DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਖਾਸ ਟਿੱਪਣੀ

  • ਲਾਂਗਟਾਂਗ-ਲਿਰੂੰਗ ਤੋਂ 26 ਅਗਸਤ ਦੀ ਸਵੇਰ ਨੂੰ ਬਰਫ਼, ਪੱਥਰ ਅਤੇ ਪਾਣੀ ਦਾ ਸੈਲਾਬ ਭੋਟੇਕੋਸ਼ੀ ਘਾਟੀ ਵਿੱਚੋਂ ਦੀ ਹੁੰਦਾ ਹੋਇਆ ਨੇਪਾਲ ਅਤੇ ਤਿੱਬਤ ਵਿੱਚ ਆ ਡਿੱਗਿਆ। ਪਿੰਡਾਂ ਦੇ ਪਿੰਡ ਗਾਇਬ ਹੋ ਗਏ। ਪੀੜ੍ਹੀਆਂ ਤੋਂ ਖੜ੍ਹੇ ਪੁਲ ਮਿੰਟਾਂ ਵਿੱਚ ਹੀ ਤਾਸ਼ ਦੇ...

  • ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਕੋਈ ਮਾਮੂਲੀ ਦੁਵੱਲਾ ਵਪਾਰਕ ਸਮਝੌਤਾ ਨਹੀਂ ਹੈ ਸਗੋਂ ਵਿਸ਼ਵ ਪੂੰਜੀਵਾਦੀ ਨਿਜ਼ਾਮ ਦੁਆਰਾ ਭਾਰਤੀ ਅਰਥਚਾਰੇ ਉੱਤੇ ਆਪਣਾ ਨਵ-ਬਸਤੀਵਾਦੀ ਗਲਬਾ ਹੋਰ ਪੱਕਾ ਕਰਨ ਦੀ ਇੱਕ ਵਿਆਪਕ ਰਣਨੀਤੀ ਹੈ। ਇਹ ਸਮਝੌਤਾ ਭਾਰਤੀ ਅਰਥਵਿਵਸਥਾ, ਖਾਸਕਰ ਖੇਤੀਬਾੜੀ ਅਰਥਚਾਰੇ ਉੱਤੇ ਪੱਛਮੀ ਸਾਮਰਾਜੀ...

  • ਹਫ਼ਤੇ ਦੇ ਅੰਤ ਵਿੱਚ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਰਿਹਾ ਬ੍ਰਿਕਸ (BRICS) ਸੰਮੇਲਨ ਕੌਮਾਂਤਰੀ ਪ੍ਰਬੰਧ ਵਿੱਚ ਸਥਿਰਤਾ ਅਤੇ ਅਮਨ-ਕਾਨੂੰਨ ਦੇ ਇੱਕ ਧੁਰੇ ਵਜੋਂ ਸਾਹਮਣੇ ਆ ਰਿਹਾ ਹੈ। ਇਹ ਅਜਿਹੇ ਸਮੇਂ ਗਲੋਬਲ ਸਾਊਥ (ਵਿਕਾਸਸ਼ੀਲ ਮੁਲਕਾਂ) ਨੂੰ ਆਸ ਦੀ ਕਿਰਨ ਦੇ ਰਿਹਾ...

  • ਸਵਤੰਤਰ ਭਾਰਦਵਾਜ ਕਹਿੰਦਾ ਹੈ ਕਿ ਉਸ ਨੇ ਜੋ ਜੁੱਤੇ ਪਹਿਨੇ ਹਨ, ਉਹ ਦਿੱਲੀ ਪੁਲੀਸ ਦੇ ਹਨ ਅਤੇ ਜੋ ਡੰਡਾ ਉਸ ਨੇ ਫਡ਼ਿਆ ਹੈ, ਉਹ ਵੀ ਦਿੱਲੀ ਪੁਲੀਸ ਦਾ ਹੈ। ਉਸ ਨੇ ਜੰਤਰ ਮੰਤਰ ਜਾਣ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਇਹ ਦਾਅਵਾ ਕੀਤਾ ਕਿ ੳੁਹ ‘ਕੌਕਰੋਚਾਂ’ ਨੂੰ ਸਬਕ ਸਿਖਾਉਣ ਜਾ ਰਿਹਾ ਹੈ ਕਿਉਂਕਿ ਦਿੱਲੀ ਪੁਲੀਸ ਉਨ੍ਹਾਂ (ਕੌਕਰੋਚਾਂ) ਦੇ ਨਿਸ਼ਾਨੇ ’ਤੇ ਹੈ। ਉੱਘੇ ਕਾਮੇਡੀਅਨ ਅਤੇ ਲੇਖਕ ਵਰੁਣ ਗਰੋਵਰ ਨੇ ਉਸ ਦੇ ਇਸੇ ਦਾਅਵੇ ’ਤੇ ਟਵੀਟ ਕੀਤਾ ਹੈ, ‘‘ਵੋਹ ਗੁੰਡਾ ਪੁਲੀਸ ਕੇ ਸੰਰਕਸ਼ਣ ਮੇਂ ਨਹੀਂ, ਪੁਲੀਸ ਉਸ ਕੇ ਸੰਰਕਸ਼ਣ ਮੇਂ ਹੈ।’’ ਇਹ ਟਵੀਟ ਦੇਸ਼ ਦੇ ਸਿਆਸੀ ਪ੍ਰਬੰਧ ਅਤੇ ਦਿੱਲੀ ਪੁਲੀਸ ’ਤੇ ਆਪਣੇ ਆਪ ’ਚ ਬਹੁਤ ਵੱਡਾ ਵਿਅੰਗ ਹੈ।

  • ਦੇਸ਼ ਦੀ ਨੌਜਵਾਨ ਪੀੜ੍ਹੀ ਜੈੱਨ-ਜ਼ੀ ਨੇ ਨੀਟ ਪੇਪਰ ਲੀਕ ਮਸਲੇ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਵੱਡਾ ਸੰਘਰਸ਼ ਕੀਤਾ। ਇਸ ਮਗਰੋਂ ਦੇਸ਼ ਭਰ ਵਿੱਚ ਫੈਲੇ ਇਸ ਅੰਦੋਲਨ ਪਿੱਛੇ ਵਾਜਬ ਕਾਰਨ ਸਨ। ਇਸ ਦੇ ਬਾਵਜੂਦ ਜੈੱਨ-ਜ਼ੀ ਵੱਲੋਂ ਵਰਤੀ ਗਈ ਭਾਸ਼ਾ ਨੂੰ ਲੈ ਕੇ ਅਸਲ...

Advertisement
  • featured-img_1241779

    ਫੁਟਬਾਲ ਦੁਨੀਆ ਵਿੱਚ ਸਭ ਤੋਂ ਵੱਧ ਖੇਡੀ ਜਾਂਦੀ ਅਤੇ ਮਕਬੂਲ ਖੇਡ ਹੈ। ਅਰਜਨਟੀਨਾ ਦਾ ਲਿਓਨਲ ਮੈਸੀ ਇਸ ਦੇ ਮਹਾਨਤਮ ਖਿਡਾਰੀਆਂ ਦੀ ਸੂਚੀ ਵਿੱਚ ਸਿਖਰਲੇ ਸਥਾਨ ’ਤੇ ਹੈ। ਉਸ ਵੱਲੋਂ 39 ਵਰ੍ਹਿਆਂ ਦੀ ਉਮਰੇ ਆਪਣੇ 21 ਸਾਲਾਂ ਦੇ ਸ਼ਾਨਾਂਮੱਤੇ ਕੌਮਾਂਤਰੀ ਫੁਟਬਾਲ...

  • featured-img_1241401

    ਮਨੁੱਖੀ ਜੀਵਨ ’ਤੇ ਮਾਪਿਆਂ ਤੋਂ ਬਾਅਦ ਅਧਿਆਪਕ ਦਾ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ। ਮਾਪੇ ਬੱਚੇ ਨੂੰ ਜਨਮ ਦਿੰਦੇ ਹਨ ਜਦੋਂਕਿ ਅਧਿਆਪਕ ਉਸ ਦੀ ਸ਼ਖ਼ਸੀਅਤ ਨੂੰ ਤਰਾਸ਼ ਕੇ ਉਸ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦਾ ਹੈ। ਭਾਰਤੀ...

  • featured-img_1240753

    ਇਕੱਤੀ ਅਗਸਤ 2026 ਨੂੰ ਦੇਸ਼ ਵਿੱਚ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ ਹਾਸਿਲ ਹੋਈ ਆਰਥਿਕ ਵਿਕਾਸ ਦਰ ਦੇ ਅੰਕੜੇ ਜਾਰੀ ਕੀਤੇ ਗਏ। ਇਨ੍ਹਾਂ ਅੰਕੜਿਆਂ ਮੁਤਾਬਿਕ ਦੇਸ਼ ਨੇ ਇਨ੍ਹਾਂ ਤਿੰਨਾਂ ਮਹੀਨਿਆਂ ਦੌਰਾਨ 2022-23 ਦੀਆਂ ਚਾਲੂ ਕੀਮਤਾਂ ਦੇ ਆਧਾਰ ’ਤੇ...

  • featured-img_1240134

    ‘‘ਏ ਆਈ ਤੁਹਾਡੀ ਨੌਕਰੀ ਖਾ ਜਾਵੇਗਾ।’’ ਪਿਛਲੇ ਦੋ-ਤਿੰਨ ਸਾਲਾਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਹਫ਼ਤਾ ਲੰਘਿਆ ਹੋਵੇ ਜਦੋਂ ਅਖ਼ਬਾਰਾਂ, ਟੈਲੀਵਿਜ਼ਨ ਚੈਨਲਾਂ ਜਾਂ ਸੋਸ਼ਲ ਮੀਡੀਆ ’ਤੇ ਅਜਿਹੀ ਸੁਰਖੀ ਨਾ ਦਿਖਾਈ ਦਿੱਤੀ ਹੋਵੇ। ਇੱਕ ਪਾਸੇ ਵੱਡੀਆਂ ਤਕਨਾਲੋਜੀ ਕੰਪਨੀਆਂ ਅਰਬਾਂ ਡਾਲਰ ਆਰਟੀਫੀਸ਼ੀਅਲ ਇੰਟੈਂਲੀਜੈਂਸ-...

  • featured-img_1239421

    ਨੇਪਾਲ ਵਿੱਚ ਹਾਲ ਹੀ ’ਚ ਅਚਾਨਕ ਆਏ ਹੜ੍ਹਾਂ ਨੇ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲਗਪਗ ਚਾਰ ਹਜ਼ਾਰ ਤੋਂ ਵੱਧ ਲੋਕ ਹਾਲੇ ਵੀ ਲਾਪਤਾ ਹਨ। ਵੱਡ-ਆਕਾਰੀ ਬਰਫ਼ ਦੇ ਤੋਦੇ ਦੇ ਭੋਟੇਕੋਸ਼ੀ ਦਰਿਆ ਵਿੱਚ...

  • featured-img_1238424

    ਸਿੱਖਿਆ ਮਨੁੱਖੀ ਸਵੈ-ਮਾਣ ਅਤੇ ਰਾਸ਼ਟਰ ਨਿਰਮਾਣ ਦੀ ਬੁਨਿਆਦ ਹੈ। ਇਹ ਸਿਰਫ਼ ਰੁਜ਼ਗਾਰ ਦਾ ਸਾਧਨ ਨਹੀਂ, ਸਗੋਂ ਜਮਹੂਰੀ ਭਾਗੀਦਾਰੀ ਨਾਲ ਭਰਪੂਰ ਜੀਵਨ ਲਈ ਲਾਜ਼ਮੀ ਸ਼ਰਤ ਹੈ। ਮਿਆਰੀ ਸਿੱਖਿਆ ਤੋਂ ਬਗ਼ੈਰ ਵਿਅਕਤੀ ਆਲੋਚਨਾਤਮਕ ਸੋਚ ਅਤੇ ਆਪਣੀ ਅੰਦਰੂਨੀ ਸਮਰੱਥਾ ਤੋਂ ਵਾਂਝਾ ਰਹਿ ਜਾਂਦਾ...

  • featured-img_1237819

    ਪੰਜਾਬ ਵਿੱਚ ਇਸ ਵਾਰ ਮੌਸਮ ਬਦਲਣ ਦੇ ਨਾਲ-ਨਾਲ ਇੱਕ ਵੱਖਰਾ ਹੀ ਸਿਆਸੀ ਘਮਸਾਣ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਅਤੇ ਦੇਸ਼ ਭਰ ਦੇ ਖੇਤਾਂ ਨੂੰ ਸਿੰਜਣ ਵਾਲਾ ਦੱਖਣੀ-ਪੱਛਮੀ ਮੌਨਸੂਨ ਹਿੰਦੂ ਕੈਲੰਡਰ ਦੇ ਮਹੀਨੇ ‘ਸਾਵਣ’ ਦੇ ਨਾਲ ਹੀ ਹਰ ਸਾਲ ਵਾਂਗ...

  • featured-img_1236883

    ਹਰ ਪੰਜਾਬੀ ਨੂੰ ‘ਛੱਲਾ’ ਸੁਣਨਾ ਬਹੁਤ ਚੰਗਾ ਲੱਗਦਾ ਹੈ ਅਤੇ ਮੈਂ ਕਿਹੜਾ ਕੋਈ ਵੱਖਰੀ ਹਾਂ। ਬਹੁਤ ਸਾਰੇ ਗਾਇਕਾਂ ਨੇ ‘ਛੱਲਾ’ ਗਾਇਆ ਹੈ ਪਰ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦਾ ਗਾਇਆ ‘ਛੱਲਾ’ ਮੈਨੂੰ ਅੱਜ ਵੀ ਸਭ ਤੋਂ ਚੰਗਾ ਲੱਗਦਾ ਹੈ। ਜਦੋਂ ਉਹ...

  • featured-img_1236653

    ਭਾਰਤ ਸਮੇਤ ਦੁਨੀਆ ਭਰ ਵਿੱਚ ਅੱਜ ਅਜਿਹਾ ਮਾਹੌਲ ਬਣ ਚੁੱਕਿਆ ਹੈ, ਜਿਸ ਦੀ ਸ਼ਾਇਦ ਕੁਝ ਸਾਲ ਪਹਿਲਾਂ ਤੱਕ ਅਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਪਿਛਲੇ ਲਗਪਗ ਡੇਢ ਦਹਾਕੇ ਦੌਰਾਨ ਦੇਸ਼-ਦੁਨੀਆ ਵਿੱਚ ਜਿੰਨੀ ਉਥਲ-ਪੁਥਲ ਹੋਈ ਹੈ, ਉਸ ਨੂੰ ਵੇਖਦਿਆਂ ਇਹ ਅੰਦਾਜ਼ਾ...

  • featured-img_1236038

    ਪੰਜ ਅਗਸਤ 2019 ਨੂੰ ਸੰਵਿਧਾਨ ਦੀ ਧਾਰਾ 370 ਅਤੇ 35ਏ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਜੰਮੂ ਕਸ਼ਮੀਰ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਗਿਆ। ਇਹ ਕਦਮ ਇਸ ਭਰੋਸੇ ਨਾਲ...

  • featured-img_1235247

    ਕਿਸੇ ਵੀ ਸੂਬੇ ਦੇ ਟਿਕਾਊ ਵਿਕਾਸ ਦਾ ਧੁਰਾ ਉਸ ਦਾ ਮਜ਼ਬੂਤ ਅਤੇ ਦੂਰਅੰਦੇਸ਼ ਵਿੱਤੀ ਪ੍ਰਬੰਧਨ ਹੁੰਦਾ ਹੈ। ਪਰ ਪੰਜਾਬ ਦੀ ਆਰਥਿਕਤਾ ਪਿਛਲੇ ਕਈ ਦਹਾਕਿਆਂ ਤੋਂ ਇੱਕ ਅਜਿਹੇ ਗੰਭੀਰ ਸੰਕਟ ’ਚੋਂ ਲੰਘ ਰਹੀ ਹੈ, ਜਿੱਥੇ ਵਿਕਾਸ ਨੀਤੀਆਂ ਨਾਲੋਂ ਚੋਣ ਮੁਖੀ ਤਰਜੀਹਾਂ...

  • featured-img_1235024

    ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣ ਲਈ ਕੇਂਦਰ ਸਰਕਾਰ ਨੇ 2020 ਵਿੱਚ ਅਗਲੀ ਪੀੜ੍ਹੀ ਦੀ ਤਰੱਕੀ ਲਈ ਨਵੀਂ ਸਿੱਖਿਆ ਨੀਤੀ ਲਿਆਂਦੀ। ਇਸ ਨੀਤੀ ਨੂੰ 34 ਸਾਲਾਂ ਬਾਅਦ ਲਿਆਂਦੇ ਗਏ ਇੱਕ ਵੱਡੇ ਬਦਲਾਅ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਵਿਕਸਿਤ...

  • featured-img_1234010

    ਮਨੁੱਖ ਸਮਾਜਿਕ ਪ੍ਰਾਣੀ ਹੈ। ਸਾਰੇ ਵਿਅਕਤੀ ਸਮਾਜ ਵਿੱਚ ਵਿਚਰਦਿਆਂ ਉਸ ਸਮਾਜ ਦੇ ਰੀਤੀ ਰਿਵਾਜ, ਤਿੱਥ ਤਿਉਹਾਰ ਅਤੇ ਸੱਭਿਆਚਾਰ ਅਨੁਸਾਰ ਹੀ ਜ਼ਿੰਦਗੀ ਬਸਰ ਕਰਦੇ ਹਨ। ਉਹ ਰਵਾਇਤੀ ਕਦਰਾਂ-ਕੀਮਤਾਂ ਅਤੇ ਨਿਯਮਾਂ ਦੀ ਪਾਲਣਾ ਵੀ ਕਰਦੇ ਹਨ। ਸੰਯੁਕਤ ਪਰਿਵਾਰ ਵਿੱਚ ਬਜ਼ੁਰਗਾਂ ਰਾਹੀਂ ਉਹ...

  • featured-img_1233636

    ਸੰਸਦ ਦੇ ਮੌਜੂਦਾ ਮੌਨਸੂਨ ਸੈਸ਼ਨ ਦੌਰਾਨ ‘ਪੰਜਾਬ ’ਚ ਧਰਤੀ ਹੇਠਲੇ ਪਾਣੀ ਦੀ ਹੱਦੋਂ ਵੱਧ ਵਰਤੋਂ’ ਸਬੰਧੀ ਅੰਕੜੇ ਪੇਸ਼ ਕੀਤੇ ਗਏ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ...

  • featured-img_1232820

    ਕਿਸੇ ਸਮੇਂ ਖੱਬੇ ਪੱਖੀ ਝੁਕਾਅ ਵਾਲੇ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਮਿਰਜ਼ਾ ਫਖ਼ਰੁਲ ਇਸਲਾਮ ਆਲਮਗੀਰ, ਮਾਰਚ 1971 ਵਿੱਚ ਸਿਰਫ਼ 23 ਸਾਲਾਂ ਦੇ ਸਨ। ਉਹ ਉੱਤਰੀ ਪੂਰਬੀ ਪਾਕਿਸਤਾਨ ਦੇ ਠਾਕੁਰਗਾਓਂ ਸਥਿਤ ਆਪਣੇ ਘਰ ਵਿੱਚ ਸਨ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ...

  • featured-img_1231299

    ਜਮਹੂਰੀਅਤ ਦੀ ਸਭ ਤੋਂ ਵੱਡੀ ਤਾਕਤ ਚੋਣਾਂ ਨਹੀਂ ਹੁੰਦੀਆਂ ਕਿਉਂਕਿ ਚੋਣਾਂ ਤਾਂ ਹਰ ਪੰਜ ਸਾਲ ਬਾਅਦ ਹੁੰਦੀਆਂ ਹਨ। ਜਮਹੂਰੀਅਤ ਦੀ ਅਸਲ ਤਾਕਤ ਉਹ ਸੰਸਥਾਵਾਂ ਹੁੰਦੀਆਂ ਹਨ, ਜਿਹੜੀਆਂ ਚੋਣਾਂ ਤੋਂ ਬਾਅਦ ਵੀ ਲੋਕਾਂ ਦਾ ਜਮਹੂਰੀਅਤ ਪ੍ਰਤੀ ਭਰੋਸਾ ਕਾਇਮ ਰੱਖਦੀਆਂ ਹਨ। ਭਾਰਤੀ...

  • featured-img_1230303

    ਬਰਤਾਨਵੀ ਬਸਤੀਵਾਦੀ ਹਕੂਮਤ ਨੇ ਹਿੰਦੋਸਤਾਨ ’ਤੇ ਲੰਮਾ ਸਮਾਂ ਰਾਜ ਕੀਤਾ। ਇਸ ਦੌਰਾਨ ਚੱਲੇ ਸੰਘਰਸ਼ ਤੇ ਕੀਤੀਆਂ ਕੁਰਬਾਨੀਆਂ ਸਦਕਾ ਵਿਦੇਸ਼ੀ ਰਾਜ ਦਾ ਅੰਤ ਹੋਇਆ, ਪਰ ਆਜ਼ਾਦੀ ਦੌਰਾਨ ਇੱਕ ਮੁਲਕ ਨੂੰ ਭਾਰਤ ਅਤੇ ਪਾਕਿਸਤਾਨ ਨਾਂ ਦੇ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਗਿਆ।...

  • featured-img_1229477

    ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਦੇ ਅੱਠ ਮੁੱਖ ਸਨਅਤੀ ਖੇਤਰਾਂ (ਇਨ੍ਹਾਂ ਨੂੰ ਕੋਰ ਖੇਤਰ ਵੀ ਕਿਹਾ ਜਾਂਦਾ ਹੈ) ਵਿੱਚ ਵਾਧਾ ਦਰ ਕਾਫ਼ੀ ਸੁੰਗੜ ਚੁੱਕੀ ਹੈ। ਮਈ 2026 ਵਿੱਚ ਇਨ੍ਹਾਂ ਖੇਤਰਾਂ ਦੀ ਵਾਧਾ ਦਰ 0.5 ਫ਼ੀਸਦੀ ਹੋ ਚੁੱਕੀ ਸੀ, ਜੋ ਪਿਛਲੇ ਸੱਤ...

  • featured-img_1229028

    ਮੈਂ ਅਕਾਦਮਿਕ ਆਜ਼ਾਦੀ ਬਾਰੇ ਵੀ-ਡੈਮ (V-Dem) ਦੀ ਤਾਜ਼ਾ ਰਿਪੋਰਟ ਉੱਤੇ ਨਜ਼ਰ ਮਾਰੀ ਤਾਂ ਮਨ ਨੂੰ ਧੱਕਾ ਲੱਗਿਆ, ਪਰ ਬਹੁਤੀ ਹੈਰਾਨੀ ਨਹੀਂ ਹੋਈ। ਫ਼ਿਕਰ ਤਾਂ ਇਸ ਗੱਲ ਦੀ ਹੈ ਕਿ ਅਕਾਦਮਿਕ ਆਜ਼ਾਦੀ ਦੇ ਮਾਮਲੇ ਵਿੱਚ 179 ਦੇਸ਼ਾਂ ਵਿੱਚੋਂ ਭਾਰਤ ਦਾ ਨਾਂ...

  • featured-img_1228357

    ਲਗਪਗ ਅੱਸੀ ਸਾਲ ਪਹਿਲਾਂ ਭਾਰਤ ਦੇ ਲੋਕਾਂ ਨੇ ਇੱਕ ਕਮਾਲ ਦਾ ਕੰਮ ਕੀਤਾ ਸੀ ਕਿ ਉਨ੍ਹਾਂ ਨੇ ਸ਼ਾਂਤਮਈ ਤਰੀਕਿਆਂ ਨਾਲ ਜ਼ਾਲਮ ਬਰਤਾਨਵੀ ਹਕੂਮਤ ਨੂੰ ਉਖਾੜ ਸੁੱਟਿਆ ਸੀ। ਇਹ ਤਰੀਕੇ ਇਸ ਲਈ ਕਾਰਗਰ ਸਾਬਿਤ ਹੋਏ ਕਿਉਂਕਿ ਆਜ਼ਾਦੀ ਦੇ ਖ਼ਿਆਲ ਨੇ ਪੂਰੇ...

  • featured-img_1227315

    ਪਿਛਲੇ ਕੁਝ ਹਫ਼ਤਿਆਂ ਤੋਂ ਔਰਤਾਂ ਮੁੜ ਇਸ ਕੌਮੀ ਚਰਚਾ ਦੇ ਕੇਂਦਰ ਵਿੱਚ ਹਨ ਕਿ ਉਨ੍ਹਾਂ ਨੂੰ ਕੀ ਬੋਲਣਾ ਚਾਹੀਦਾ ਹੈ, ਕਿੰਨਾ ਬੋਲਣਾ ਚਾਹੀਦਾ ਹੈ ਅਤੇ ਕਦੋਂ ਚੁੱਪ ਰਹਿਣਾ ਚਾਹੀਦਾ ਹੈ। ਸਭ ਤੋਂ ਵੱਡਾ ਸੁਆਲ ਇਹ ਹੈ ਕਿ ਜਦੋਂ ਕੋਈ ਔਰਤ...

  • featured-img_1226595

    ਅੱਧੀ ਰਾਤ ਵੇਲੇ, ਜਦੋਂ ਦੁਨੀਆ ਸੁੱਤੀ ਪਈ ਹੋਵੇਗੀ, ਭਾਰਤ ਵਿੱਚ ਆਜ਼ਾਦੀ ਅਤੇ ਜੀਵਨ ਦੀ ਨਵੀਂ ਸਵੇਰ ਆਵੇਗੀ।” ਦੇਸ਼ ਆਜ਼ਾਦ ਹੋਣ ਵੇਲੇ ਭਾਰਤ ਦੇ ਬਣਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਨੇ ਗੰਭੀਰ ਤੇ ਸਦਾ ਯਾਦ ਰੱਖੇ ਜਾਣ ਵਾਲੇ ਲਹਿਜੇ ਵਿੱਚ ਇਹ ਸ਼ਬਦ...

  • featured-img_1226594

    ਦੇਸ਼ ਆਪਣੀ ਆਜ਼ਾਦੀ ਦੇ 80ਵੇਂ ਸਾਲ ਵਿੱਚ ਦਾਖ਼ਲ ਹੋ ਗਿਆ ਹੈ। ਇਹ ਉਹ ਮੌਕਾ ਹੈ ਜਦੋਂ ਸਮੁੱਚੇ ਭਾਰਤੀ ਆਪਣੇ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਉਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਨਮਨ ਕਰਦੇ ਹਨ, ਜਿਨ੍ਹਾਂ ਦੇ ਅਥਾਹ ਸੰਘਰਸ਼ ਅਤੇ ਲਾਸਾਨੀ ਕੁਰਬਾਨੀਆਂ...

  • featured-img_1225597

    ਕੌਕਰੋਚ ਜਨਤਾ ਪਾਰਟੀ ਵੱਲੋਂ ਫ਼ਿਲਹਾਲ ਭਾਵੇਂ ਜੰਤਰ-ਮੰਤਰ ਤੋਂ ਪ੍ਰਦਰਸ਼ਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਇਸ ਨਾਲ ਜੁੜੇ ਮੁੱਦਿਆਂ ਉੱਤੇ ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ। ਇਸ ਸੰਘਰਸ਼ ਨੂੰ ਸਥੂਲ ਅਤੇ ਸੂਖਮ ਰੂਪਾਂ ਵਿੱਚ ਸਮਝਣ ਦੀ ਲੋੜ ਹੈ। ਸਥੂਲ...

  • featured-img_1225177

    ਮੇਰਾ ਪਿੰਡ ਅੱਜ ਵੀ ਜੰਨਤ ਹੈ। ਆਪਣੇ ਬੇਓੜਕਾਂ ਉਦਾਸੀ ਭਰੇ ਹਾਦਸਿਆਂ ਦੇ ਬਾਵਜੂਦ ਵੀ। - ਪਾਸ਼, 29 ਦਸੰਬਰ 1974 ਇਹ ਪਿੰਡ ਤਲਵੰਡੀ ਸਲੇਮ ਹੈ। ਵੀਹਵੀਂ ਸਦੀ ਦੇ ਪਿਛਲੇ ਅੱਧ ਦਾ ਸਿਰਮੌਰ ਪੰਜਾਬੀ ਕਵੀ ਪਾਸ਼ (ਪੂਰਾ ਨਾਮ ਅਵਤਾਰ ਸਿੰਘ) ਏਥੇ ਹੀ...

Advertisement