰਕੇ 1.20 ਲੱਖ ਰੁਪਏ ਲੁੱਟ ਲਏ। ਫਾਇਰਿੰਗ 'ਚ ਦੁਕਾਨਦਾਰ ਅਸ਼ੋਕ ਸਿੰਗਲਾ, ਉਸ ਦਾ ਪੁੱਤਰ ਅਤੇ ਦੋ ਹੋਰ ਵਪਾਰੀ ਬਚ ਗਏ। ਇਸ ਦੁਕਾਨ ਤੋਂ ਤਿੰਨ ਸੌ ਮੀਟਰ 'ਤੇ ਪੰਜਾਬ ਪੁਲੀਸ ਦਾ ਪੱਕਾ ਇੰਟਰ ਸਟੇਟ ਨਾਕਾ ਹੈ, ਜਦੋਂਕਿ ਬੀਤੀ ਸ਼ਾਮ ਤੋਂ ਈ-ਪਾਸਿੰਗ ਪ੍ਰਕਿਰਿਆ ਲਈ ਦੁਕਾਨ ਤੋਂ ਕਰੀਬ ਚਾਰ ਸੌ ਮੀਟਰ ਦੂਰੀ ਉੱਪਰ ਹਰਿਆਣਵੀ ਹੱਦ ਸੀਲ ਕੀਤੀ ਹੋਈ ਹੈ। ਪੁਲੀਸ ਨੇ ਮੌਕੇ ਦੋ ਚੱਲੇ ਕਾਰਤੂਸ ਬਰਾਮਦ ਕੀਤੇ ਹਨ। ਲੁਟੇਰਿਆਂ ਨੇ ਬੜੇ ਆਰਾਮ ਨਾਲ ਦੁਕਾਨ ਦਾ ਗੱਲਾ ਫਰੋਲਿਆ ਅਤੇ ਦੁਕਾਨ 'ਚ ਮੌਜੂਦ ਵਿਅਕਤੀਆਂ ਦੀ ਜੇਬਾਂ ਵਿੱਚੋਂ ਰੁਪਏ ਵੀ ਕਢਵਾ ਲਏ। ਲੁਟੇਰੇ ਹੌਂਡਾ ਸਿਟੀ ਕਾਰ 'ਤੇ ਆਏ ਸਨ। ਇ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All