ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਵੀ ਕੁਝ ਲੋਕ ਜਹਾਲਤ ਅਤੇ ਫ਼ਿਰਕਾਪ੍ਰਸਤੀ ਦਾ ਹਨੇਰਾ ਫੈਲਾਉਣ ਤੋਂ ਬਾਜ਼ ਨਹੀਂ ਆਉਂਦੇ ਅਤੇ ਇਹ ਵਰਤਾਰਾ ਇਸ ਖ਼ੁਸ਼ੀ ਦੇ ਮੌਕੇ ਤੁਹਾਡੇ ਮਨ ਨੂੰ ਬੇਸਕੂਨ ਕਰ ਦਿੰਦਾ ਹੈ। ਲੋਕਾਂ ਵੱਲੋਂ ਹਰ ਸਾਲ ਦੀਵਾਲੀ ਮੌਕੇ ਅੰਨ੍ਹੇਵਾਹ ਪਟਾਕੇ...
Advertisement
ਸੋਚ ਸੰਗਤ
ਸਿਖਰਾਂ ਸੰਘਰਸ਼ ਸਿਆਸੀ ਤਾਂ ਛੋਹ ਚੁੱਕਾ, ਉਹਦਾ ਜਾਪੇ ਨਜ਼ਦੀਕ ਨਹੀਂ ਅੰਤ ਬੇਲੀ। ਥਾਪੜਾ ਲੈ ਕੇ ਸ਼ੈਤਾਨ ਦਾ ਆਏ ਜਿਹੜੇ, ਉਹ ਵੀ ਬਣੇ ਪਏ ਸਾਧ ਅਰ ਸੰਤ ਬੇਲੀ। ਪਰਦਾ ਇੱਕੋ ਅਸਲੀਅਤ ਹੈ ਢੱਕ ਦਿੰਦਾ, ਸਿਆਸਤ ਪਰਦੇ ਵੀ ਪਾਏ ਬੇਅੰਤ ਬੇਲੀ। ਗੁਣ...
ਦੀਵਾਲੀ ਦਾ ਤਿਉਹਾਰ ਹਰ ਘਰ ਦੀ ਦਹਿਲੀਜ਼ ’ਤੇ ਰਵਾਇਤੀ ਚਾਨਣ ਅਤੇ ਮੋਹ-ਮੁਹੱਬਤ ਦੀਆਂ ਪੀਢੀਆਂ ਤੰਦਾਂ ਨਾਲ ਦਸਤਕ ਦਿੰਦਾ ਹੈ। ਇਸ ਮੌਕੇ ਸਾਕ-ਸਬੰਧੀ, ਮਿੱਤਰ ਅਤੇ ਸਨੇਹੀ ਇੱਕ-ਦੂਜੇ ਨੂੰ ਸੌਗਾਤਾਂ ਭੇਟ ਕਰਕੇ ਪਿਆਰ ਤੇ ਸਤਿਕਾਰ ਦਾ ਇਜ਼ਹਾਰ ਕਰਦੇ ਹਨ। ਆਮ ਲੋਕ ਆਪਣੇ...
ਐਤਵਾਰ, 1 ਨਵੰਬਰ ਦੇ ਅੰਕ ’ਚ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਆਖ਼ਰ ਕਾਹਦਾ ਕਾਹਦਾ ਸ਼ੁਕਰ ਮਨਾਈਏ’ ਐੱਸ ਆਈ ਆਰ ਬਾਰੇ ਹੁਣ ਤੱਕ ਦਾ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਗਿਆਨੇਸ਼ ਕੁਮਾਰ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਬਚਾਉਣ ਵਿੱਚ ਅਸਫ਼ਲ ਰਹੇ...
ਕੁਝ ਤੇ ਕਿਤੇ ਹੈ ਜਾਪਦਾ ਗਲਤ ਹੁੰਦਾ, ਗੂੰਜ ਨਾ ਗੋਲੀਆਂ ਦੀ ਐਵੇਂ ਸੁਣੇ ਮੀਆਂ। ਕਿਸੇ ਥਾਂ ਕੱਲ੍ਹ-ਪਰਸੋਂ, ਕਿਤੇ ਅੱਜ ਚੱਲੀ, ਕਿਧਰੇ ਚੱਲ ਗਈ ਸੁਣੀ ਸੀ ਹੁਣੇ ਮੀਆਂ। ਦੂਜਾ ਟੱਬਰ ਦਾ ਜੀਅ ਆ ਮਰ ਜਾਂਦਾ, ਫੁੱਲ ਪਹਿਲੇ ਦੇ ਹੁੰਦੇ ਨਹੀਂ ਚੁਣੇ...
Advertisement
ਐਤਵਾਰ, 25 ਅਕਤੂਬਰ ਦੇ ‘ਦਸਤਕ’ ਵਿੱਚ ਜਗਤਾਰਜੀਤ ਸਿੰਘ ਦਾ ਜਾਣਕਾਰੀ ਭਰਪੂਰ ਲੇਖ ਅਮਰਨਾਥ ਸਹਿਗਲ ਦੀ ਕਲਾ ਬਾਰੇ ‘ਅਮਰਨਾਥ ਸਹਿਗਲ ਦੀ ‘ਟਿਰਨੀ’’ ਛਪਿਆ ਹੈ। ਲੇਖ ਪੜ੍ਹ ਕੇ ਬਹੁਤ ਹੀ ਚੰਗਾ ਲੱਗਿਆ ਤੇ ਵਿਸ਼ੇ ਸਬੰਧੀ ਵਧੀਆ ਜਾਣਕਾਰੀ ਵੀ ਮਿਲੀ। ਇਸ ਲੇਖ ਵਿੱਚ...
ਨੌਕਰੀ ਤੋਂ ਸੇਵਾਮੁਕਤ ਹੋ ਕੇ ਮੈਂ ਸੱਤ ਮਹੀਨੇ ਕੈਨੇਡਾ ਤੇ ਪੰਜ ਮਹੀਨੇ ਪੰਜਾਬ ’ਚ ਬਿਤਾਉਂਦਾ ਆ ਰਿਹਾ ਹਾਂ। ਇਸ ਦਾ ਕਾਰਨ ਹੈ ਮੇਰੇ ਵੱਡੇ ਪੁੱਤਰ ਦਾ ਰੁਜ਼ਗਾਰ ਪੰਜਾਬ ਵਿੱਚ ਹੋਣਾ ਤੇ ਛੋਟੇ ਦਾ ਕੈਨੇਡਾ ’ਚ। ਮੇਰਾ ਪਾਸਪੋਰਟ ਭਾਰਤੀ ਹੈ ਤੇ...
ਦੇਸ਼ ਵਿੱਚ ਚੋਣ ਕਮਿਸ਼ਨ ਦੇ ਕੰਮਕਾਜ ਅਤੇ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ (ਐੱਸ ਆਈ ਆਰ) ਦੇ ਅਮਲ ਦੌਰਾਨ ਸਾਹਮਣੇ ਆ ਰਹੀਆਂ ਕਮੀਆਂ ਤੇ ਖ਼ਾਮੀਆਂ ਬਾਰੇ ਲਗਾਤਾਰ ਉੱਠ ਰਹੇ ਸਵਾਲ ਹੁਣ ਜਵਾਬ ਲਈ ਸੁਪਰੀਮ ਕੋਰਟ ਦੇ ਬੂਹੇ ’ਤੇ ਪਟੀਸ਼ਨਾਂ ਦੇ ਰੂਪ...
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਤਿੰਨ-ਚਾਰ ਦਿਨ ਪਹਿਲਾਂ ਬੜਾ ਸੰਜੀਦਾ, ਗੰਭੀਰ ਅਤੇ ਸੂਬੇ ਦੀ ਮਾਣ-ਮਰਿਆਦਾ ਮੁਤਾਬਿਕ ਬਿਆਨ ਆਇਆ ਹੈ, ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਉੱਤਰਾਖੰਡ ਦੀ ਭੂਮੀ ਨੇ ਹਮੇਸ਼ਾ ਆਪਣੇ ਕਲਾਕਾਰਾਂ, ਸਾਹਿਤਕਾਰਾਂ ਅਤੇ ਵਿਦਵਾਨਾਂ ਦਾ ਬਹੁਤ...
ਮਰੇ ਆ ਲੋਕਾਂ ਦੇ ਨਸ਼ੇ ਨਾਲ ਪੁੱਤ ਕਿਤਨੇ, ਦਾਅ`ਤੇ ਲੱਗੇ ਪਏ ਕਿੰਨੇ ਹਨ ਹੋਰ ਮੀਆਂ। ਜੋ ਵੀ ਸੱਤਾ ਵਿੱਚ ਹੁੰਦਾ, ਉਹ ਕਹਿ ਦੇਂਦਾ, ਲਾਇਆ ਸਾਰਾ ਬਚਾਉਣ ਦਾ ਜ਼ੋਰ ਮੀਆਂ। ਜਿਹੜੇ ਸੱਤਾ ਤੋਂ ਹੁੰਦੇ ਹਨ ਬਾਹਰ ਲੀਡਰ, ਵਾਪਰੇ ਕਹਿਰ ਦਾ ਪਾਉਂਦੇ...
ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਮੌਜੂਦਾ ਪੰਜਾਬ ਦੇ ਨਕਸ਼ੇ ’ਤੇ ਉਸ ਦੇ ਚਾਰੇ ਪਾਸੇ ਦੀਆਂ ਸਰਹੱਦਾਂ ਤੋਂ ਪਾਰ ਮੀਲਾਂ ਤੱਕ ਪੰਜਾਬੀ ਬੋਲਦਾ ਇਲਾਕਾ ਹੈ ਤੇ ਉੱਥੇ ਕਿਸੇ ਹੱਦ ਤੱਕ ਪੰਜਾਬੀ ਜ਼ੁਬਾਨ ਦੀ ਮਾਨਤਾ ਵੀ ਕਾਇਮ ਹੈ। ਦੇਸ਼ਵੰਡ ਮਗਰੋਂ...
ਪੰਜਾਬ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ ਅਤੇ ਸਾਰੀਆਂ ਪਾਰਟੀਆਂ ਆਪੋ-ਆਪਣੇ ਸਿਆਸੀ ਜਮ੍ਹਾਂ-ਘਟਾਉ ’ਚ ਰੁੱਝੀਆਂ ਹੋਈਆਂ ਹਨ। ਇਸ ਦੌਰਾਨ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਅਚਾਨਕ ਦਿਨ...
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਸ਼ਨਿੱਚਰਵਾਰ ਨੂੰ ਪੁਲੀਸ ਛਾਉਣੀ ਬਣੀ ਰਹੀ। ਚਾਰੋਂ ਪਾਸੇ ਦਿੱਲੀ ਪੁਲੀਸ, ਸੀ ਆਰ ਪੀ ਐੱਫ, ਸੀ ਏ ਪੀ ਐੱਫ ਤੇ ਆਰ ਏ ਐੱਫ ਦੇ ਜਵਾਨ ਤਾਇਨਾਤ ਸਨ। ਹੋਰ ਤਾਂ ਹੋਰ, ਦਿੱਲੀ ਦੇ ਮੈਟਰੋ ਸਟੇਸ਼ਨ ਬੰਦ ਕਰ...
ਦੇਸ ਪੰਜਾਬ ਵਿੱਚ ਆਈ ਸੰਨ ਸੰਤਾਲ਼ੀ ਦੀ ਪਰਲੋ ਬਾਰੇ ਹੁਣ ਤੱਕ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ। ਉਸ ਵੇਲੇ ਦੇ ਚਸ਼ਮਦੀਦ ਮਰ-ਮੁੱਕ ਚੁੱਕੇ ਹਨ ਪਰ ਉਸ ਦੁਖਾਂਤ ਦੀ ਗੁੱਝੀ ਟੀਸ ਉਨ੍ਹਾਂ ਦੇ ਟੱਬਰਾਂ ਦੇ ਜੀਆਂ ਵਿੱਚ ਕਦੇ ਨਹੀਂ ਮੁੱਕਣੀ। ਇਹ...
ਜਿਹੜੀ ਸੋਚੀ ਵਿਚਾਰੀ ਨਹੀਂ ਗੱਲ ਪਹਿਲਾਂ, ਘੇਰਦੀ ਉਹ ਹੀ ਫਿਰ ਆਣ ਕੇ ਰਾਹ ਬੇਲੀ। ਉਲਝਣ ਆਣ ਕੇ ਪੈਂਦੀ ਆ ਇਸ ਤਰ੍ਹਾਂ ਦੀ, ਜਿਸ ਨਾਲ ਕੋਈ ਨਹੀਂ ਵਾਸਤਾ ਵਾਹ ਬੇਲੀ। ਜੀਹਦੀ ਪਿੰਡ ਸ਼ਰੀਕੇ ਵਿੱਚ ਥਾਂ ਕੋਈ ਨਹੀਂ, ਉਹ ਵੀ ਆ ਜਾਏ...
ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸੇਫ ਵਿਜੈ ਦੀ ਸ਼ਨਿੱਚਰਵਾਰ ਨੂੰ ਕੋਯਮਬੇਡੂ ਬੱਸ ਅੱਡੇ ’ਤੇ ਇੱਕ ਬੱਸ ਵਿੱਚ ਔਰਤਾਂ ਦੀਆਂ ਸਿਫ਼ਰ ਕਿਰਾਏ ਦੀਆਂ ਟਿਕਟਾਂ ਕੱਟਣ ਦੀ ਤਸਵੀਰ ਅਖ਼ਬਾਰਾਂ ਵਿੱਚ ਛਪੀ ਹੈ। ਗਾਂਧੀ ਜੈਯੰਤੀ ਮੌਕੇ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਯੋਜਨਾ ‘ਵੈਤਰੀ...
ਕਹਿੰਦੇ ਰਹਿਣ ਭਾਵੇਂ ਜਿੰਨਾ ਕਹਿਣ ਵਾਲੇ, ਥਿੰਦੇ ਘੜੇ ਰਹਿਣਾ ਓਹੀ ਦਾ ਓਹੀ ਬੇਲੀ। ਕਰਨਾ ਨਹੀਂ ਇਨਕਾਰ ਸੁਧਾਰ ਦੇ ਲਈ, ਕ੍ਰਿਆ ਅਸਲ ਨਾ ਜਾਂਦੀ ਆ ਛੋਹੀ ਬੇਲੀ। ਅੰਦਰ ਤੋਂ ਹੋਰ ਤੇ ਬਾਹਰੋਂ ਫਿਰ ਹੋਰ ਹੋਣਾ, ਪਹੁੰਚਦੀ ਕੰਨਾਂ ਦੇ ਤੀਕਰ ਨਾ ਦੋਹੀ...
ਐਤਵਾਰ, 27 ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਸਵਰਨ ਸਿੰਘ ਟਹਿਣਾ ਦਾ ਲੇਖ ‘ਗਿਲੇ ਸ਼ਿਕਵੇ ਮੁਕਾ ਗਿਆ ਚੰਦ ਫ਼ਤਿਹਪੁਰੀ’ ਪੜਿ੍ਹਆ। ਚੰਦ ਫ਼ਤਿਹਪੁਰੀ ਇੱਕ ਸਪੱਸ਼ਟਵਾਦੀ, ਸਿਧਾਂਤਕ ਤੇ ਦ੍ਰਿੜ੍ਹ ਇਰਾਦੇ ਵਾਲਾ ਪੱਤਰਕਾਰ ਸੀ। ਉਸ ਦਾ ਰੁੱਖਾਪਣ ਤੇ ਤਲਖ਼ਮਿਜ਼ਾਜੀ ਭਾਵੇਂ ਪ੍ਰਭਾਵਿਤ ਕਰਦੀ ਹੈ...
ਦੋ ਅਕਤੂਬਰ ਨੂੰ ਦੇਸ਼ ਭਰ ਵਿੱਚ ਗਾਂਧੀ ਜੈਅੰਤੀ ਮਨਾਈ ਗਈ ਹੈ, ਜਿਸ ਮੌਕੇ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਉਨ੍ਹਾਂ ਦੇ ‘ਸਵਰਾਜ’ ਦੇ ਸੰਕਲਪ ਨੂੰ ਮੁੜ ਯਾਦ ਕੀਤਾ ਗਿਆ। ਇਹ ਅਜੋਕੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੈ। ਮਹਾਤਮਾ ਗਾਂਧੀ ਨੇ ਆਪਣੀ...
ਦਰਦੀ ਬੜੇ, ਪਰ ਦਰਦ ਨਾ ਦੂਰ ਹੁੰਦਾ, ਤਾਣੀ ਬਹੁਤ ਆ ਗਈ ਉਲਝਾਈ ਬੇਲੀ। ਉਨ੍ਹਾਂ ਆਪੇ ਉਲਝਾਈ ਸੀ ਜਗਤ-ਤਾਣੀ, ਖ਼ੁਦ ਨੂੰ ਜਾਂਦੇ ਜੋ ਨਿੱਤ ਵਡਿਆਈ ਬੇਲੀ। ਜਾਂਦੇ ਆ ਜਿੱਧਰ ਉਹ ਕੇਰਦੇ ਜਾਣ ਕੰਡੇ, ਕੀਤੀ ਨਾ ਕਦੀ ਵੀ ਉਨ੍ਹਾਂ ਭਲਾਈ ਬੇਲੀ। ਛੁਰੀ...
ਐਤਵਾਰ, 20 ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਆਂਡਿਆਂ ਦੀ ਜ਼ਰਦੀ ਤੇ ਸਫ਼ੈਦੀ ਸਿਆਹ ਸਿਆਸਤ ਦੇ ਲੇਖੇ’ ਵਿੱਚ ਮਹੂਆ ਮੋਇਤਰਾ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ ਜੱਜ ਦੀਪਾਂਕਰ ਦੱਤਾ ਦੀ ਟਿੱਪਣੀ ‘ਸਿਆਸਤ ਵਿੱਚ ਪੈਰ ਧਰਨ ਮਗਰੋਂ...
ਪੰਝੀ ਕੁ ਵਰ੍ਹੇ ਪਹਿਲਾਂ ਜਦੋਂ ਮੈਂ ਪਹਿਲੀ ਵਾਰ ‘ਨਵਾਂ ਜ਼ਮਾਨਾ’ ਦੀਆਂ ਪੌੜੀਆਂ ਚੜ੍ਹਿਆ ਤਾਂ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਮਗਰਲੇ ਪਾਸੇ ਖ਼ਬਰਾਂ ਵਾਲੀ ਮੇਜ਼ ’ਤੇ ਬੈਠਾ ਇਕਹਿਰੇੇ ਸਰੀਰ ਵਾਲਾ ਬੰਦਾ ਤਪਾਕ ਦੇਣੇ ਬੋਲਿਆ, ‘‘ਹਾਂ ਦੱਸ... ਕੀਹਨੂੰ ਮਿਲਣੈ... ਕੀ ਚਾਹੀਦੈ...?’’ ਇਕਦਮ...
ਸ਼ਹੀਦ ਭਗਤ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਸਾਰੇ ਵਾਕਫ਼ ਹਨ, ਪਰ ਉਸ ਦੇ ਸੰਵੇਦਨਸ਼ੀਲ ਸੁਭਾਅ ਬਾਰੇ ਬਹੁਤੇ ਲੋਕ ਨਹੀਂ ਜਾਣਦੇ। ਹਥਲੇ ਲੇਖ ਵਿੱਚ ਭਗਤ ਸਿੰਘ ਦਾ ਆਪਣੇ ਮਿੱਤਰ ਅਮਰ ਚੰਦ ਦੇ ਮਾਤਾ ਜੀ ਦਾ ਹਾਲ-ਹਵਾਲ ਜਾਣਨ ਲਈ ਜਾਣਾ ਉਸ ਦੇ ਮੋਹਖੋਰੇ ਸੁਭਾਅ ਨੂੰ...
ਨਾਟਕਕਾਰ ਗੁਰਸ਼ਰਨ ਸਿੰਘ ਦਾ ਜਨਮ 1929 ਮੁਲਤਾਨ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਮੁਲਤਾਨ ਤੋਂ ਕੀਤੀ ਤੇ ਫਿਰ ਟੈਕਨੀਕਲ ਕੈਮਿਸਟਰੀ ਵਿੱਚ ਐੱਮ ਐੱਸਸੀ ਦੀ ਡਿਗਰੀ ਹਾਸਲ ਕੀਤੀ ਤੇ 1951 ਭਾਖੜਾ ਨੰਗਲ ਡੈਮ ਤੇ ਨੌਕਰੀ ਸ਼ੁਰੂ ਕੀਤੀ। ਉੱਥੇ ਹੀ 1958...
ਭਗਤ ਸਿੰਘ ਦੀ ਸ਼ਹੀਦੀ ਪਿੱਛੋਂ ਬਰਤਾਨਵੀ ਸਾਮਰਾਜੀ ਸਰਕਾਰ ਨੇ ਉਸ ਨੂੰ ਖ਼ੂੰਖ਼ਾਰ ਨੌਜਵਾਨ ਦੇ ਰੂਪ ਵਿੱਚ ਪੇਸ਼ ਕੀਤਾ ਕਿਉਂਕਿ ਅਜਿਹਾ ਬਿਰਤਾਂਤ ਭਗਤ ਸਿੰਘ ਵੱਲੋਂ ਦੱਸੇ ਮਾਰਗ ਉੱਤੇ ਚੱਲਣ ਵਾਲੇ ਨੌਜਵਾਨਾਂ ਨੂੰ ਅਤਿਵਾਦੀ ਐਲਾਨ ਕੇ ਉਨ੍ਹਾਂ ਉੱਤੇ ਤਸ਼ੱਦਦ ਕਰਨ ਦਾ ਆਧਾਰ...
ਲੰਘੇ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ, ਜਿਸ ਵਿੱਚ ਉਹ ਆਪਣੇ ਲੋਕ ਸਭਾ ਹਲਕੇ ਵਿੱਚ ਗੱਡੀ ’ਚ ਬੈਠ ਕੇ ਇੱਕ ਵੀਡੀਓ ਬਣਾ ਰਹੀ ਹੈ ਤੇ ਉਸ ਦੇ...
ਅਜਬ ਅਸੀਂ ਵੇਖਿਆ ਵੱਧ ਸੀ ਅਜੂਬਿਆਂ ਤੋਂ, ਓੜਕ ਤੋਂ ਵੀ ਪਰੇ ਤੂੰ ਅਨੰਤ ਮਾਏਂ ਧਰਤੀਏ। ਤੈਥੋਂ ਵੀ ਅਜੀਬ ਤਾਂ ਜੰਮ ਪਿਆ ਮਨੁੱਖ ਮਾਏਂ, ਕਹਿੰਦੇ ਬੜੀ ਨਸਲ ਗੁਣਵੰਤ ਮਾਏਂ ਧਰਤੀਏ। ਦੰਦ ਇਹਦੇ ਖਾਣ ਜਾਂ ਵਿਖਾਉਣ ਦੇ ਹੋਰ ਸੁਣੇ, ਦਿੱਸਣ ਨਾ ਦੇਂਦਾ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਇਸ ਦੇ ਤਿੰਨ ਸੌ ਪੰਜਾਹਵੇਂ ਵਰ੍ਹੇ ’ਤੇ ਸਾਰਾ ਸਿੱਖ ਜਗਤ, ਸਾਰਾ ਵਿਸ਼ਵ ਸਿਮਰ ਰਿਹਾ ਹੈ। ਇਸ ਤੋਂ ਪਹਿਲਾਂ ਸਾਲ ਦੋ ਹਜ਼ਾਰ ਇੱਕੀ ’ਚ ਸਾਰੇ ਜਗਤ ਨੇ ਨੌਵੇਂ ਗੁਰੂ ਦੇ ਚਾਰ ਸੌ ਸਾਲਾ...
ਸਾਰੇ ਸਮਿਆਂ ਵਿੱਚ ਹੋਈਆਂ ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਆਪੋ-ਆਪਣੇ ਖਿੱਤੇ ਅਤੇ ਦੇਸ਼ ਦੀ ਬਿਹਤਰੀ ਲਈ ਵੱਖੋ-ਵੱਖਰੇ ਤਰੀਕੇ ਨਾਲ ਕਾਰਜ ਕੀਤੇ ਜਾਂਦੇ ਹਨ। ਕੀ ਦੇਸ਼ ਦੀਆਂ ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਵਿਚਾਲੇ ਮੁਕਾਬਲਾ ਕਰਨਾ ਅਤੇ ਇੱਕ ਸ਼ਖ਼ਸੀਅਤ ਨੂੰ ਦੂਜੀ ਦੇ ਮੁਕਾਬਲੇ ਛੁਟਿਆਉਣਾ ਸਹੀ ਮੰਨਿਆ ਜਾ ਸਕਦਾ ਹੈ? ਇਹ ਵੱਡਾ ਸਵਾਲ ਹੈ, ਜੋ ਆਏ ਦਿਨ ਵੱਖ-ਵੱਖ ਰੂਪਾਂ ’ਚ ਸਾਡੇ ਸਾਹਮਣੇ ਆ ਖਡ਼ੋਂਦਾ ਹੈ। ਦਿੱਲੀ ਦੇ ‘ਦਿਆਲ ਸਿੰਘ ਈਵਨਿੰਗ ਕਾਲਜ’ ਦਾ ਨਾਮ ਬਦਲਣ ਦੀਆਂ ਕੋਸ਼ਿਸ਼ਾਂ ਦਾ ਮੁੱਦਾ ਵੀ ਅਜੇ ਕੋਈ ਬਹੁਤਾ ਪੁਰਾਣਾ ਨਹੀਂ ਹੋਇਆ। ਉਦੋਂ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ. ਦਿਆਲ ਸਿੰਘ ਮਜੀਠੀਆ ਨੂੰ ਇੱਕ-ਦੂਜੇ ਦੇ ਮੁਕਾਬਲੇ ਲਿਆ ਖਡ਼੍ਹਾ ਕੀਤਾ ਗਿਆ ਸੀ।
ਵਿਰੋਧੀ ਪਾਰਟੀਆਂ ’ਤੇ ਅਜਿਹੀ ਟੀਕਾ-ਟਿੱਪਣੀ ਮਗਰੋਂ ਆਪਣੀ ਪਾਰਟੀ ਬਾਰੇ ਜਾਖਡ਼ ਦਾ ਵਿਸ਼ਲੇਸ਼ਣ ਹੈ ਕਿ ਉਹ ਪੰਜਾਬ ’ਚ ਟਿਕਣ ਲਈ ਆ ਰਹੀ ਹੈ। ਅਜਿਹੀ ਸੂਰਤ ਵਿੱਚ ਦੇਸ਼ ਦੇ ਵੱਡੇ ਉਦਯੋਗਪਤੀ ਤੇ ਉੱਘੇ ਸਿਆਸਤਦਾਨ ਦੀ ਇਸ ਮੁਲਾਕਾਤ ਦੇ ਕਈ ਸਿਆਸੀ ਮਾਅਨੇ ਤਾਂ ਕੱਢੇ ਹੀ ਜਾਣਗੇ। ਖ਼ੈਰ, ਪੰਜਾਬ ’ਚ ਸਿਆਸੀ ਮੰਚ ਸਜਣ ਲੱਗਾ ਹੈ ਅਤੇ ਪਾਰਟੀਆਂ ਨੇ ਵੀ ਸਿਆਸੀ ਜ਼ਰਬਾਂ-ਤਕਸੀਮਾਂ ਸ਼ੁਰੂ ਕਰ ਦਿੱਤੀਆਂ ਨੇ, ਪਰ ਪੰਜਾਬੀਆਂ ਬਾਰੇ ਇੱਕ ਸੱਚ ਇਹ ਵੀ ਹੈ ਕਿ ਇਹ ਸਿਆਸੀ ਗਣਿਤ ਦੇ ਔਖੇ ਸਵਾਲਾਂ ਨੂੰ ਹੱਲ ਕਰਨਾ ਬਾਖ਼ੂਬੀ ਜਾਣਦੇ ਹਨ।
Advertisement

