The Tribune : Multimedia News

ਵੀਡੀਓ ਗੈਲਰੀ

ਵੇਲੇ ਦੀ ਗੱਲ 140920

ਵੇਲੇ ਦੀ ਗੱਲ : ਲੋਕ ਸਭਾ ਵਿੱਚ ਖੇਤੀ ਆਰਡੀਨੈਂਸ ਪੇਸ਼, ਕੀ ਰਿਹਾ ਪਾਰਟੀਆਂ ਦਾ ਸਟੈਂਡ Govt introduce farm related bill in lok sabha, parties stands

ਖੇਤੀ ਆਰਡੀਨੈੱਸਾਂ ਦਾ ਵਿਰੋਧ

ਖੇਤੀ ਆਰਡੀਨੈੱਸ: ਰਾਜ ਸਭਾ ’ਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਵਿਰੋਧ

ਸਿੱਖਾਂ ਵੱਲੋਂ ਮੋਰਚਾ

ਲਾਪਤਾ ਸਰੂਪਾਂ ਦਾ ਮਾਮਲਾ: ਸ਼੍ਰੋਮਣੀ ਕਮੇਟੀ ਹੈੱਡਕੁਆਰਟਰ ਦੇ ਬਾਹਰ ਸਿੱਖ ਸੰਸਥਾਵਾਂ ਵੱਲੋਂ ਅਣਮਿੱਥੇ ਸਮੇਂ ਲਈ ਮੋਰਚਾ

ਖੱਟਰ ਚੰਡੀਗਡ਼੍ਹ ਮੁਡ਼ੇ

ਹਰਿਆਣਾ ਦੇ ਮੁੱਖ ਮੰਤਰੀ ਠੀਕ ਹੋਏ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਦਿਸ਼ਾ ਨਿਰਦੇਸ਼ਾਂ ਦੀ ਧਰਮ ਵਾਂਗ ਪਾਲਣਾ ਦੀ ਅਪੀਲ

ਕੰਗਨਾ ਮੁਹਾਲੀ ਤੋਂ ਰਵਾਨਾ

ਕੰਗਨਾ ਰਣੌਤ ਆਪਣੇ ਮਨਾਲੀ ਸਥਿਤ ਘਰ ਲਈ ਮੁਹਾਲੀ ਹਵਾਈ ਅੱਡੇ ਤੋਂ ਰਵਾਨਾ

ਸਬਜ਼ੀ ਮੰਡੀ ਤਬਦੀਲ

ਚੰਡੀਗਡ਼੍ਹ ਦੇ ਸੈਕਟਰ-17 ’ਚ ਲੱਗ ਰਹੀ ਸਬਜ਼ੀ ਮੰਡੀ ਮੁਡ਼ ਸੈਕਟਰ-26 ’ਚ ਤਬਦੀਲ ਕੀਤੀ

ਸਮਾਰਟ ਫੋਨ ਮਿਲੇ

ਧਨਾਸ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਅਾਰਥੀਆਂ ਨੂੰ ਆਨਲਾਈਨ ਪਡ਼੍ਹਾਈ ਲਈ ਸੋਨੂੰ ਸੂਦ ਵੱਲੋਂ ਭੇਜੇ ਸਮਾਰਟ ਫੋਨ ਮਿਲੇ

ਜੁਰਮਾਨਾ ਭਰਨਗੇ ਭੂਸ਼ਨ

ਇੱਕ ਰੁਪਈਆ ਜੁਰਮਾਨਾ ਭਰਾਂਗਾ ਪਰ ਸੁਪਰੀਮ ਕੋਰਟ ਦਾ ਫ਼ੈਸਲਾ ਨਹੀਂ ਮੰਨਾਂਗਾ

ਕੰਗਨਾ ਨੇ ਮੁੰਬਈ ਛੱਡੀ

ਭਰੇ ਮਨ ਨਾਲ ਮੁੰਬਈ ਛੱਡ ਰਹੀ ਹਾਂ; ਪੀਓਕੇ ਬਾਰੇ ਮੇਰਾ ਬਿਆਨ ਸਹੀ ਸੀ: ਕੰਗਨਾ ਰਣੌਤ

ਸੰਸਦ ਦਾ ਸੈਸ਼ਨ ਸ਼ੁਰੂ ਹੋਇਆ

ਪ੍ਰਧਾਨ ਮੰਤਰੀ ਵੱਲੋਂ ਮੌਨਸੂਨ ਇਜਲਾਸ ਤੋਂ ਪਹਿਲਾਂ ਸੁਰੱਖਿਆ ਬਲਾਂ ਦੀ ਸ਼ਲਾਘਾ

‘ਵੇਲੇ ਦੀ ਗੱਲ’ 130920

‘ਵੇਲੇ ਦੀ ਗੱਲ’ : ‘ਦਾਲ ’ਚ ਕਾਲਾ : ਮੁਫ਼ਤ ਵੰਡ ਨੇ ਮਲੰਗ ਕੀਤੇ ’

ਨਿਤੀਸ਼ ਨੂੰ ਥਾਪਡ਼ਾ

ਮੋਦੀ ਵੱਲੋਂ ਸੁਸ਼ਾਸਨ ਲਈ ਨਿਤੀਸ਼ ਦੀ ਪ੍ਰਸ਼ੰਸਾ ਤੇ ਲਾਲੂ ਨੂੰ ਭੰਡਿਆ

ਨੀਟ ਮੌਕੇ ਸਖ਼ਤੀ

ਕੋਵਿਡ-19 ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਨੀਟ ਸ਼ੁਰੂ

ਦਿੱਲੀ ਵਿੱਚ ਕਰੋਨਾ

ਦਿੱਲੀ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਕਰੋਨਾ ਮਰੀਜ਼ਾਂ ਲਈ 80 ਫੀਸਦ ਆਈਸੀਯੂ ਬੈੱਡ ਰਾਖਵੇ ਰੱਖਣ ਦਾ ਹੁਕਮ

ਵਿਰੋਧੀ ਇਕਜੁੱਟ

ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਸੰਸਦ ਵਿੱਚ ਚਾਰ ਆਡੀਨੈਂਸਾਂ ਦਾ ਕਰੇਗੀ ਡਟਵਾਂ ਵਿਰੋਧ

ਮਕਾਨ ਯੋਜਨਾ

ਪ੍ਰਧਾਨ ਮੰਤਰੀ ਵੱਲੋਂ ਪੀਐੱਮ ਆਵਾਸ ਯੋਜਨਾ ਤਹਿਤ ਉਸਾਰੇ 1.75 ਲੱਖ ਮਕਾਨਾਂ ਦਾ ਉਦਘਾਟਨ

ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿੱਚ ਸਮਾਰਟ ਰਾਸ਼ਨ ਕਾਰਡ ਯੋਜਨਾ ਸ਼ੁਰੂ

ਕਰੋਨਾ ਨੂੰ ਮਾਤ

ਲੁਧਿਆਣਾ ਵਿੱਚ ਪੁਲੀਸ ਮੁਲਾਜ਼ਮ ਨੇ ਕਰੋਨਾ ਨੂੰ ਹਰਾਇਆ

'ਵੇਲੇ ਦੀ ਗੱਲ' 110920

'ਵੇਲੇ ਦੀ ਗੱਲ' ਬਿਜਲੀ ਸਮਝੌਤਿਆਂ ਬਾਰੇ ਵ੍ਹਾਈਟ ਪੇਪਰ ਠੰਡੇ ਬਸਤੇ ਵਿੱਚ, ਬਿਜਲੀ ਸੋਧ ਬਿਲ 2020 ਦੀ ਨਵੀਂ ਆਫਤ

ਬੀਕੇਯੂ (ਸਿੱਧੂਪੁਰ) ਵੱਲੋਂ ਮੁਜ਼ਾਹਰ

ਬਠਿੰਡਾ ’ਚ ਬੀਕੇਯੂ (ਸਿੱਧੂਪੁਰ) ਨੇ ਮਿੰਨੀ ਸਕੱਤਰੇਤ ਦੇ ਗੇਟ ਘੇਰੇ

ਨਵੀਂ ਸਿੱਖਿਆ ਨੀਤੀ

ਬੱਚਿਆਂ ਨੂੰ ਮਾਰਕਸ਼ੀਟ ਦੇ ਦਬਾਅ ਤੋਂ ਬਾਹਰ ਕੱਢਣਾ ਹੀ ਨਵੀਂ ਸਿੱਖਿਆ ਨੀਤੀ ਦਾ ਉਦੇਸ਼: ਮੋਦੀ

ਤਕਰਾਰ ਬਾਰੇ ਬੋਲੀ ਕੰਗਨਾ ਦੀ ਮਾਂ

ਮਹਾਰਾਸ਼ਟਰ ਸਰਕਾਰ ਨਾਲ ਕੰਗਨਾ ਦੀ ਤਕਰਾਰ ਬਾਰੇ ਕੀ ਕਹਿੰਦੀ ਹੈ ਕੰਗਨਾ ਦੀ ਮਾਂ !