ਜਾਗੋ ਕਿਤੇ ਦੇਰ ਨਾ ਹੋ ਜਾਵੇ: ਸਿੱਬਲ

ਜਾਗੋ ਕਿਤੇ ਦੇਰ ਨਾ ਹੋ ਜਾਵੇ: ਸਿੱਬਲ

ਨਵੀਂ ਦਿੱਲੀ, 12 ਜੁਲਾਈ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ 'ਤੇ ਆਪਣੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਸੀਨੀਅਰ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਐਤਵਾਰ ਨੂੰ ਕਿਹਾ ਕਿ ਉਹ ਪਾਰਟੀ ਪ੍ਰਤੀ ਚਿੰਤਤ ਹਨ। ਸਿੱਬਲ ਨੇ ਇਸ "ਸੰਕਟ" ਨਾਲ ਤੁਰੰਤ ਨਜਿੱਠਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਾਰਟੀ ਲੀਡਰਸ਼ਿਪ ਕਦੋਂ "ਜਾਗੇਗੀ? ਉਨ੍ਹਾਂ ਟਵੀਟ ਕੀਤਾ, “ਪਾਰਟੀ ਬਾਰੇ ਚਿੰਤਤ ਹਾਂ। ਕੀ ਅਸੀਂ ਉਦੋਂ ਜਾਗਾਂਗੇ ਜਦੋਂ ਸਭ ਕੁਝ ਸਾਡੇ ਹੱਥਾਂ ਵਿਚੋਂ ਬਾਹਰ ਨਿਕਲ ਜਾਵੇਗਾ ?''

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਮੁੱਖ ਖ਼ਬਰਾਂ

ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਜਾਵਾਂਗੇ: ਕੈਪਟਨ

ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਜਾਵਾਂਗੇ: ਕੈਪਟਨ

‘ਅੰਦੋਲਨ ਦੀ ਆੜ ਹੇਠ ਆਈਐੱਸਆਈ ਕਰ ਸਕਦੀ ਹੈ ਗੜਬੜ’; ਕੈਪਟਨ ਅਤੇ ਹੋਰ ਆਗ...

ਸ਼੍ਰੋਮਣੀ ਕਮੇਟੀ ਦਾ ਨੌਂ ਅਰਬ ਤੋਂ ਵੱਧ ਦਾ ਬਜਟ ਪਾਸ

ਸ਼੍ਰੋਮਣੀ ਕਮੇਟੀ ਦਾ ਨੌਂ ਅਰਬ ਤੋਂ ਵੱਧ ਦਾ ਬਜਟ ਪਾਸ

ਮਹਾਮਾਰੀ ਦੇ ਅਸਰ ਕਾਰਨ ਸਾਲਾਨਾ ਬਜਟ 18.5 ਫ਼ੀਸਦ ਘਟਿਆ

ਕੋਵਿਡ: 82 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ

ਕੋਵਿਡ: 82 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ

ਕੇਸਾਂ ਦਾ ਕੁੱਲ ਅੰਕੜਾ 60 ਲੱਖ ਤੋਂ ਪਾਰ; ਵਾਇਰਸ ਨਾਲ ਜੁੜੀ ਜਾਣਕਾਰੀ ਬ...

ਸ਼ਹਿਰ

View All