ਸ਼ੇਅਰ ਬਾਜ਼ਾਰ 62 ਹਜ਼ਾਰ ਦੇ ਅੰਕੜੇ ਨੂੰ ਟੱਪਿਆ : The Tribune India

ਸ਼ੇਅਰ ਬਾਜ਼ਾਰ 62 ਹਜ਼ਾਰ ਦੇ ਅੰਕੜੇ ਨੂੰ ਟੱਪਿਆ

ਸ਼ੇਅਰ ਬਾਜ਼ਾਰ 62 ਹਜ਼ਾਰ ਦੇ ਅੰਕੜੇ ਨੂੰ ਟੱਪਿਆ

ਮੁੰਬਈ, 24 ਨਵੰਬਰ

ਆਲਮੀ ਬਾਜ਼ਾਰ ਵਿੱਚ ਮਜ਼ਬੂਤ ਰੁਝਾਨਾਂ, ਆਈਟੀ, ਬੈਂਕਿੰਗ ਤੇ ਕੱਚੇ ਤੇਲ ਦੇ ਸਟਾਕਸ ਵਿਚ ਤੇਜ਼ੀ ਕਰਕੇ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 762.10 ਨੁਕਤਿਆਂ ਦੇ ਉਛਾਲ ਨਾਲ ਅੱਜ 62,272.68 ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਸ਼ੇਅਰ ਬਾਜ਼ਾਰ ਇਕ ਵਾਰ 62,412.33 ਦੇ ਸਿਖਰਲੇ ਪੱਧਰ ਨੂੰ ਵੀ ਪੁੱਜਾ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨੇ ਵੀ 216.85 ਨੁਕਤਿਆਂ ਦਾ ਵਾਧਾ ਦਰਜ ਕੀਤਾ ਤੇ 18,484.10 ਦੀ ਰਿਕਾਰਡ ਉਚਾਈ ’ਤੇ ਪਹੁੰਚ ਗਿਆ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All