The Tribune : Multimedia News

ਵੀਡੀਓ ਗੈਲਰੀ

ਸਰਹੱਦ ’ਤੇ ਸੁਰੱਖਿਆ ਵਧਾਈ

ਕਿਸਾਨ ਬਿੱਲ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਰ ਰਾਜ ਭਵਨ ਵੱਲ ਨੂੰ ਪਾਏ ਚਾਲੇ

ਮੋਦੀ ’ਤੇ ਨਿਸ਼ਾਨਾ

ਖੇਤੀ ਬਚਾਓ ਯਾਤਰਾ: ਮੋਦੀ ਦੁਨੀਆਂ ਵਿੱਚ ਆਪਣਾ ਅਕਸ ਮਜ਼ਬੂਤ ਦਿਖਾਉਣ ਲਈ ਦੇਸ਼ ਦੀਆਂ ਸੰਸਥਾਵਾਂ ਦਾ ਘਾਣ ਕਰ ਰਿਹੈ: ਰਾਹੁਲ

ਕਿਸਾਨ ਨੰਗੇ ਧਡ਼

ਬਠਿੰਡਾ ਵਿੱਚ ਨਰਮਾ ਉਤਪਾਦਕ ਕਿਸਾਨਾਂ ਵੱਲੋ ਨੰਗੇ ਧਡ਼ ਪ੍ਰਦਰਸ਼ਨ

‘ਵੇਲੇ ਦੀ ਗੱਲ' 051020

‘ਵੇਲੇ ਦੀ ਗੱਲ': ਖੇਤੀ ਬਾੜੀ ਅਤੇ ਕਿਸਾਨਾਂ ਬਾਰੇ ਪ੍ਰੋਫੈਸਰ ਜੌਹਲ ਦੀ ਟਿੱਪਣੀਆਂ

ਰਾਹੁਲ ਦੀ ਟਰੈਕਟਰ ਰੈਲੀ

ਰਾਹੁਲ ਗਾਂਧੀ ਵੱਲੋਂ ਖੇਤੀ ਬਿਲਾਂ ਖ਼ਿਲਾਫ਼ ਸੰਗਰੂਰ ’ਚ ਟਰੈਕਟਰ ਰੈਲੀ

ਝੋਨੇ ਦੀ ਖਰੀਦ ਦਾ ਜਾਇਜ਼ਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਂਲੋਂ ਕਰਨਾਲ ਅਨਾਜ ਮੰਡੀ ’ਚ ਝੋਨੇ ਦੀ ਖਰੀਦ ਦਾ ਜਾਇਜ਼ਾ

ਸਰਕਾਰ ਦਾ ਪੁਤਲਾ ਫੂਕਿਆ

ਪੰਜਾਬ ਸਰਕਾਰ ਤੇ ਮੌਂਟੇਕ ਆਹਲੂਵਾਲੀਆ ਦਾ ਪੁਤਲਾ ਫੂਕਿਆ

ਕੇਂਦਰੀ ਮੰਤਰੀ ਦਾ ਖੁਲਾਸਾ

ਹਰਸਿਮਰਤ ਨੇ ਕੈਬਨਿਟ ਮੀਟਿੰਗ ਵਿੱਚ ਕਦੇ ਵੀ ਖੇਤੀ ਕਾਨੂੰਨਾਂ ’ਤੇ ਇਤਰਾਜ਼ ਨਹੀਂ ਸੀ ਕੀਤਾ: ਪੁਰੀ

‘ਵੇਲੇ ਦੀ ਗੱਲ' 011020

‘ਵੇਲੇ ਦੀ ਗੱਲ': ਹਾਥਰਸ ਜਬਰ-ਜਨਾਹ ਤੇ ਹੱਤਿਆ ਅਤੇ ਔਰਤਾਂ ਤੇ ਵਧ ਰਹੀਆਂ ਅੱਤਿਆਚਾਰ ਦੀਆਂ ਘਟਨਾਵਾਂ

ਅੰਬਾਲਾ ਚੰਡੀਗਡ਼੍ਹ ਸਡ਼ਕ ਜਾਮ

ਕਿਸਾਨ ਪ੍ਰਦਰਸ਼ਨਾਂ ਕਰਕੇ ਅੰਬਾਲਾ-ਚੰਡੀਗਡ਼੍ਹ ਹਾਈਵੇਅ ’ਤੇ ਲੱਗੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ

ਕਿਸਾਨ ਜਥੇਬੰਦੀਆਂ ਅੰਦੋਲਨ ਸ਼ੁਰੂ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿਲਾਂ ਖ਼ਿਲਾਫ਼ ‘ਰੇਲ ਰੋਕੋ’ ਅੰਦੋਲਨ ਸ਼ੁਰੂ,

ਸਥਾਪਨਾ ਦਿਵਸ ਦੀ ਤਿਆਰੀ

ਭਾਰਤੀ ਹਵਾਈ ਫੌਜ ਨੇ ਆਪਣੇ 88ਵੇਂ ਸਥਾਪਨਾ ਦਿਵਸ ਤੋਂ ਪਹਿਲਾਂ ਕੀਤੀ ਫੁੱਲ ਡਰੈੱਸ ਰਿਹਰਸਲ

‘ਵੇਲੇ ਦੀ ਗੱਲ’ 300920

‘ਵੇਲੇ ਦੀ ਗੱਲ’ : ਕਿਸਾਨ ਅੰਦੋਲਨ ਨਾਲ ਜੁੜੀਆਂ ਵੱਖ-ਵੱਖ ਪਰਤਾ

ਪਟਿਆਲਾ ਠੱਪ

ਪਟਿਆਲਾ ਵਿੱਚ ਬੇਰੁਜ਼ਗਾਰ ਡੀਪੀਈਜ਼ ਵੱਲੋਂ ਫੁਹਾਰਾ ਚੌਕ ਵਿੱਚ ਜਾਮ

ਪਟਿਆਲਾ ਠੱਪ

ਪਟਿਆਲਾ ਵਿੱਚ ਬੇਰੁਜ਼ਗਾਰ ਡੀਪੀਈਜ਼ ਵੱਲੋਂ ਫੁਹਾਰਾ ਚੌਕ ਵਿੱਚ ਜਾਮ

ਅੰਬਾਨੀ-ਅਦਾਨੀ ਦਾ ਵਿਰੋਧ

ਅੰਮ੍ਰਿਤਸਰ ਵਿੱਚ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ

ਸੁਖਬੀਰ ਦੀ ਵਰਕਰਾਂ ਨੂੰ ਅਪੀਲ

ਕਿਸਾਨਾਂ ਲਈ ਇਕ ਹੋ ਜਾਵੋ

ਵੇਲੇ ਦੀ ਗੱਲ 290920

‘ਵੇਲੇ ਦੀ ਗੱਲ’ : ਪੰਜਾਬ ਦੀ ਮੌਜੂਦਾ ਸਿਆਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੁਣੋਤੀਆਂ

ਕੈਪਟਨ ਮਿਲੇ ਕਿਸਾਨਾਂ ਨੂੰ

ਕੈਪਟਨ ਦੀ 31 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ, ਕਾਨੂੰਨੀ ਲੜਾਈ ਲੜਨ ਦਾ ਭਰੋਸਾ ਦਿੱਤਾ

ਕਾਂਗਰਸ ਦੀ ਕੇਂਦਰ ਨੂੰ ਅਪੀਲ

ਐੱਮਐੱਸਪੀ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ: ਕਾਂਗਰਸ ਦੀ ਕੇਂਦਰ ਨੂੰ ਅਪੀਲ

ਸ਼੍ਰੋਮਣੀ ਕਮੇਟੀ ਦਾ ਬਜਟ

ਰੌਲੇ ਰੱਪੇ ਵਿੱਚ ਸ਼੍ਰੋਮਣੀ ਕਮੇਟੀ ਨੇ 981 ਕਰੋੜ ਦਾ ਬਜਟ ਪਾਸ ਕੀਤਾ

ਅਕਾਲੀਆਂ ਦਾ ਕੈਪਟਨ ’ਤੇ ਦੋਸ਼

ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹੈ ਕੈਪਟਨ: ਅਕਾਲੀ ਦਲ