The Tribune : Multimedia News

ਵੀਡੀਓ ਗੈਲਰੀ

ਮਜ਼ਦੂਰਾਂ ਦਾ ਪ੍ਰਦਰਸ਼ਨ

ਛੱਤੀਸਗੜ੍ਹ ਦੇ ਪਰਵਾਸੀ ਮਜ਼ਦੂਰ ਵਿਸ਼ੇਸ਼ ਰੇਲ ਗੱਡੀ ਦੀ ਮੰਗ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ।

ਉਪ ਰਾਜਪਾਲ ਦੇ ਹੁਕਮ ਲਾਗੂ ਕਰਾਂਗਾ

ਦਿੱਲੀ ਦੇ ਉਪ ਰਾਜਪਾਲ ਦੇ ਹੁਕਮ ਲਾਗੂ ਕਰਾਂਗਾ: ਕੇਜਰੀਵਾਲ

ਕਤਲ ਦੇ ਦੋਸ਼ ਵਿੱਚ ਤਿੰਨ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਦਿਵਾਂਗ ਨੌਜਵਾਨ ਦੇ ਕਤਲ ਦੇ ਦੋਸ਼ ਵਿੱਚ ਤਿੰਨ ਗ੍ਰਿਫ਼ਤਾਰ

ਜਿੰਮ ਮਾਲਕਾਂ ਵੱਲੋਂ ਰੋਸ ਮੁਜਾਹਰਾ

ਜਲੰਧਰ ਦੇ ਜਿੰਮ ਮਾਲਕਾਂ ਵੱਲੋਂ 'ਥਾਲੀ ਵਜਾਉ, ਸਰਕਾਰ ਜਗਾਉ' ਰੋਸ ਮੁਜਾਹਰਾ

ਕਰੋਨਾਵਾਇਰਸ ਜਾਣਕਾਰੀ 090620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਕਰੋਨਾ ਨੇ ਹਾਲਾਤ ਵਿਗਾੜੇ

ਕਰੋਨਾ ਨਾਲ ਹਾਲਾਤ ਵਿਗੜ ਰਹੇ ਹਨ: ਡਬਲਿਊਐੱਚਓ

ਸ਼ਾਹ ਵੱਲੋਂ ਮਮਤਾ ਬੈਨਰਜੀ ’ਤੇ ਹਮਲੇ

ਮਮਤਾ ਨੂੰ ਮਹਿੰਗਾ ਪਵੇਗਾ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ: ਸ਼ਾਹ

ਸੋਨੂੰ ਸੂਦ ਦਾ ਧੰਨਵਾਦ ਕੀਤਾ

ਅਦਾਕਾਰ ਸੋਨੂੰ ਸੂਦ ਮੁੰਬਈ ’ਚ ਪਰਵਾਸੀ ਮਜ਼ਦੂਰਾਂ ਦੀ ਵਾਪਸੀ ਲਈ ਰੇਲ ਕੋਚਾਂ ਦਾ ਇੰਤਜ਼ਾਮ ਕਰਦਾ ਹੋਇਆ।

ਚੋਰੀ ਦੀਆਂ 18 ਗੱਡੀਆਂ

ਚੋਰੀ ਦੀਆਂ 18 ਗੱਡੀਆਂ ਸਣੇ 2 ਮੁਲਜ਼ਮ ਕਾਬੂ

ਸਫਲ ਤਜਰਬਾ

ਸਫਲ ਤਜਰਬਾ: ਜੰਮੂ ਖੇਤਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਸੇਬ ਦੇ ਬਗੀਚਿਆਂ ਵਿੱਚ ਤਬਦੀਲ ਕਰਨ ਦੀ ਉਮੀਦ

ਕਲੋਰੀਨ ਗੈਸ ਲੀਕ ਮਾਮਲਾ

ਕਲੋਰੀਨ ਗੈਸ ਲੀਕ ਮਾਮਲਾ: ਸਿਹਤ ਮੰਤਰੀ ਵੱਲੋਂ ਸਥਿਤੀ ਦਾ ਜਾਇਜ਼ਾ

19 ਕੁਇੰਟਲ ਚੂਰਾ ਪੋਸਤ ਫੜਿਆ

ਬਠਿੰਡਾ ਪੁਲੀਸ ਨੇ 19 ਕੁਇੰਟਲ ਚੂਰਾ ਪੋਸਤ ਫੜਿਆ

ਧਾਰਮਿਕ ਅਸਥਾਨ ਖੁੱਲ੍ਹੇ

ਧਾਰਮਿਕ ਅਸਥਾਨ ਖੁੱਲ੍ਹਣ 'ਤੇ ਸ਼ਰਧਾਲੂ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ।

ਕਰੋਨਾਵਾਇਰਸ ਜਾਣਕਾਰੀ 070620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਹਿਮਾਚਲ ਪੁਲੀਸ ਹੈੱਡਕੁਆਰਟਰ ਸੀਲ

ਹਿਮਾਚਲ ਦਾ ਡੀਜੀਪੀ ਘਰ ’ਚ ਇਕਾਂਤਵਾਸ

ਗੁਰਦੁਆਰਾ ਬੰਗਲਾ ਸਾਹਿਬ

ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਾਖਲੇ ਤੋਂ ਪਹਿਲਾਂ ਥਰਮਲ ਸਕਰੀਨਿੰਗ ਵਾਸਤੇ ਖੜ੍ਹੇ ਸ਼ਰਧਾਲੂ।

ਕਰੋਨਾਵਾਇਰਸ ਜਾਣਕਾਰੀ 060620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਸਿੱਧੂ ਮੂਸੇਵਾਲਾ ਦੀ ਗੱਡੀ ਦਾ ਚਲਾਨ

ਨਾਭਾ ਵਿੱਚ ਪੁਲੀਸ ਗਾਇਕ ਸਿੱਧੂ ਮੂਸੇਵਾਲਾ ਦੀ ਗੱਡੀ ਦਾ ਚਲਾਨ ਕੱਟਦੀ ਹੋਈ।

ਸਾਕਾ ਨੀਲਾ ਤਾਰਾ ਦੀ ਵਰ੍ਹੇ ਗੰਢ

ਛੋਟੀਆਂ-ਮੋਟੀਆਂ ਝੜਪਾਂ ਛੱਡ ਕੇ ਸਾਕਾ ਨੀਲਾ ਤਾਰਾ ਦੀ ਵਰ੍ਹੇ ਗੰਢ ਸ਼ਾਂਤਮਈ ਰਹੀ

ਕਰੋਨਾਵਾਇਰਸ ਜਾਣਕਾਰੀ 050620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਭਾਜਪਾ ਆਗੂ ਸੋਨਾਲੀ ਫੋਗਾਟ

ਭਾਜਪਾ ਆਗੂ ਸੋਨਾਲੀ ਫੋਗਾਟ ਵੱਲੋਂ ਮਾਰਕਿਟ ਸਕੱਤਰ ਦੀ ਕੁੱਟਮਾਰ, ਵੀਡੀਓ ਵਾਇਰਲ

ਵਿਚ ਸਾਕਾ ਨੀਲਾ ਤਾਰਾ ਦੀ 36ਵੀਂ ਬਰ

ਅੰਮ੍ਰਿਤਸਰ ਵਿਚ ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਤਾਇਨਾਤ ਕਮਾਂਡੋ।