DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਿਡਲ

  • ਇੱਕ ਦਿਨ ਅਚਾਨਕ ਮਾਮਾ ਜੀ ਦਾ ਫੋਨ ਅਇਆ ਕਿ ਭਾਈ ਅੱਜ ਮੇਰਾ 35ਵਾਂ ਜਨਮ ਦਿਨ ਹੈ। ਮੈਂ ਸੋਚਿਆ ਕਿ ਮਾਮਾ ਜੀ ਤਾਂ ਸੱਠ ਸਾਲਾਂ ਦੇ ਨੇੜੇ-ਤੇੜੇ ਹੋਣਗੇ, ਫੇਰ ਇਹ ਪੈਂਤੀਵਾਂ ਜਨਮ ਦਿਨ ਕਿਵੇਂ ਹੋਇਆ। ਮੇਰੇ ਪੁੱਛਣ ’ਤੇ ਦੱਸਣ ਲੱਗੇ ਕਿ...

  • ਬੀ ਐੱਸਸੀ ਉਪਰੰਤ ਬੀ ਐੱਡ ਦੀ ਡਿਗਰੀ ਕਰਕੇ ਰੁਜ਼ਗਾਰ ਹਾਸਲ ਕਰਨ ਦੀ ਕਾਹਲ ਸੀ। ਸੋ ਮੈਂ ਵੀ ਡਿਗਰੀ ਕਰਕੇ ਅਧਿਆਪਕ ਲੱਗ ਗਿਆ, ਪਰ ਦਿਲ ਵਿੱਚ ਹੋਰ ਪੜ੍ਹਾਈ ਕਰਨ ਦਾ ਸ਼ੌਕ ਵੀ ਸੀ। ਦਿਨੇ ਡਿਊਟੀ ਅਤੇ ਸ਼ਾਮ ਦੀਆਂ ਕਲਾਸਾਂ ਪੰਜਾਬ ਯੂਨੀਵਰਸਿਟੀ...

  • ਦੁਨੀਆ ਰੰਗ ਬਿਰੰਗੀ ਹੈ। ਹਰ ਦੇਸ਼, ਕੌਮ, ਰਾਜ, ਖਿੱਤੇ ਅਤੇ ਇਲਾਕੇ ਦੇ ਆਪੋ ਆਪਣੇ ਸਭਿਆਚਾਰ ਅਨੁਸਾਰ ਵੱਖੋ-ਵੱਖਰੇ ਰੰਗ ਹਨ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਅਮਰੀਕਾ ਵਿੱਚ ਕੁਝ ਵੀ ਮੁਫ਼ਤ ਨਹੀਂ ਮਿਲਦਾ ਪਰ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਹੈ।...

  • ਕੋਈ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਭਰ ਸਿਆਲ ਦਾ ਮੌਸਮ, ਸਕੂਲਾਂ ਤੇ ਕਾਲਜਾਂ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਸਨ। ਸਵੇਰੇ ਸੁਵਖ਼ਤੇ ਹੀ ਬਾਪੂ ਨੇ ਮੈਨੂੰ ਪਹਿਲੀ ਬੱਸ ਫੜ ਕੇ ਨਕੋਦਰ ਦਾਣਾ ਮੰਡੀ ਆੜ੍ਹਤੀਏ ਕੋਲੋਂ ਬਣਦੀ ਰਕਮ ਫੜ...

  • ਮੇਰੇ ਪਤੀ ਤਕਰੀਬਨ 16-17 ਸਾਲ ਸ਼ਹਿਰ ਦੇ ਇੱਕ ਸਕੂਲ ਵਿੱਚ ਪੰਜਾਬੀ ਦੇ ਅਧਿਆਪਕ ਰਹੇ ਹਨ। ਕਈ ਵਾਰ ਸ਼ਹਿਰ ਬਾਜ਼ਾਰ ਵਿੱਚ ਘੁੰਮਦਿਆਂ ਅਕਸਰ ਹੀ ਉਨ੍ਹਾਂ ਨੂੰ ਪੁਰਾਣੇ ਵਿਦਿਆਰਥੀ ਮਿਲ ਜਾਂਦੇ ਹਨ। ਕਈਆਂ ਨੂੰ ਉਹ ਤੁਰੰਤ ਪਛਾਣ ਲੈਂਦੇ ਹਨ ਤੇ ਕਈ ਆਪਣੀ...

Advertisement
  • featured-img_1266855

    ਸੰਨ 1984 ਵਿੱਚ ਸਾਕਾ ਨੀਲਾ ਤਾਰਾ ਅਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਉਸ ਵੇਲੇ ਅਤਿਵਾਦੀਆਂ ਵੱਲੋਂ ਨਿਹੱਥੇ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰਨ ਅਤੇ ਪੁਲੀਸ ਮੁਕਾਬਲਿਆਂ ਦੀਆਂ ਕਹਾਣੀਆਂ ਅਖ਼ਬਾਰ ਦੀਆਂ ਸੁਰਖੀਆਂ ਵਿੱਚ...

  • featured-img_1265653

    ਗੱਲ ਤਕਰੀਬਨ ਤੀਹ ਸਾਲ ਪੁਰਾਣੀ ਹੋਵੇਗੀ। ਇੱਕ ਦਿਨ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਅਚਾਨਕ ਮੇਰੀ ਮੁਲਾਕਾਤ ਪੰਜਾਬੀ ਦੇ ਉੱਘੇ ਨਾਵਲਕਾਰ ਤੇ ਕਹਾਣੀਕਾਰ ਰਾਮ ਸਰੂਪ ਅਣਖੀ ਨਾਲ ਹੋਈ। ਹੋਇਆ ਇੰਜ ਕਿ ਸਰਦੀਆਂ ਦੇ ਦਿਨ ਸਨ ਇਸ ਲਈ ਮੈਂ ਦੁਪਹਿਰ ਵੇਲੇ ਗੁਰਦੁਆਰਾ...

  • featured-img_1265331

    ਇਹ ਗੱਲ ਲਗਪਗ ਸਾਢੇ ਤਿੰਨ ਕੁ ਦਹਾਕੇ ਪੁਰਾਣੀ ਹੈ। ਮੈਂ ਅਧਿਆਪਕ ਭਰਤੀ ਦੀ ਇੰਟਰਵਿਊ ਦੇਣ ਲਈ ਚੰਡੀਗੜ੍ਹ ਜਾਣਾ ਸੀ। ਘਰ ਤੋਂ ਇਹ ਸਫ਼ਰ ਦੋ ਕੁ ਸੌ ਕਿਲੋਮੀਟਰ ਦਾ ਸੀ। ਸਮੇਂ ਸਿਰ ਪਹੁੰਚਣ ਲਈ ਇੱਕ ਦਿਨ ਪਹਿਲਾਂ ਹੀ ਤੁਰਨ ਦਾ ਫ਼ੈਸਲਾ...

  • featured-img_1264456

    ਮੁੱਦਤ ਬਾਅਦ ਵੀ ਕੁਝ ਘਟਨਾਵਾਂ ਜ਼ਿਹਨ ’ਚੋਂ ਨਹੀਂ ਵਿਸਰਦੀਆਂ ਅਤੇ ਸਮੇਂ-ਸਮੇਂ ’ਤੇ ਯਾਦ ਆਉਂਦੀਆਂ ਰਹਿੰਦੀਆਂ ਹਨ। ਕਈ ਘਟਨਾਵਾਂ ਦਿਲਚਸਪ ਹੁੰਦੀਆਂ ਹਨ, ਕੁਝ ਡਰਾਉਣੀਆਂ, ਕਈ ਦੁੱਖਦਾਈ ਤੇ ਕਈ ਹੁਲਾਸ ਭਰਪੂਰ ਹੁੰਦੀਆਂ ਹਨ। ਪਰ ਜ਼ਿਆਦਾਤਰ ਘਟਨਾਵਾਂ ਜ਼ਿੰਦਗੀ ਵਿੱਚ ਚੰਗੇ-ਮਾੜੇ ਸਬਕ ਸਿਖਾ ਜਾਂਦੀਆਂ...

  • featured-img_1262695

    ਗੱਲ 1981 ਦੀ ਹੈ ਜਦੋਂ ਮੈਂ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸਧਾਰ ਤੋਂ ਬੀ ਐੱਡ ਪਾਸ ਕਰਕੇ ਲੁਧਿਆਣਾ ’ਚ ਲੂੰਬਾ ਟੈਲੀਵਿਜ਼ਨ ਟਰੇਨਿੰਗ ਇੰਸਟੀਚਿਊਟ ਤੋਂ 6 ਮਹੀਨਿਆਂ ਦਾ ਕੋਰਸ ਕਰਨ ਲੱਗਾ। ਇਹ ਕੋਰਸ ਕਰਨ ਦਾ ਮੇਰਾ ਮਕਸਦ ਇਹ ਸੀ...

  • featured-img_1261452

    ਬਚਪਨ ਤੋਂ ਹੀ ਪੜ੍ਹਨ ਦੀ ਤਾਂਘ ਸੀ, ਪਰ ਖੁੱਲ੍ਹ ਕੇ ਪੜ੍ਹਨ ਦਾ ਮੌਕਾ ਕਦੇ ਨਾ ਮਿਲਿਆ। ਸਲਾਇਟ ਲੌਂਗੋਵਾਲ ਤੋਂ ਡਿਗਰੀ ਕਰਦਿਆਂ ਹੀ ਜੋ ਨੌਕਰੀ ਮਿਲ ਗਈ, ਉਹ ਸੰਭਾਲ ਲਈ ਪਰ ਪੜ੍ਹਨ ਦੀ ਭੁੱਖ ਸ਼ਾਂਤ ਨਾ ਹੋਈ। ਇਸੇ ਸਿਲਸਿਲੇ ਵਿੱਚ ਐੱਮ...

  • featured-img_1260752

    ਗੱਲ 1973-74 ਦੀ ਹੈ। ਸਾਡੇ ਘਰ ਤੋਂ ਦੋ ਘਰ ਛੱਡ ਕੇ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ। ਅਸੀਂ ਉਨ੍ਹਾਂ ਨੂੰ ਰਤਨੀ ਤਾਈ ਤੇ ਸਿਮਰੂ ਤਾਇਆ ਆਖ ਕੇ ਬੁਲਾਉਂਦੇ ਸੀ। ਅਤਿ ਦੀ ਗਰੀਬੀ ਦੇ ਬਾਵਜੂਦ ਉਨ੍ਹਾਂ ਕਦੇ ਕਿਸੇ ਅੱਗੇ ਹੱਥ ਨਹੀਂ ਸੀ...

  • featured-img_1260046

    ਮੇਰੀਆਂ ਚਾਰ ਵੱਡੀਆਂ ਭੈਣਾਂ ਸਨ। ਉਨ੍ਹਾਂ ਦੇ ਵਿਆਹ ਦੋ-ਦੋ ਕਰ ਕੇ ਕੀਤੇ ਗਏ। ਵੱਡੀਆਂ ਦੋ ਭੈਣਾਂ ਦੇ ਵਿਆਹ ਸਮੇਂ ਮੈਂ ਦਸ ਕੁ ਸਾਲ ਦਾ ਸੀ ਅਤੇ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਮੈਨੂੰ ਉਸ ਵਿਆਹ ਦੀਆਂ ਕੁਝ ਖ਼ਾਸ-ਖ਼ਾਸ ਗੱਲਾਂ ਹੀ ਯਾਦ...

  • featured-img_1257861

    ਗੱਲ ਸੰਨ 1995 ਦੇ ਆਸ-ਪਾਸ ਦੀ ਹੋਣੀ ਐ। ਸ਼ਾਮ ਵੇਲੇ ਸਾਡੇ ਘਰਾਂ ਨੇੜਲੀ ਵੱਡੀ ਗਲੀ ਵਿੱਚ ਟਰੱਕ ਰੋਕਣ ਤੋਂ ਪਹਿਲਾਂ, ਦੋ-ਤਿੰਨ ਵਾਰ ਦੱਬੀ ਰੇਸ ਦੀ ਆਵਾਜ਼ ਸਾਡੇ ਸਾਰੇ ਘਰਾਂ ਦੇ ਨਿਆਣਿਆਂ ਨੂੰ ਬਾਹਰ ਖਿੱਚ ਲਿਆਉਂਦੀ ਸੀ। ਦਰਮਿਆਨਾ ਕੱਦ, ਬਿੱਲੀਆਂ ਅੱਖਾਂ,...

  • featured-img_1257024

    ਜਿਨ੍ਹਾਂ ਸਕੂਲਾਂ ਵਿੱਚ ਅਸੀਂ ਪੜ੍ਹਦੇ ਰਹੇ ਸਾਂ, ਸਾਡੇ ਚੇਤਿਆਂ ਵਿੱਚੋਂ ਜ਼ਿੰਦਗੀ ਭਰ ਨਹੀਂ ਵਿਸਰਦੇ। ਨਾ ਹੀ ਉਹ ਅਧਿਆਪਕ ਭੁੱਲਦੇ ਹਨ, ਜਿਨ੍ਹਾਂ ਕੋਲ ਅਸੀਂ ਪੜ੍ਹੇ ਸਾਂ। ਬੀਤੇ ਅਧਿਆਪਕ ਦਿਵਸ ਮੌਕੇ ਮਨ ਸੋਚਾਂ ਵਿੱਚ ਡੁੱਬਿਆ ਰਿਹਾ। ਮੈਂ ਤਾਂ ਆਪਣੇ ਸਕੂਲ ਦੇ ਦਿਨਾਂ...

  • featured-img_1256262

    ਸਾਡੇ ਘਰ ਵਕਤ ਨਾਲ ਬੜੀਆਂ ਚੀਜ਼ਾਂ ਆਈਆਂ ਤੇ ਆਪਣੀ ਉਮਰ ਹੰਢਾ ਕੇ ਚਲੀਆਂ ਗਈਆਂ। ਉਨ੍ਹਾਂ ਵਿੱਚੋਂ ਇੱਕ ਸੀ ਪਾਪਾ ਜੀ ਦਾ ਪੁਰਾਣਾ ਰੇਡੀਓ। ਉਹ ਸਾਡੇ ਲਈ ਇੱਕ ਮਸ਼ੀਨ ਨਹੀਂ ਸਗੋਂ ਘਰ ਦੇ ਜੀਅ ਵਾਂਗ ਸੀ। ਉਸ ਦੀ ਆਵਾਜ਼ ਸੁਣ ਕੇ...

  • featured-img_1255490

    ਨਿਰਾਸ਼ਾ ਦਾ ਬੁੱਤ ਬਣੀ ਉਹ ਮੇਰੇ ਸਾਹਮਣੇ ਖੜ੍ਹੀ ਸੀ। ਉਹਦੇ ਨਾਲ ਹੱਡੀਆਂ ਦੀ ਮੁੱਠ ਬਣਿਆ, ਡਿਗੂੰ ਡਿਗੂੰ ਕਰਦੀ ਇਮਾਰਤ ਵਰਗਾ ਉਸਦਾ ਪਤੀ ਵੀ ਖੜ੍ਹਾ ਸੀ। ਦੋਹਾਂ ਨੂੰ ਸਾਹਮਣੇ ਪਈਆਂ ਕੁਰਸੀਆਂ ’ਤੇ ਬੈਠਣ ਦਾ ਇਸ਼ਾਰਾ ਕਰਦਿਆਂ ਕੁੜੀ ਨੂੰ ਮੁਖਾਤਿਬ ਹੁੰਦਿਆਂ ਕਿਹਾ,...

  • featured-img_1254856

    ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਮੇਰੀ ਡਿਊਟੀ ਬਤੌਰ ਬੀ ਐੱਲ ਓ (ਬੂਥ ਲੈਵਲ ਅਫ਼ਸਰ) ਆਪਣੇ ਪਿੰਡ ਗਣੇਸ਼ਪੁਰ ਵਿੱਚ ਸਰਵੇ ਕਰਨ ਵਿੱਚ ਲੱਗੀ ਹੋਈ ਹੈ। ਕੰਮ ਹੈ ਘਰ-ਘਰ ਜਾ ਕੇ ਵੋਟਰਾਂ ਦਾ ਵੇਰਵਾ ਇਕੱਠਾ ਕਰਨਾ ਅਤੇ ਇਸ ਸਰਵੇ ਦੌਰਾਨ ਜੋ ਮੈਨੂੰ...

  • featured-img_1253972

    ਪਿਛਲੇ ਦਿਨੀਂ ਜਦ ਭਾਰਤੀਆਂ ਵੱਲੋਂ ਆਜ਼ਾਦੀ ਤੇ ਪਾਕਿਸਤਾਨੀਆਂ ਵੱਲੋਂ ‘ਆਪਣੇ ਦੇਸ਼’ ਦੀ ਹੋਂਦ ਬੱਝਣ ਦੀ 80ਵੀਂ ਵਰ੍ਹੇਗੰਢ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਤਾਂ ਕਈ ਪਰਵਾਰਾਂ ’ਚ ਵੰਡ ਦੀਆਂ ਯਾਦਾਂ ’ਚੋਂ ਉਸ ਵਹਿਸ਼ੀ ਕਤਲੇਆਮ ਦੇ ਦ੍ਰਿਸ਼ ਵੀ ਉਭਰੇ, ਜੋ ਉਨ੍ਹਾਂ...

  • featured-img_1252542

    ਗੱਲ 2017 ਦੀ ਹੈ। ਮੈਂ ਪਹਿਲੀ ਵਾਰ ਕੈਨੇਡਾ ਗਿਆ ਸਾਂ। ਛੋਟਾ ਜਿਹਾ ਰਿਜਾਈਨਾ ਸ਼ਹਿਰ ਮੈਨੂੰ ਚੰਡੀਗੜ੍ਹ ਦਾ ਭੁਲੇਖਾ ਪਾਉਂਦਾ ਸੀ। ਹਰਿਆ-ਭਰਿਆ ਆਲ਼ਾ-ਦੁਆਲ਼ਾ... ਖੁੱਲ੍ਹੀਆਂ-ਡੁੱਲ੍ਹੀਆਂ ਸੜਕਾਂ... ਸਾਫ਼-ਸੁਥਰਾ ਵਾਤਾਵਰਨ...! ਵਸਕਾਨਾ ਝੀਲ, ਸੁਖਨਾ ਦੀ ਭੈਣ ਵਾਂਗ ਲਹਿਰਾਉਂਦੀ ਨਜ਼ਰੀਂ ਪੈਂਦੀ। ਹਫ਼ਤੇ ਦੇ ਸ਼ੁਰੂਆਤੀ ਦਿਨ ਸਨ।...

  • featured-img_1251502

    ਇੱਕ ਦਿਨ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਉਸ ਦੇ ਪੁੱਤਰ ਦੇ ਜਨਮ ਸਰਟੀਫਿਕੇਟ ਵਿੱਚ ਇੱਕ ਅੱਖਰ ਦਾ ਫ਼ਰਕ ਹੈ। ਕਈ ਦਿਨ ਹੋ ਗਏ ਸ਼ਹਿਰ ਗੇੜੇ ਮਾਰ ਰਿਹਾਂ। ਬਹੁਤ ਔਖਾ ਕੰਮ ਹੈ ਨਾਮ ਠੀਕ ਕਰਵਾਉਣਾ। ਉੱਪਰੋਂ ਸਕੂਲ ਵਾਲੇ ਕਹਿੰਦੇ ਮਾਂ-ਪਿਓ...

  • featured-img_1251014

    ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ ਬਟਾਲਾ ਵਿੱਚ ਸੰਗਤ ਹਰ ਸਾਲ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਉਂਦੀ ਹੈ। ਗੁਰੂ ਜੀ ਦਾ ਵਿਆਹ 1487 ਈਸਵੀ ਨੂੰ ਬਟਾਲਾ ਦੇ ਮੂਲ ਚੰਦ ਖੱਤਰੀ ਦੀ ਧੀ ਬੀਬੀ ਸੁਲੱਖਣੀ ਨਾਲ ਹੋਇਆ ਸੀ। ਉਂਜ,...

  • featured-img_1250067

    ਗੱਲ ਲਗਪਗ ਤਿੰਨ ਕੁ ਦਹਾਕੇ ਪੁਰਾਣੀ ਹੈ। ਇੱਕ ਪਰਿਵਾਰ ਨੂੰ ਕੱਪੜੇ ਕੱਟਣੇ ਭੂਤ ਨੇ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ। ਉਸ ਸਮੇਂ ਮੈਂ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਨਾਲ ਲੱਗਦੇ ਦਸਮੇਸ਼ ਨਗਰ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਇੱਕ ਕਰਿਆਨੇ...

  • featured-img_1249527

    ਇਹ ਵਾਕਿਆ ਜੁਲਾਈ 1999 ਦਾ ਹੈ। ਮੈਂ ਆਮ ਵਾਂਗ ਸਵੇਰੇ ਘਰੋਂ ਸੈਰ ਕਰਨ ਲਈ ਨਿਕਲਿਆ। ਜਦੋਂ ਜੀ ਟੀ ਰੋਡ ’ਤੇ ਪਹੁੰਚਿਆ ਤਾਂ ਮੈਨੂੰ ਤਿੰਨ ਵਿਅਕਤੀ ਖੜ੍ਹੇ ਦਿਸੇ ਅਤੇ ਇੱਕ ਜੀਪ ਗ਼ਲਤ ਸਾਈਡ ’ਤੇ ਖੜ੍ਹੀ ਸੀ। ਜੀਪ ਦਾ ਡਰਾਈਵਰ ਸਟੀਅਰਿੰਗ ’ਤੇ...

  • featured-img_1248668

    ਜਿਸ ਇਲਾਕੇ ਵਿੱਚ ਮੇਰਾ ਜਨਮ ਹੋਇਆ, ਉਹ ਕਿਸੇ ਵੇਲੇ ਕਾਫ਼ੀ ਪੱਛੜਿਆ ਹੋਇਆ ਸੀ। ਲੋਕਾਂ ਕੋਲ ਰੁਜ਼ਗਾਰ ਦੇ ਸਾਧਨ ਨਹੀਂ ਸਨ ਅਤੇ ਜ਼ਮੀਨਾਂ ਵੀ ਬਹੁਤ ਘੱਟ ਸਨ। ਥੋੜ੍ਹੀ ਬਹੁਤੀ ਖੇਤੀਬਾੜੀ ਹੁੰਦੀ ਸੀ, ਜੋ ਮੀਂਹ ਉੱਤੇ ਨਿਰਭਰ ਸੀ। ਹਰ ਘਰ ਵਿੱਚ ਪਸ਼ੂ...

  • featured-img_1246754

    ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਨਵਤਾ ਨੂੰ ਅਜਿਹਾ ਅਨਮੋਲ ਅਧਿਆਤਮਿਕ ਖ਼ਜ਼ਾਨਾ ਬਖ਼ਸ਼ਿਆ, ਜੋ ਜਾਤ, ਧਰਮ ਅਤੇ ਵਰਗ ਦੀਆਂ ਸਾਰੀਆਂ ਹੱਦਾਂ ਤੋਂ ਪਾਰ ਹੋ ਕੇ ਸੱਚ, ਸੇਵਾ, ਸਿਮਰਨ, ਨਿਮਰਤਾ ਅਤੇ ਸਰਬੱਤ ਦੇ...

  • featured-img_1245891

    ਕਈ ਵਾਰ ਜ਼ਿੰਦਗੀ ਦੀਆਂ ਵੱਡੀਆਂ ਸਿੱਖਿਆਵਾਂ ਕਿਤਾਬਾਂ ਵਿੱਚੋਂ ਨਹੀਂ ਸਗੋਂ ਸੜਕਾਂ ’ਤੇ ਤੁਰਦਿਆਂ ਹੀ ਮਿਲ ਜਾਂਦੀਆਂ ਹਨ। ਪਿਛਲੇ ਸਾਲ ਜੂਨ ਮਹੀਨੇ ਦੀ ਇੱਕ ਤਪਦੀ ਦੁਪਹਿਰ ਮੇਰੀ ਜ਼ਿੰਦਗੀ ਦੀਆਂ ਯਾਦਗਾਰ ਦੁਪਹਿਰਾਂ ਵਿੱਚ ਸ਼ਾਮਿਲ ਹੋ ਗਈ। ਕੁਦਰਤੀ ਸਬੱਬ ਐਸਾ ਬਣਿਆ ਕਿ ਮੈਨੂੰ...

  • featured-img_1245279

    ਨੌਵੀਂ ਤੇ ਦਸਵੀਂ ਜਮਾਤ ’ਚ ਪੰਜਾਬੀ ਸਾਨੂੰ ਡਾ. ਮਨਮੋਹਨ ਸਿੰਘ ਤੀਰ ਹੁਰਾਂ ਨੇ ਪੜ੍ਹਾਈ। ਡਾ. ਤੀਰ ਸਾਡੇ ਸਾਰੇ ਵਿਦਿਆਰਥੀਆਂ ਦੇ ਪਸੰਦੀਦਾ ਅਧਿਆਪਕ ਰਹੇ। ਅਸਾਂ ਕਦੇ ਉਨ੍ਹਾਂ ਦੇ ਹੱਥ ’ਚ ਡੰਡਾ ਨ੍ਹੀਂ ਦੇਖਿਆ। ਇੱਕ ਜਮਾਤ ਤੋਂ ਦੂਜੀ ਜਮਾਤ ਵਿੱਚ ਜਾਂਦਿਆਂ ਨਿੱਤ...

  • featured-img_1244765

    ਅੱਜ ਨੌਂ ਸਤੰਬਰ ਦਾ ਦਿਨ ਮੈਨੂੰ ਪਿੰਡ ਤਲਵੰਡੀ ਸਲੇਮ ਦੀ ਚਾਨਣ ਰੰਗੀ ਧਰਤੀ ਦੀ ਯਾਦ ਦਿਵਾਉਂਦਾ ਹੈ, ਜਿਸ ਦੀ ਮਿੱਟੀ ਵਿੱਚੋਂ ਕਵਿਤਾ ਦੇ ਸੂਹੇ ਸੂਰਜ ਅਵਤਾਰ ਪਾਸ਼ ਦਾ ਉਦੈ ਹੋਇਆ। ਉਸ ਦੇ ਸੁਫ਼ਨਿਆਂ ਵਿੱਚ ਆਪਣੇ ਮਹਿਬੂਬ ਨਾਇਕ ਭਗਤ ਸਿੰਘ ਦੀਆਂ...

  • featured-img_1243947

    ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਹਸਪਤਾਲਾਂ ਦੀਆਂ ਉੱਚੀਆਂ ਇਮਾਰਤਾਂ ਅਤੇ ਮਹਿੰਗੀਆਂ ਮਸ਼ੀਨਾਂ ਨਾਲੋਂ ਵੱਧ ਇਹ ਅਹਿਮ ਹੁੰਦਾ ਹੈ ਕਿ ਔਖੀ ਘੜੀ ’ਚ ਹਸਪਤਾਲ ’ਚ ਮਰੀਜ਼ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾ ਰਿਹਾ ਹੈ। ਮੈਨੂੰ ਸਾਲ 2023 ’ਚ ਕੈਨੇਡਾ ਦੇ...

Advertisement