ਕਰੋਨਾ: ਦੇਸ਼ ’ਚ ਰਿਕਾਰਡ 28637 ਨਵੇਂ ਮਰੀਜ਼; ਕੁੱਲ ਗਿਣਤੀ ਸਾਢੇ ਅੱਠ ਲੱਖ

ਕਰੋਨਾ: ਦੇਸ਼ ’ਚ ਰਿਕਾਰਡ 28637 ਨਵੇਂ ਮਰੀਜ਼; ਕੁੱਲ ਗਿਣਤੀ ਸਾਢੇ ਅੱਠ ਲੱਖ

ਨਵੀਂ ਦਿੱਲੀ, 12 ਜੁਲਾਈ

ਐਤਵਾਰ ਨੂੰ ਦੇਸ਼ ਵਿਚ ਕੋਵਿਡ-19 ਦੇ ਰਿਕਾਰਡ 28,637 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਪੀੜਤ ਦੇ ਕੁੱਲ ਮਾਮਲੇ 8,49,553 ਹੋ ਗਏ ਹਨ। ਇਸ ਦੇ ਨਾਲ ਹੀ ਇਕ ਦਿਨ ਵਿਚ ਲਾਗ ਕਾਰਨ 551 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 22,674 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਵੈੱਬਸਾਈਟ 'ਤੇ ਸਵੇਰੇ 8 ਵਜੇ ਮਿਲੇ ਲੋਕਾਂ ਦੀ ਗਿਣਤੀ 5,34,620 ਹੋ ਗਈ ਹੈ, ਜਦਕਿ 2,92,258 ਲੋਕ ਇਲਾਜ ਅਧੀਨ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All