The Tribune : Multimedia News

ਵੀਡੀਓ ਗੈਲਰੀ

ਪੁਲੀਸ ਦੀ ਸਖ਼ਤੀ

ਸਖਤ ਕੋਵਿਡ ਪਾਬੰਦੀਆਂ ਦਰਮਿਆਨ ਪੁਲੀਸ ਨੇ ਅੰਮ੍ਰਿਤਸਰ ਤੇ ਮੁਹਾਲੀ ’ਚ ਦੁਕਾਨਾਂ ਬੰਦ ਕਰਵਾਈਆਂ

ਕੇਜਰੀਵਾਲ ਵੱਲੋਂ ਰਾਹਤ

ਦਿੱਲ ਸਰਕਾਰ ਵੱਲੋਂ ਮੁਫ਼ਤ ਰਾਸ਼ਨ ਤੇ ਆਟੋ ਤੇ ਟੈਕਸੀ ਚਾਲਕਾਂ ਨੂੰ ਵਿੱਤੀ ਮਦਦ ਦਾ ਐਲਾਨ

'ਵੇਲੇ ਦੀ ਗੱਲ' 030521

Punjabi Tribune LIVE- 'ਵੇਲੇ ਦੀ ਗੱਲ'- ਕਰੋਨਾਵਾਇਰਸ: ਤਾਲਾਬੰਦੀ ਦਾ ਅਸਰ ਤੇ ਮੌਤ ਦਾ ਖੌਫ਼

ਬਾਲਗਾਂ ਦਾ ਟੀਕਾਕਰਨ

ਦਿੱਲੀ ’ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ

ਪੁਲੀਸ ਕਾਰਵਾਈ ਤੋਂ ਨਾਰਾਜ਼ਗੀ

ਬਠਿੰਡਾ: ਦੁਕਾਨਾਂ ਬੰਦ ਕਰਵਾਉਣ ਖ਼ਿਲਾਫ਼ ਵਪਾਰੀਆਂ ਦਾ ਪੁਲੀਸ ਖ਼ਿਲਾਫ ਪ੍ਰਦਰਸ਼ਨ

ਆਕਸੀਜਨ ਦੀ ਕਾਲਾਬਾਜ਼ਾਰੀ

ਕਪੂਰਥਲਾ ’ਚ ਆਕਸੀਜਨ ਤੇ ਟੀਕਿਆਂ ਦੀ ਕਾਲਾਬਾਜ਼ਾਰੀ ਕਰਦਾ ਵਿਅਕਤੀ ਕਾਬੂ.

'ਵੇਲੇ ਦੀ ਗੱਲ' 020521

Punjabi Tribune LIVE- 'ਵੇਲੇ ਦੀ ਗੱਲ'- ਚੋਣ ਨਤੀਜੇ ਅਤੇ ਦੇਸ਼ ਦਾ ਸਿਆਸੀ ਭਵਿੱਖ

ਵੇਲੇ ਦੀ ਗੱਲ 010521

Punjabi Tribune LIVE- 'ਵੇਲੇ ਦੀ ਗੱਲ'- ਕਰੋਨਾਵਾਇਰਸ: ਸਰਕਾਰੀ ਦਾਅਵੇ ਅਤੇ ਸਮੱਸਿਆਵਾਂ

ਵੇਲੇ ਦੀ ਗੱਲ 300421

Punjabi Tribune LIVE- 'ਵੇਲੇ ਦੀ ਗੱਲ'- ਕਿਸਾਨ ਅੰਦੋਲਨ: ਸ੍ਰੀ ਗੁਰੂ ਤੇਗ ਬਹਾਦੁਰ ਦੀ ਸ਼ਹਾਦਤ ਅਤੇ ਕਿਰਤ ਦਿਵਸ

ਵੀਆਈਪੀਜ਼ ਫੇਰੀ

ਖੱਟਰ ਦੇ ਦੌਰੇ ਕਾਰਨ ਮਰੀਜ਼ ਪ੍ਰੇਸ਼ਾਨ

'ਵੇਲੇ ਦੀ ਗੱਲ' 290421

Punjabi Tribune LIVE- 'ਵੇਲੇ ਦੀ ਗੱਲ'- ਕੋਰੋਨਾਵਾਇਰਸ: ਸਰਕਾਰ ਦੀ ਨਾਕਾਮ ਕੋਸ਼ਿਸ਼ਾਂ ਅਤੇ ਮਜੂਦਾ ਹਾਲਾਤ

ਵੱਡਾ ਮਾਲੀ ਨੁਕਸਾਨ

ਬਠਿੰਡਾ: ਮਹਿੰਦਰਾ ਦੇ ਸ਼ੋਅਰੂਮ ਨੂੰ ਅੱਗ ਲੱਗੀ

'ਵੇਲੇ ਦੀ ਗੱਲ' 280421

Punjabi Tribune LIVE- 'ਵੇਲੇ ਦੀ ਗੱਲ'- ਮੋਦੀ ਮਜ਼ਬੂਤ ਆਗੂ ਤੇ ਕਰੋਨਾ ਸੰਕਟ

'ਵੇਲੇ ਦੀ ਗੱਲ' 270421

Punjabi Tribune LIVE- 'ਵੇਲੇ ਦੀ ਗੱਲ'- ਬੇਅਦਬੀ: ਕਾਂਗਰਸ ਅੰਦਰ ਸਿਆਸੀ ਘਮਸਾਣ

ਕਾਰੋਬਾਰੀਆਂ ਨੂੰ ਫ਼ਿਕਰ

ਮੁਹਾਲੀ: ਵਪਾਰੀਆਂ ਵੱਲੋਂ ਤਾਲਾਬੰਦੀ ਦਾ ਵਿਰੋਧ, ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਰੈਗੂਲਰ ਹੋਣ ਲਈ ਰੋਸ

ਪਟਿਆਲਾ: ਐੱਨਐੱਚਐੱਮ ਮੁਲਾਜ਼ਮਾਂ ਨੇ ਪੱਕੀ ਨੌਕਰੀ ਲਈ ਪ੍ਰਦਰਸ਼ਨ ਕੀਤਾ

ਸੁੱਖ ਦਾ ਸਾਹ

ਪਹਿਲੀ ਆਕਸੀਜਨ ਐਕਸਪ੍ਰੈੱਸ ਦਿੱਲੀ ਪੁੱਜੀ

ਰਿਹਾਈ

ਦਿੱਲੀ ਹਿੰਸਾ ਦੇ ਮਾਮਲੇ ’ਚ ਦੀਪ ਸਿੱਧੂ ਜੇਲ੍ਹ ’ਚੋਂ ਬਾਹਰ ਆਇਆ

ਵੇਲੇ ਦੀ ਗੱਲ਼ 260421

ਵੇਲੇ ਦੀ ਗੱਲ਼- ਕਿਸਾਨ ਮੋਰਚੇ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ, ਮਦਰਾਸ ਹਾਈ ਕੋਰਟ ਵੱਲੋਂ ਚੋਣ ਕਮਿਸ਼ਨ ਦੀ ਖਿਚਾਈ

ਰਾਜਿੰਦਰਾ ਹਸਪਤਾਲ ਵਿੱਚ 31 ਮੌਤਾ

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਬੀਤੇ 24 ਘੰਟਿਆਂ ਵਿੱਚ 31 ਮੌਤਾਂ, ਲਾਸ਼ਘਰ ਵਿੱਚ ਨਹੀਂ ਬਚੀ ਥਾਂ

ਵੇਲੇ ਦੀ ਗੱਲ’ 250421

ਵੇਲੇ ਦੀ ਗੱਲ’ : ‘ ਪ੍ਰਧਾਨ ਮੰਤਰੀ ਦੀ ਤਰਜੀਹ : ਬੰਗਾਲ ਚੋਣਾਂ ਜਾਂ ਕੌਮੀ ਮਹਾਂਮਾਰੀ।’

ਕਰੋਨਾ ਦਾ ਭੈਅ

ਪੰਜਾਬ ਦੇ ਸ਼ਹਿਰਾਂ ’ਚ ਐਤਵਾਰ ਨੂੰ ਤਾਲਾਬੰਦੀ ਦਾ ਵਿਆਪਕ ਅਸਰ