The Tribune : Multimedia News

ਵੀਡੀਓ ਗੈਲਰੀ

ਰਾਹ ਖੁੱਲ੍ਹਿਆ

ਦਿੱਲੀ ਦੀਆਂ ਸਰਹੱਦਾਂ ਤੋਂ ਪੁਲੀਸ ਨੇ ਬੈਰੀਕੇਡ ਹਟਾਏ

ਵੇਲੇ ਦੀ ਗੱਲ 281021

'ਵੇਲੇ ਦੀ ਗੱਲ'- ਪੱਤਰਕਾਰਾਂ ਅਤੇ ਸਿਆਸਤਦਾਨਾਂ ਦੀ ਜਾਸੂਸੀ 'ਤੇ ਮੋਦੀ ਸਰਕਾਰ ਨੂੰ ਸੁਪਰੀਮ ਕੋਰਟ ਦਾ ਝਟਕਾ

ਸਡ਼ਕ ਧਸੀ

ਲੁਧਿਆਣਾ ’ਚ ਦੋ ਪਹੀਆ ਸਵਾਰ ਵਿਦਿਆਰਥੀਆਂ ਦੀ ਜਾਨ ਬਚੀ

ਚੰਨੀ ਮੁਡ਼ ਦਿੱਲੀ

ਪੰਜਾਬ ਦੇ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ

ਪੰਜਾਬ ’ਚ ਬੇਕਾਰੀ

ਜਲੰਧਰ: ਬੇਰੁਜ਼ਗਾਰ ਅਧਿਆਪਕ ਪਾਣੀ ਦੀ ਟੈਂਕੀ ’ਤੇ ਚਡ਼੍ਹੇ

ਕਿਸਾਨ ਅੰਦੋਲਨ ’ਚ ਸ਼ਹਾਦਤ

ਦਿੱਲੀ ’ਚ ਸਡ਼ਕ ਹਾਦਸਾ: ਪੰਜਾਬ ਦੀਆਂ ਤਿੰਨ ਅੌਰਤਾਂ ਦੀ ਮੌਤ

'ਵੇਲੇ ਦੀ ਗੱਲ' 271021

Punjabi Tribune LIVE- 'ਵੇਲੇ ਦੀ ਗੱਲ'- ਕੈਪਟਨ ਅਮਰਿੰਦਰ ਤੋਂ ਸੁਪਰੀਮ ਕੋਰਟ ਤੱਕ ਦੇ ਸਿਆਸੀ ਸੰਕੇਤ

ਅਹਿਮ ਮਸਲਿਆਂ ’ਤੇ ਚਰਚਾ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 8 ਨਵੰਬਰ ਨੂੰ

ਚੰਨੀ ਦੇ ਪੋਸਟਰ ਫਾਡ਼ੇ

ਨਾਰਾਜ਼ ਕਿਸਾਨਾਂ ਨੇ ਚੰਨੀ ਦੇ ਪੋਸਟਰ ਫਾਡ਼ੇ

'ਵੇਲੇ ਦੀ ਗੱਲ' 261021

Punjabi Tribune LIVE- 'ਵੇਲੇ ਦੀ ਗੱਲ'- ਕਿਸਾਨ ਅੰਦੋਲਨ ਦੇ 11 ਮਹੀਨੇ ਪੂਰੇ ਅਤੇ ਫ਼ੈਡਰਲਿਜ਼ਮ

ਬਠਿੰਡਾ: ਮੁਆਵਜ਼ੇ ਦੀ ਮੰਗ

ਬਠਿੰਡਾ: ਨਰਮਾ ਕਿਸਾਨਾਂ ਨੇ ਮਿੰਨੀ ਸਕੱਤਰੇਤ ਘੇਰਿਆ

ਸ਼ਹੀਦਾਂ ਨੂੰ ਨਮਨ

ਅਮਿਤ ਸ਼ਾਹ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

ਨੇਤਾਵਾਂ ਨੂੰ ਕੀਤੀਆਂ ਹਦਾਇਤਾਂ

ਸੋਨੀਆ ਗਾਂਧੀ ਵੱਲੋਂ ਏਆੲੀਸੀਸੀ ਮੀਟਿੰਗ ਦੀ ਪ੍ਰਧਾਨਗੀ

ਮਾਰਕਫੈੱਡ ਦੇ ਚੇਅਰਮੈਨ

ਕੁਸ਼ਲਦੀਪ ਸਿੰਘ ਢਿੱਲੋਂ ਨੇ ਮਾਰਕਫੈੱਡ ਦੇ ਚੇਅਰਮੈਨ ਦਾ ਅਹੁਦਾ ਸੰਭਾਿਲਆ

'ਵੇਲੇ ਦੀ ਗੱਲ' 251021

Punjabi Tribune LIVE 'ਵੇਲੇ ਦੀ ਗੱਲ'- ਪੰਜਾਬ ਵਿੱਚ ਬੀਐੱਸਐੱਫ ਦਾ ਦਾਇਰਾ ਵਧਾਉਣਾ ਅਤੇ ਕਿਸਾਨ ਅੰਦੋਲਨ ਦੇ 11 ਮਹੀਨੇ

ਪ੍ਰਸ਼ਾਸਨਿਕ ਕੰਪਲੈਕਸ ਦਾ ਘਿਰਾਓ

ਬੀਕੇਯੂ ਏਕਤਾ ਉਗਰਾਹਾਂ ਵੱਲੋਂ ਬੰਠਿਡਾ ਦੇ ਪ੍ਰਸ਼ਾਸਨਿਕ ਕੰਪਲੈਕਸ ਦਾ ਘਿਰਾਓ

'ਵੇਲੇ ਦੀ ਗੱਲ' 241021

Punjabi Tribune LIVE- 'ਵੇਲੇ ਦੀ ਗੱਲ'- ਮੌਸਮ ਦੀ ਮਾਰ, ਤੇਲ ਕੀਮਤਾਂ ਅਤੇ ਕਿਸਾਨੀ

ਸਿੱਧੂ ਦੀ ਪਤਨੀ ਨੇ ਕੈਪਟਨ ਘੇਰਿਆ

ਨਵਜੋਤ ਕੌਰ ਸਿੱਧੂ ਨੇ ਅਰੂਸਾ ਆਲਮ ਦੇ ਮੁੱਦੇ ’ਤੇ ਕੈਪਟਨ ਨੂੰ ਘੇਰਿਆ

ਵਾਦੀ-ਏ-ਕਸ਼ਮੀਰ

ਕਸ਼ਮੀਰ ’ਚ ਬਰਫ਼ਬਾਰੀ ਨਾਲ ਠੰਢ ਦੀ ਦਸਤਕ

ਸੋਨੀਆ ਨੂੰ ਕਿਹਾ ਸ਼ੁਕਰੀਆ

ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਇੰਚਾਰਜ ਦਾ ਅਹੁਦਾ ਛੱਡਿਆ

ਵੇਲੇ ਦੀ ਗੱਲ 231021

Punjabi Tribune LIVE- 'ਵੇਲੇ ਦੀ ਗੱਲ'- ਕਿਸਾਨ ਅੰਦੋਲਨ: 9 ਮਹੀਨੇ ਲੰਬੀ ਚੁੱਪ ਅਤੇ ਮਹਿੰਗਾਈ

ਅੱਗ ਕਾਰਨ ਜਾਨੀ ਨੁਕਸਾਨ

ਮੁੰਬੲੀ: 61 ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ, ਗਾਰਡ ਦੀ ਜਾਨ ਗੲੀ