ਡਾਲਰ ਦੇ ਮੁਕਾਬਲੇ ਰੁਪਿਆ ਮੁੜ ਮੂਧੇ ਮੂੰਹ ਡਿੱਗਿਆ

ਡਾਲਰ ਦੇ ਮੁਕਾਬਲੇ ਰੁਪਿਆ ਮੁੜ ਮੂਧੇ ਮੂੰਹ ਡਿੱਗਿਆ

ਮੁੰਬਈ: ਭਾਰਤੀ ਰੁਪਿਆ ਅੱਜ ਇਕ ਵਾਰ ਫਿਰ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 78.32 ਨੂੰ ਪੁੱਜ ਗਿਆ। ਰੁਪਿਆ ਡਿੱਗਣ ਦੀ ਮੁੱਖ ਵਜ੍ਹਾ ਅਮਰੀਕੀ ਕਰੰਸੀ ਦਾ ਮਜ਼ਬੂਤ ਹੋਣਾ ਤੇ ਨਿਵੇਸ਼ਕਾਂ ਦੀਆਂ ਭਾਵਨਾਵਾਂ ਦਰਮਿਆਨ ਵਿਦੇਸ਼ੀ ਫੰਡਾਂ ਦਾ ਲਗਾਤਾਰ ਨਿਕਾਸ ਹੋਣਾ ਹੈ। ਅੰਤਰ ਬੈਂਕ ਵਿਦੇਸ਼ੀ ਕਰੰਸੀ ਤਬਾਦਲਾ ਮਾਰਕੀਟ ਵਿੱਚ ਸਥਾਨਕ ਕਰੰਸੀ 78.26 ’ਤੇ ਖੁੱਲ੍ਹੀ ਤੇ ਦਿਨ ਦੇ ਕਾਰੋਬਾਰ ਮਗਰੋਂ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 78.32 ’ਤੇ ਬੰਦ ਹੋਈ। ਬੁੱਧਵਾਰ ਨੂੰ ਵੀ ਡਾਲਰ ਦੇ ਮੁਕਾਬਲੇ ਰੁਪਿਆ 19 ਪੈਸੇ ਟੁੱਟ ਕੇ 78.32 ਦੇ ਰਿਕਾਰਡ ਹੇਠਲੇ ਪੱਧਰ ’ਤੇ ਬੰਦ ਹੋਇਆ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਸ਼ਹਿਰ

View All