ਵੀਡੀਓ ਗੈਲਰੀ

ਖੁੱਲ੍ਹ ਗਏ ਸਕੂਲ

ਹਿਮਾਚਲ ਪ੍ਰਦੇਸ਼ ’ਚ ਤਕਰੀਬਨ ਅੱਠ ਮਹੀਨਿਆਂ ਬਾਅਦ 9ਵੀਂ ਤੋਂ 12ਵੀਂ ਕਲਾਸ ਤੱਕ ਸਕੂਲ ਕਰੋਨਾ ਦੀਆਂ ਸਖ਼ਤ ਹਦਾਇਤਾਂ ਤਹਿਤ ਖੁੱਲ੍ਹੇ

ਗੁਰੂ ਘਰ ਨਤਮਸਤਕ

ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਹੋਈ ਸੰਗਤ

‘ਵੇਲੇ ਦੀ ਗੱਲ' 011120

‘ਵੇਲੇ ਦੀ ਗੱਲ': ‘ਪੰਜਾਬ ਦਿਵਸ : ਮੋੜ ਲਿਆਓ ਕੰਦੂਖੇੜਾ’

ਲਾਠੀਚਾਰਜ

ਨਿਤਿਕਾ ਤੋਮਰ ਕਤਲ ਕਾਂਡ: ਕੌਮੀ ਮਾਰਗ ਜਾਮ ਕਰਨ ਵਾਲਿਆਂ ’ਤੇ ਪੁਲੀਸ ਲਾਠੀਚਾਰਜ

ਮੋਦੀ ਨੂੰ ਤੋਹਫ਼ਾ

ਚੰਡੀਗਡ਼੍ਹ: ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਸਬਜ਼ੀਆਂ ਭੇਜੀਆਂ

ਦਲਿਤ ਵਿਦਿਆਰਥੀਆਂ ਨੂੰ ਰਾਹਤ

ਕੈਪਟਨ ਵੱਲੋਂ ਐੱਸਸੀ ਵਿਦਿਆਰਥੀਆਂ ਲਈ ਵਜ਼ੀਫ਼ਾ ਯੋਜਨਾ ਸ਼ੁਰੂ

ਪ੍ਰਧਾਨ ਮੰਤਰੀ ਦੀ ਚੋਣ ਰੈਲੀ

ਮੋਦੀ ਦੀ ਰਾਹੁਲ ਤੇ ਤੇਜਸਵੀ ’ਤੇ ਟਿੱਪਣੀ: ਡਬਲ ਡਬਲ ਯੁਵਰਾਜ ਦੀ ਬਿਹਾਰ ’ਤੇ ਅੱਖ

ਬਰਫ਼ਬਾਰੀ

ਸੈਲਾਨੀ ਲਾਹੌਲ ਸਪਿਤੀ ਵਿੱਚ ਬਰਫ਼ਬਾਰੀ ਦਾ ਲੈ ਰਹੇ ਨੇ ਆਨੰਦ

ਸ਼ਰਧਾਂਜਲੀਆਂ

ਕਾਂਗਰਸੀ ਵਰਕਰਾਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ

ਵੇਲੇ ਦੀ ਗੱਲ 311020

‘ਵੇਲੇ ਦੀ ਗੱਲ': ਪਰਾਲੀ ਨੂੰ ਸਾੜਨ ਸਬੰਧੀ ਆਰਡੀਨੈਂਸ

ਪਰਾਲੀ ਸਾੜਨ ’ਤੇ ਸਜ਼ਾ

ਪਰਾਲੀ ਸਾੜਨ ’ਤੇ ਸਜ਼ਾ ਕਿਸਾਨਾਂ ਲਈ ਵੱਡੀ ਚੁਣੌਤੀ: ਕੇਂਦਰੀ ਮੰਤਰੀਆਂ ਨੂੰ ਮਿਲਾਂਗਾ: ਦੁਸ਼ਿਅੰਤ

ਸੱਚਾਈ ਸਾਹਮਣੇ ਆਈ

ਪਾਕਿਸਤਾਨ ਸੰਸਦ ਨੇ ਪੁਲਵਾਮਾ ਹਮਲੇ ਦੇ ਸੱਚ ਨੂੰ ਕਬੂਲਿਆ: ਮੋਦੀ

'ਵੇਲੇ ਦੀ ਗੱਲ' 301020

'ਵੇਲੇ ਦੀ ਗੱਲ': ਕੇਂਦਰ ਸਰਕਾਰ ਵੱਲੋਂ ਇੱਕ ਹੋਰ ਆਰਡੀਨੈਂਸ

ਗੁਜਰਾਤ ਵਿੱਚ ਵਿਕਾਸ ਕਾਰਜ

ਮੋਦੀ ਨੇ ਸਟੈਚੂ ਆਫ਼ ਯੂਨਿਟੀ ਨੇਡ਼ੇ ਆਰੋਗਯ ਵਨ ਦਾ ਉਦਘਾਟਨ ਕੀਤਾ

ਪਿਤਾ ਦੇ ਦਿਲ ਦੀ ਪੁਕਾਰ

ਨਿਤਿਕਾ ਦੇ ਪਿਤਾ ਵੱਲੋਂ ਮਾਮਲੇ ਨੂੰ ਸਿਆਸੀ ਰੰਗਤ ਨਾ ਦੇਣ ਦੀ ਅਪੀਲ

ਹਵਾਈ ਯਾਤਰੀਆਂ ਨੂੰ ਰਾਹਤ

ਅਗਲੇ ਤਿੰਨ ਮਹੀਨੇ ਨਹੀਂ ਵਧਣਗੇ ਹਵਾਈ ਕਿਰਾਏ: ਪੁਰੀ

‘ਵੇਲੇ ਦੀ ਗੱਲ'291020

‘ਵੇਲੇ ਦੀ ਗੱਲ': ਦਿਹਾਤੀ ਵਿਕਾਸ ਫੰਡ ਵਿੱਚ ਕਟੌਤੀ ਅਤੇ ਫੈਡਰਲਿਜ਼ਮ

ਮਿਸ਼ਰਾ ਤੇ ਜੈਨ ਮਾਮਲਾ

ਮਾਨਹਾਨੀ ਮਾਮਲਾ: ਭਾਜਪਾ ਦੇ ਕਪਿਲ ਮਿਸ਼ਰਾ ਨੇ ਸਤਿੰਦਰ ਜੈਨ ਤੋਂ ਬਿਨ੍ਹਾਂ ਸ਼ਰਤ ਮੁਆਫ਼ੀ ਮੰਗੀ

ਕਿਸਾਨਾਂ ਦਾ ਵਿਰੋਧ

ਕਰੂਕਸ਼ੇਤਰ: ਬੀਕੇਯੂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਉਪ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ

ਐੱਸਜੀਪੀਸੀ ’ਤੇ ਦੋਸ਼

ਸਤਿਕਾਰ ਕਮੇਟੀ ਨੇ ਸ਼੍ਰੋਮਣੀ ਕਮੇਟੀ ’ਤੇ ਕੁਪ੍ਰੰਬਧਾਂ ਦੇ ਦੋਸ਼ ਲਗਾਏ

ਪੰਜਾਬ ’ਤੇ ਆਰਥਿਕ ਸੰਕਟ

ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ ਪੰਜਾਬ ਦੀ ਆਰਥਿਕਤਾ ਨੂੰ ਪੈ ਰਿਹਾ ਹੈ ਭਾਰੀ: ਕਾਂਗਰਸ

ਵੇਲੇ ਦੀ ਗੱਲ’ 281020

ਵੇਲੇ ਦੀ ਗੱਲ’ : ‘ਅੰਨਦਾਤੇ ਲਈ ਮੋਤੀਆਂ ਦਾ ਕਾਲ’