The Tribune : Multimedia News

ਵੀਡੀਓ ਗੈਲਰੀ

ਕਰੋਨਾਵਾਇਰਸ ਜਾਣਕਾਰੀ 020720

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਕਰੋਨਾਵਾਇਰਸ ਜਾਣਕਾਰੀ 030720

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

'ਵੇਲੇ ਦੀ ਗੱਲ' 030720

'ਵੇਲੇ ਦੀ ਗੱਲ' ਵਿਚਾਰ ਚਰਚਾ ਵਿੱਚ ‘ਜਮਹੂਰੀਅਤ ‘ਚ ਵਿਰੋਧੀ ਧਿਰ’ ਦੀ ਭੂਮਿਕਾ ਬਾਰੇ ਚਰਚਾ

ਮੋਦੀ ਨੇ ਲੱਦਾਖ ਦਾ ਦੌਰਾ ਕੀਤਾ

ਪ੍ਰਧਾਨ ਮੰਤਰੀ ਮੋਦੀ ਨੇ ਲੱਦਾਖ ਵਿੱਚ ਸੈਨਿਕਾਂ ਨੂੰ ਸੰਬੋਧਨ ਕੀਤਾ

ਬਠਿੰਡਾ ਵਿੱਚ ਪ੍ਰਦਰਸ਼ਨ

ਜਨਤਕ, ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰਾਂ ਖ਼ਿਲਾਫ਼ ਪ੍ਰਦਰਸ਼ਨ

ਥਰਮਲ ਬੰਦ, ਲੋਕਾਂ ਵਿੱਚ ਰੋਸ

ਥਰਮਲ ਬੰਦ ਕਰਨ ਖ਼ਿਲਾਫ਼ ਬਠਿੰਡਾ ਵਿੱਚ ਪ੍ਰਦਰਸ਼ਨ

ਮਾਲੇਰਕੋਟਲਾ

ਕੋਵਿਡ ਵਿਰੁੱਧ ਜੰਗ ਵਿੱਚ ਮਾਲੇਰਕੋਟਲਾ ਦੇ ਧਾਰਮਿਕ ਆਗੂ ਕਰ ਰਹੇ ਹਨ ਪ੍ਰਸ਼ਾਸਨ ਦੀ ਮਦਦ।

'ਵੇਲੇ ਦੀ ਗੱਲ' 020720

'ਵੇਲੇ ਦੀ ਗੱਲ' ਤਾਲਾਬੰਦੀ ਦੌਰਾਨ ਪ੍ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਯੋਜਨਾਵਾਂ ਬਾਰੇ ਵਿਚਾਰ ਚਰਚਾ

ਤੇਲ ਕੀਮਤਾਂ ਖਿਲਾਫ਼ ਪ੍ਰਦਰਸ਼ਨ

ਤੇਲ ਕੀਮਤਾਂ ਖਿਲਾਫ਼ ਸਿਰਸਾ ਵਿੱਚ ਪ੍ਰਦਰਸ਼ਨ

ਕਰੋਨਾਵਾਇਰਸ ਜਾਣਕਾਰੀ 010720

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਵੇਲੇ ਦੀ ਗੱਲ' - 010720

'ਵੇਲੇ ਦੀ ਗੱਲ' ਘਰ- ਘਰ ਰੁਜ਼ਗਾਰ ਦਾ ਮੇਲਾ ਕਿਸ ਨੇ ਲੁਟਿਆ

ਬੇਰੁਜ਼ਗਾਰ ਦੀ ਮਾਰ

ਮਾਨਸਾ - ਬੇਰੁਜ਼ਗਾਰ ਦੀ ਮਾਰ ਸਿਹਤ ਵਿਭਾਗ ਵਿਚ ਵਲੰਟੀਅਰ ਦੀ ਆਰਜ਼ੀ ਤੌਰ ਤੇ ਭਰਤੀ ਦੌਰਾਨ ਪਹੁੰਚੇ ਹਜ਼ਾਰਾਂ ਬੇਰੁਜ਼ਗਾਰ

ਹੈਲਥ ਵਰਕਰਜ਼ ਵੱਲੋਂ ਨਾਅਰੇਬਾਜ਼ੀ

ਮਲਟੀਪਰਪਜ਼ ਹੈਲਥ ਵਰਕਰਜ਼ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਤੇਲ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

ਬਠਿੰਡਾ ’ਚ ਤੇਲ ਕੀਮਤਾਂ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ

ਕਰੋਨਾਵਾਇਰਸ ਜਾਣਕਾਰੀ 300620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

'ਵੇਲੇ ਦੀ ਗੱਲ' 300620

'ਵੇਲੇ ਦੀ ਗੱਲ' ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵਧਦੀ ਗਿਣਤੀ ਅਤੇ ਨਸ਼ੇ ਦੀ ਓਵਰਡੋਜ ਕਰਕੇ ਮੌਤ

ਕਿਸਾਨਾਂ ਦਾ ਪ੍ਰਦਰਸ਼ਨ

ਬਿਜਲੀ ਸੋਧ ਬਿੱਲ, ਆਰਡੀਨੈਂਸਾਂ ਤੇ ਤੇਲ ਕੀਮਤਾਂ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਭੜਕਿਆ

ਵਾਈਪੀਐਸ ਚੌਕ ਨੇੜੇ ਕਤਲ

ਮੁਹਾਲੀ ’ਚ ਦੋ ਦਿਨਾਂ ਬਾਅਦ ਇਕ ਹੋਰ ਕਤਲ, ਨਲਕੇ ਦੀ ਹੱਥੀ ਮਾਰ ਕੇ ਨੌਜਵਾਨ ਦੀ ਹੱਤਿਆ

ਟਿਕਟਾਕ 'ਤੇ ਪਾਬੰਦੀ

ਟਿਕਟਾਕ ' ਤੇ ਪਾਬੰਦੀ ਬਾਰੇ ਸੁਣੋ ਪੰਜਾਬੀ ਗਾਇਕਾਂ ਦੇ ਪ੍ਰਤੀਕਰਮ

ਕਰੋਨਾਵਾਇਰਸ ਜਾਣਕਾਰੀ 290620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਨਸ਼ੇ ਨੇ ਲਈ ਗਾਇਕ ਦੀ ਜਾਨ

ਉੱਭਰਦੇ ਹੋਏ ਪੰਜਾਬੀ ਗਾਇਕ ਦੀ ਨਸ਼ਾ ਵੱਧ ਕਰਨ ਨਾਲ ਮੌਤ, ਪਰਿਵਾਰ ਨੇ ਲਾਇਆ ਪੁਲੀਸ ਤੇ ਕਾਰਵਾਈ ਨਾ ਕਰਨ ਦਾ ਦੋਸ਼

ਖੇਤੀ ਆਰਡੀਨੈਂਸ ਦਾ ਵਿਰੋਧ

ਖੇਤੀ ਆਰਡੀਨੈਂਸ ਦਾ ਵਿਰੋਧ: ਆਪ ਨੇ ਮੋਦੀ ਅਤੇ ਸੁਖਬੀਰ ਦੇ ਪੁਤਲੇ ਫੂਕੇ