The Tribune : Multimedia News

ਵੀਡੀਓ ਗੈਲਰੀ

ਕਰੋਨਾਵਾਇਰਸ ਜਾਣਕਾਰੀ 260620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਕਾਰ ਬਰਾਮਦੇ ’ਚ ਵੜ੍ਹੀ

ਸੈਕਟਰ 17 ਮਾਰਕਿਟ ’ਚ ਕਾਰ ਬੇਕਾਬੂ ਹੋ ਕੇ ਬਰਾਮਦੇ ’ਚ ਵੜ੍ਹੀ

ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ

ਤੇਲ ਕੀਮਤਾਂ ’ਚ ਵਾਧੇ ਵਿਰੁੱਧ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ

ਕਰੋਨਾਵਾਇਰਸ ਜਾਣਕਾਰੀ 280620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਪਹਿਲੀ ਜੁਲਾਈ ਤੋਂ ਖੁੱਲ੍ਹਣਗੇ ਮਾਲ

ਗੁਰੂਗ੍ਰਾਮ ’ਚ ਪਹਿਲੀ ਜੁਲਾਈ ਤੋਂ ਖੁੱਲ੍ਹਣਗੇ ਮਾਲ

'ਵੇਲੇ ਦੀ ਗੱਲ' 280620

'ਵੇਲੇ ਦੀ ਗੱਲ' ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2020 ਬਾਰੇ ਵਿਚਾਰ ਚਰਚਾ

ਮੁਹਾਲੀ ਵਿੱਚ ਨੌਜਵਾਨ ਦਾ ਕਤਲ

ਮੁਹਾਲੀ ਦੇ ਬੜਮਾਜਰਾ ਵਿੱਚ ਨੌਜਵਾਨ ਦਾ ਕਤਲ

ਕੈਪਟਨ ਨੇ ਦੁੱਖ ਪ੍ਰਗਟਾਇਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਲਵਾਨ ਵਾਦੀ ਦੇ ਸ਼ਹੀਦ ਗੁਰਤੇਜ ਦੇ ਪਰਿਵਾਰ ਨਾਲ ਕੀਤੀ ਗੱਲ

#AskCaptain ਪ੍ਰੋਗਰਾਮ

#Ask Captain ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ

ਕੈਰੋਂ ਕਤਲ ਕਾਂਡ

ਕੈਰੋਂ ਕਤਲ ਕਾਂਡ: ਇਸ ਘਰ ਕੋ ਆਗ ਲਗੀ ਅਪਨੇ ਚਿਰਾਗ਼ ਸੇ

ਕਰੋਨਾਵਾਇਰਸ ਜਾਣਕਾਰੀ 270620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

1962 : ਚੀਨ ਭਾਰਤ ਜੰਗ

1962 : ਚੀਨ ਭਾਰਤ ਜੰਗ, ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ

ਲੰਗਰ ਵਿੱਚ ਸਬਜ਼ੀ ਘਪਲਾ

ਤਾਲਾਬੰਦੀ ਦੌਰਾਨ ਨੰਗਲ ਤੋਂ ਸ਼ਰਧਾਲੂਆਂ ਵਾਸਤੇ ਲਿਆਂਦੀ ਲੱਖਾਂ ਰੁਪਏ ਦੀ ਹਰੀ ਸਬਜ਼ੀ ਤੇ ਫਲ

ਮਾਸਕ ਨਾ ਲਾਉਣ 'ਤੇ ਜੁਰਮਾਨਾ

ਚੰਡੀਗੜ੍ਹ ਪੁਲੀਸ ਨੇ ਸੁਖਨਾ ਝੀਲ 'ਤੇ ਬਿਨਾਂ ਮਾਸਕ ਦੇ ਸੈਰ ਕਰਨ ਵਾਲਿਆਂ ਨੂੰ ਘੇਰਿਆ

ਟਿੱਡੀ ਦਲ ਗੁਰੂਗ੍ਰਾਮ ਪੁੱਜਾ

ਝੱਜਰ ਤੋਂ ਉੱਡ ਕੇ ਟਿੱਡੀ ਦਲ ਗੁਰੂਗ੍ਰਾਮ ਆ ਪੁੱਜਿਆ ਹੈ। ਵਸਨੀਕਾਂ ਨੂੰ ਖਿੜਕੀਆਂ ਬੰਦ ਰੱਖਣ ਅਤੇ ਸ਼ੋਰ ਕਰਨ ਲਈ ਕਿਹਾ ਗਿਆ...

'ਵੇਲੇ ਦੀ ਗੱਲ' 290620

'ਵੇਲੇ ਦੀ ਗੱਲ' ਵਿੱਚ ਭਾਰਤ ਅਤੇ ਚੀਨ ਵਿਚਕਾਰ ਵਧ ਰਹੇ ਟਕਰਾਅ ਸਬੰਧੀ ਵਿਚਾਰ ਚਰਚਾ

ਕੋਵਿਡ ਦੇ ਬਚਾਅ ਨਿਯਮਾਂ ਦੀ ਧੱਜੀਆਂ

ਕੋਵਿਡ-19 ਦੇ ਬਚਾਅ ਨਿਯਮਾਂ ਦੀ ਧੱਜੀਆਂ ਉਡਾਉਂਦੇ ਹੋਏ ਪਟਿਆਲੇ ਦੇ ਲੋਕ

ਵੇਲੇ ਦੀ ਗੱਲ 260620

ਵੇਲੇ ਦੀ ਗੱਲ

ਐਸ.ਐਚ.ਓ ਖਿਲਾਫ ਵਿਰੋਧ ਪ੍ਰਦਰਸ਼ਨ

ਸੀਪੀਆਈ ਨੇ ਥਾਣੇਦਾਰ ਦਾ ਪੁਤਲਾ ਫੂਕ ਕੇ ਨਾਜਾਇਜ਼ ਹਿਰਾਸਤ ’ਚੋਂ ਮਜ਼ਦੂਰ ਛੁਡਾਇਆ

ਕਰਜ਼ਦਾਰ ਔਰਤਾਂ ਨੇ ਕੀਤਾ ਪ੍ਰਦਰਸ਼ਨ

ਕਰਜ਼ਦਾਰ ਔਰਤਾਂ ਨੇ ਬਠਿੰਡਾ ਵਿੱਚ ਕੀਤਾ ਪ੍ਰਦਰਸ਼ਨ

ਮਨਪ੍ਰੀਤ ਬਾਦਲ ਦਾ ਪੁਤਲਾ ਸਾੜਿਆ

ਬਠਿੰਡਾ ਵਿੱਚ ਬਿਜਲੀ ਮੁਲਾਜ਼ਮਾਂ ਨੇ ਮਨਪ੍ਰੀਤ ਬਾਦਲ ਦਾ ਪੁਤਲਾ ਸਾੜਿਆ

204 ਭਾਰਤੀ ਵਤਨ ਪਰਤੇ

ਪਾਕਿਸਤਾਨ ’ਚ ਫਸੇ 204 ਭਾਰਤੀ ਵਤਨ ਪਰਤੇ