The Tribune : Multimedia News

ਵੀਡੀਓ ਗੈਲਰੀ

ਕਿਸਾਨ ਗ੍ਰਿਫ਼ਤਾਰ

ਸਿਰਸਾ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੌ ਦੇ ਕਰੀਬ ਕਿਸਾਨ ਗ੍ਰਿਫਤਾਰ

ਭਾਰਤੀ ਹਵਾਈ ਫੌਜ ਦਾ ਸਥਾਪਨਾ ਦਿਵਸ

ਭਾਰਤੀ ਹਵਾਈ ਫੌਜ ਦੀ ਸਮਰਥਾ ਵਧੀ: ਭਦੌਰੀਆ

‘ਵੇਲੇ ਦੀ ਗੱਲ' 071020

‘ਵੇਲੇ ਦੀ ਗੱਲ': ਪੰਜਾਬ ਗੁੜ ਦੀ ਰੋੜੀ ਨਹੀਂ

ਟੌਲ ਪਲਾਜ਼ਾ ’ਤੇ ਧਰਨਾ

ਪਟਿਆਲਾ ਦੇ ਪਿੰੰਡ ਧਰੇਡ਼ੀ ਜੱਟਾਂ ਟੌਲ ਪਲਾਜ਼ੇ ’ਤੇ ਕਿਸਾਨਾਂ ਦਾ ਧਰਨਾ

ਪਸ਼ਚਾਤਾਪ

ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਣੇ ਹੋਰ ਕਈ ਅਹੁਦੇਦਾਰਾਂ ਨੇ ਝਾਡ਼ੂ ਲਾਉਣ ਦੀ ਸੇਵਾ ਕੀਤੀ

ਜਵਾਨਾਂ ਦੀ ਪ੍ਰਾਪਤੀ

ਆਈਟੀਬੀਪੀ ਦੇ ਪਰਬਤਾਰੋਹੀਆਂ ਨੇ ਉੱਤਰਾਖੰਡ ਵਿੱਚ ਗੰਗੋਤਰੀ-2 ਚੋਟੀ ਸਰ ਕੀਤੀ

ਕੇਸ ਦਰਜ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ: ਪਰਿਵਾਰ ਵੱਲੋਂ ਪ੍ਰਦਰਸ਼ਨ ਕਰਨ ’ਤੇ ਦੋ ਖ਼ਿਲਾਫ਼ ਕੇਸ ਦਰਜ

‘ਵੇਲੇ ਦੀ ਗੱਲ' 061020

‘ਵੇਲੇ ਦੀ ਗੱਲ': ਅਕਾਲੀ ਦਲ ਦੀ ਸੰਘਵਾਦ 'ਤੇ ਰਣਨੀਤੀ ਅਤੇ ਸਿਆਸਤ

15 ਤੋਂ ਖੁੱਲ੍ਹਣਗੇ ਸਿਨੇਮਾਘਰ

ਦੇਸ਼ ਵਿੱਚ 15 ਤੋਂ ਖੁੱਲ੍ਹਣਗੇ ਸਿਨੇਮਾਘਰ, ਇਕ ਸੀਟ ਛੱਡ ਕੇ ਬੈਠਣਗੇ ਦਰਸ਼ਕ

ਸਥਾਪਨਾ ਦਿਵਸ ਦੀ ਤਿਆਰੀ

ਭਾਰਤੀ ਹਵਾਈ ਫੌਜ ਨੇ ਆਪਣੇ 88ਵੇਂ ਸਥਾਪਨਾ ਦਿਵਸ ਤੋਂ ਪਹਿਲਾਂ ਕੀਤੀ ਫੁੱਲ ਡਰੈੱਸ ਰਿਹਰਸਲ

ਮੋਦੀ ’ਤੇ ਨਿਸ਼ਾਨਾ

ਖੇਤੀ ਬਚਾਓ ਯਾਤਰਾ: ਮੋਦੀ ਦੁਨੀਆਂ ਵਿੱਚ ਆਪਣਾ ਅਕਸ ਮਜ਼ਬੂਤ ਦਿਖਾਉਣ ਲਈ ਦੇਸ਼ ਦੀਆਂ ਸੰਸਥਾਵਾਂ ਦਾ ਘਾਣ ਕਰ ਰਿਹੈ: ਰਾਹੁਲ

ਕਿਸਾਨ ਨੰਗੇ ਧਡ਼

ਬਠਿੰਡਾ ਵਿੱਚ ਨਰਮਾ ਉਤਪਾਦਕ ਕਿਸਾਨਾਂ ਵੱਲੋ ਨੰਗੇ ਧਡ਼ ਪ੍ਰਦਰਸ਼ਨ

‘ਵੇਲੇ ਦੀ ਗੱਲ' 051020

‘ਵੇਲੇ ਦੀ ਗੱਲ': ਖੇਤੀ ਬਾੜੀ ਅਤੇ ਕਿਸਾਨਾਂ ਬਾਰੇ ਪ੍ਰੋਫੈਸਰ ਜੌਹਲ ਦੀ ਟਿੱਪਣੀਆਂ

ਰਾਹੁਲ ਦੀ ਟਰੈਕਟਰ ਰੈਲੀ

ਰਾਹੁਲ ਗਾਂਧੀ ਵੱਲੋਂ ਖੇਤੀ ਬਿਲਾਂ ਖ਼ਿਲਾਫ਼ ਸੰਗਰੂਰ ’ਚ ਟਰੈਕਟਰ ਰੈਲੀ

ਝੋਨੇ ਦੀ ਖਰੀਦ ਦਾ ਜਾਇਜ਼ਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਂਲੋਂ ਕਰਨਾਲ ਅਨਾਜ ਮੰਡੀ ’ਚ ਝੋਨੇ ਦੀ ਖਰੀਦ ਦਾ ਜਾਇਜ਼ਾ

ਸਰਕਾਰ ਦਾ ਪੁਤਲਾ ਫੂਕਿਆ

ਪੰਜਾਬ ਸਰਕਾਰ ਤੇ ਮੌਂਟੇਕ ਆਹਲੂਵਾਲੀਆ ਦਾ ਪੁਤਲਾ ਫੂਕਿਆ

ਕੇਂਦਰੀ ਮੰਤਰੀ ਦਾ ਖੁਲਾਸਾ

ਹਰਸਿਮਰਤ ਨੇ ਕੈਬਨਿਟ ਮੀਟਿੰਗ ਵਿੱਚ ਕਦੇ ਵੀ ਖੇਤੀ ਕਾਨੂੰਨਾਂ ’ਤੇ ਇਤਰਾਜ਼ ਨਹੀਂ ਸੀ ਕੀਤਾ: ਪੁਰੀ

‘ਵੇਲੇ ਦੀ ਗੱਲ' 011020

‘ਵੇਲੇ ਦੀ ਗੱਲ': ਹਾਥਰਸ ਜਬਰ-ਜਨਾਹ ਤੇ ਹੱਤਿਆ ਅਤੇ ਔਰਤਾਂ ਤੇ ਵਧ ਰਹੀਆਂ ਅੱਤਿਆਚਾਰ ਦੀਆਂ ਘਟਨਾਵਾਂ

ਅੰਬਾਲਾ ਚੰਡੀਗਡ਼੍ਹ ਸਡ਼ਕ ਜਾਮ

ਕਿਸਾਨ ਪ੍ਰਦਰਸ਼ਨਾਂ ਕਰਕੇ ਅੰਬਾਲਾ-ਚੰਡੀਗਡ਼੍ਹ ਹਾਈਵੇਅ ’ਤੇ ਲੱਗੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ

ਕਿਸਾਨ ਜਥੇਬੰਦੀਆਂ ਅੰਦੋਲਨ ਸ਼ੁਰੂ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿਲਾਂ ਖ਼ਿਲਾਫ਼ ‘ਰੇਲ ਰੋਕੋ’ ਅੰਦੋਲਨ ਸ਼ੁਰੂ,

ਸਰਹੱਦ ’ਤੇ ਸੁਰੱਖਿਆ ਵਧਾਈ

ਕਿਸਾਨ ਬਿੱਲ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਰ ਰਾਜ ਭਵਨ ਵੱਲ ਨੂੰ ਪਾਏ ਚਾਲੇ

‘ਵੇਲੇ ਦੀ ਗੱਲ’ 300920

‘ਵੇਲੇ ਦੀ ਗੱਲ’ : ਕਿਸਾਨ ਅੰਦੋਲਨ ਨਾਲ ਜੁੜੀਆਂ ਵੱਖ-ਵੱਖ ਪਰਤਾ