ਉੱਘੀ ਥੀਏਟਰ ਹਸਤੀ ਇਬਰਾਹੀਮ ਅਲਕਾਜ਼ੀ ਦਾ ਦੇਹਾਂਤ

ਉੱਘੀ ਥੀਏਟਰ ਹਸਤੀ ਇਬਰਾਹੀਮ ਅਲਕਾਜ਼ੀ ਦਾ ਦੇਹਾਂਤ

ਨਵੀਂ ਦਿੱਲੀ, 4 ਅਗਸਤ

ਉਘੇ ਥੀਏਟਰ ਡਾਇਰੈਕਟਰ ਤੇ ਡਰਾਮਾ ਟੀਚਰ ਇਬਰਾਹੀਮ ਅਲਕਾਜ਼ੀ ਦਾ ਦਿੱਲੀ ਵਿੱੱਚ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਉਨ੍ਹਾਂ ਦਾ ਜਨਮ 18 ਅਕਤੂਬਰ 1925 ਵਿੱਚ ਹੋਇਆ ਸੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All