ਲੁਧਿਆਣਾ ਦੇ ਏਡੀਸੀ ਨੂੰ ਕਰੋਨਾ; ਡੀਸੀ ਸਣੇ ਕਈ ਅਧਿਕਾਰੀ ਇਕਾਂਤਵਾਸ

ਲੁਧਿਆਣਾ ਦੇ ਏਡੀਸੀ ਨੂੰ ਕਰੋਨਾ; ਡੀਸੀ ਸਣੇ ਕਈ ਅਧਿਕਾਰੀ ਇਕਾਂਤਵਾਸ

ਲੁਧਿਆਣਾ, 7 ਜੁਲਾਈ

ਲੁਧਿਆਣਾ ਦੇ ਏਡੀਸੀ ਨੂੰ ਵੀ ਕਰੋਨਾ ਹੋ ਗਿਆ ਹੈ। ਇਸ ਕਾਰਨ ਡੀਸੀ, ਐੱਸਡੀਐੱਮ, ਸਿਵਲ ਸਰਜਨ ਸਣੇ ਕਈ ਅਫਸਰ ਘਰਾਂ ਵਿੱਚ ਇਕਾਂਤਵਾਸ ਹੋ ਗਏ ਹਨ।-ਟਨਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All