ਵੀਡੀਓ ਗੈਲਰੀ

ਨਾਜਾਇਜ਼ ਕੈਮਿਕਲ ਬਰਾਮਦ

ਪੰਜਾਬ ਆਬਕਾਰੀ ਵਿਭਾਗ ਦਾ ਡੇਰਾਬੱਸੀ ਵਿਚਲੀਆਂ ਤਿੰਨ ਫੈਕਟਰੀਆਂ ’ਤੇ ਛਾਪਾ; 27 ਹਜ਼ਾਰ ਲਿਟਰ ਕੈਮਿਕਲ ਬਰਾਮਦ

ਦਿੱਲੀ ਅੰਦਰ ਹਾਲਾਤ ਕਾਬੂ ਵਿੱਚ

ਕੋਵਿਡ-19: ਦਿੱਲੀ ਵਿੱਚ ਹਾਲਾਤ ਕਾਬੂ ਹੇਠ: ਕੇਜਰੀਵਾਲ

ਕੋਵਿਡ ਕੇਂਦਰ ਵਿੱਚ ਅੱਗ

ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਵਿੱਚ ਕੋਵਿਡ 19 ਕੇਂਦਰ ਵਿੱਚ ਅੱਗ ਲੱਗੀ, 7 ਹਲਾਕ

ਜ਼ਹਿਰੀਲੀ ਸ਼ਰਾਬ ਕਾਂਡ

ਜ਼ਹਿਰੀਲੀ ਸ਼ਰਾਬ ਕਾਂਡ: ਸੋਨੀਆ ਗਾਂਧੀ ਦੀ ਰਿਹਾਇਸ਼ ਬਾਹਰ ਧਰਨਾ ਦੇਣਗੇ ਸੁਖਬੀਰ ਬਾਦਲ

ਵਿਰਾਸਤੀ ਸਟਰੀਟ ਤੇ ਝੜਪ

ਅੰਮ੍ਰਿਤਸਰ ਦੀ ਵਿਰਾਸਤੀ ਸਟਰੀਟ ਉਤੇ ਸੁਰੱਖਿਆ ਕਰਮੀਆਂ ਤੇ ਦੁਕਾਨਦਾਰਾਂ ਵਿੱਚ ਝੜਪ, ਕਈ ਜਖਮੀ

ਖੱਟਰ ਮਿਲੇ ਸੁ਼ਸ਼ਾਂਤ ਦੇ ਪਰਿਵਾਰ ਨੂ

ਮੁੱਖ ਮੰਤਰੀ ਖੱਟਰ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਨਾਲ ਮੁਲਾਕਾਤ; ਇਨਸਾਫ਼ ਮਿਲਣ ਦਾ ਭਰੋੋਸਾ

ਵੇਲੇ ਦੀ ਗੱਲ 080820

'ਵੇਲੇ ਦੀ ਗੱਲ' ਪੰਜਾਬ ਵਿੱਚ ਅਪਰਾਧਾਂ ਨੂੰ ਕਾਬੂ ਕਰਨ ਲਈ ਕੀ 'ਪਕੋਕਾ' ਸਹਾਈ ਹੋਵੇਗੀ ਜਾਂ ਇਹ ਸੂਬਾ ਪੁਲੀਸ ਰਾਜ ਵੱਲ ਵਧ...

ਪਟਾਕਾ ਫੈਕਟਰੀ ਨੂੰ ਅੱਗ

ਅੰਮ੍ਰਿਤਸਰ ਨੇਡ਼ੇ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗੀ

ਕਾਲ ਸੈਂਟਰ ਬਣਿਆ ਠੱਗੀ ਦਾ ਘਰ

ਗੁਰੂ੍ਗ੍ਰਾਮ ਵਿੱਚ ਫ਼ਰਜ਼ੀ ਕਾਲ ਸੈਂਟਰ ਦਾ ਪਰਦਾਫ਼ਾਸ; ਛੇ ਸੌ ਵਿਦੇਸ਼ੀਆਂ ਨਾਲ ਕਰੋਡ਼ ਦੀ ਠੱਗੀ

ਹਿਮਾਚਲ ਦੀ ਆਰਥਿਕਤਾ ਬਿਮਾਰ

ਕਰੋਨਾ ਕਾਰਨ ਹਿਮਾਚਲ ਪ੍ਰਦੇਸ਼ ਦੀ ਆਰਥਿਕਤਾ ਨੂੰ 30 ਹਜ਼ਾਰ ਕਰੋਡ਼ ਦਾ ਝਟਕਾ: ਮੁੱਖ ਮੰਤਰੀ

ਇੰਡੀਆ ਦੇ ਜਹਾਜ਼ ਨੂੰ ਹਾਦਸਾ

ਕੇਰਲ ਦੇ ਕੋਜ਼ੀਕੋਡ ਏਅਰਪੋਰਟ ਤੇ ਲੈਂਡਿੰਗ ਦੌਰਾਨ ਏਅਰ ਇੰਡੀਆ ਦੇ ਜਹਾਜ਼ ਨੂੰ ਹਾਦਸਾ

ਮਜੀਠੀਆ ਨੂੰ ਹਿਰਾਸਤ ’ਚ ਲਿਆ

ਚੰਡੀਗੜ੍ਹ ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮਜੀਤ ਮਜੀਠੀਆ ਨੂੰ ਹਿਰਾਸਤ ਵਿੱਚ ਲਿਆ

ਨਦੀ ’ਚ ਨਹਾਉਣ ਵਾਲਿਆਂ ਦੀ ਤਲਾਸ਼

ਧਰਮਸ਼ਾਲਾ ਵਿੱਚ ਨਦੀ ਵਿੱਚ ਨਹਾਉਂਦੇ ਨੌਜਵਾਨਾਂ ਦੀ ਵੀਡੀਓ ਵਾਇਰਲ; ਪੁਲੀਸ ਨੇ ਜਾਂਚ ਆਰੰਭੀ

ਭਾਜਪਾ ਵੱਲੋਂ ਮੁਜ਼ਾਹਰਾ

ਜ਼ਹਿਰੀਲੀ ਸ਼ਰਾਬ: ਨਵਜੋਤ ਸਿੱਧੂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨ ਜਾਂਦੇ ਭਾਜਪਾ ਵਰਕਰ ਪੁਲੀਸ ਨੇ ਰੋਕੇ

‘ਵੇਲੇ ਦੀ ਗੱਲ’ 070820

‘ਵੇਲੇ ਦੀ ਗੱਲ’: ‘ਬੋਲੀ ਸਰਕਾਰ ਤੇ ਸੰਘਰਸ਼ੀ ਬੀਨ’

ਤਰਨਤਾਰਨ ਪੁੱਜੇ ਕੈਪਟਨ

ਜ਼ਹਿਰੀਲੀ ਸ਼ਰਾਬ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਰਨਤਾਰਨ ਦਾ ਦੌਰਾ

ਰੀਆ ਈਡੀ ਅੱਗੇ ਪੇਸ਼

ਸੁਸ਼ਾਂਤ ਕੇਸ: ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ ਰੀਆ ਚਕਰਵਰਤੀ

ਬੱਸ ਅਗਵਾ

ਸਵਾਰੀਆਂ ਨਾਲ ਭਰੀ ਬੱਸ ਅਗਵਾ

'ਵੇਲੇ ਦੀ ਗੱਲ' 060820

'ਵੇਲੇ ਦੀ ਗੱਲ': ਹੀਰੋਸ਼ੀਮਾ ਦਿਵਸ 'ਬੰਬ ਜਾਂ ਰੋਟੀ'

ਬਾਰਸ਼ ਤੋਂ ਮੁੰਬਈ ਵਾਸੀਆਂ ਨੂੰ ਰਾਹਤ

ਮੁੰਬਈ ਵਿੱਚ ਬਾਰਸ਼ ਘਟੀ; ਆਵਾਜਾਈ ਸੇਵਾ ਸ਼ੁਰੂ

ਨਹੀਂ ਬਦਲਣਗੀਆਂ ਵਿਆਜ ਦਰਾਂ

ਮੁਦਰਾ ਨੀਤੀ ਕਮੇਟੀ ਦੀ ਮੀਟਿੰਗ: ਆਰਬੀਆਈ ਨਹੀਂ ਕਰੇਗਾ ਵਿਆਜ ਦਰਾਂ ਵਿੱਚ ਬਦਲਾਅ

ਕੋਵਿਡ -19 ਹਸਪਤਾਲ ਵਿਚ ਅੱਗ ਲੱਗੀ

ਅਹਿਮਦਾਬਾਦ ਕੋਵਿਡ ਹਸਪਤਾਲ ਵਿੱਚ ਅੱਗ; 8 ਮਰੀਜ਼ਾਂ ਦੀ ਮੌਤ