The Tribune : Multimedia News

ਵੀਡੀਓ ਗੈਲਰੀ

'ਵੇਲੇ ਦੀ ਗੱਲ' 230620

'ਵੇਲੇ ਦੀ ਗੱਲ' ਵਿੱਚ ਕੋਵਿਡ- 19 ਅਤੇ ਪੰਜਾਬ ਮੰਤਰੀ ਮੰਡਲ ਦੇ ਫੈਸਲਿਆਂ ਬਾਰੇ ਵਿਚਾਰ ਵਰਚਾ

ਟਿਕ-ਟਾਕ ਸਟਾਰ ਦੀ ਅਪੀਲ

ਟਿਕ-ਟਾਕ ਸਟਾਰ ਬੱਚੀ ਵੱਲੋਂ ਲੋਕਾਂ ਨੂੰ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ, ਮੁੱਖ ਮੰਤਰੀ ਵੱਲੋਂ ਵੀਡੀਓ ਸ਼ੇਅਰ

ਬਠਿੰਡਾ: ਕੇਂਦਰ ਖ਼ਿਲਾਫ਼ ਪ੍ਰਦਰਸ਼ਨ

ਬਠਿੰਡਾ ’ਚ ਨੌਜਵਾਨ ਭਾਰਤ ਸਭਾ ਵੱਲੋਂ ਕੇਂਦਰ ਖ਼ਿਲਾਫ਼ ਪ੍ਰਦਰਸ਼ਨ

ਤਰਨਤਾਰਨ ਵਿੱਚ 5 ਕਤਲ

ਪਿੰਡ ਕੈਰੋਂ ਵਿੱਚ ਪਰਿਵਾਰ ਦੇ ਚਾਰ ਜੀਆਂ ਸਣੇ ਪੰਜ ਦਾ ਬੇਰਹਿਮੀ ਨਾਲ ਕਤਲ

ਬਠਿੰਡਾ ਵਿੱਚ ਪਏ ਮੀਂਹ

ਵੀਰਵਾਰ ਸਵੇਰੇ ਬਠਿੰਡਾ ਵਿੱਚ ਭਾਰੀ ਬਾਰਸ਼ ਪੈਣ ਕਰਕੇ ਕਈ ਥਾਵਾਂ ਤੇ ਪਾਣੀ ਖੜ੍ਹਾ ਹੋ ਗਿਆ

ਕਰੋਨਾਵਾਇਰਸ ਜਾਣਕਾਰੀ 240620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਰੂਸੀ ਵਿਜੈ ਦਿਵਸ ਪਰੇਡ

ਮਾਸਕੋ ’ਚ ਰੂਸੀ ਵਿਜੈ ਦਿਵਸ ਮੌਕੇ ਭਾਰਤੀ ਫੌਜੀ ਟੁਕੜੀ ਨੇ ਕੀਤੀ ਪਰੇਡ

'ਵੇਲੇ ਦੀ ਗੱਲ' 240620

'ਵੇਲੇ ਦੀ ਗੱਲ' ਵਿੱਚ ਬਠਿੰਡਾ ਥਰਮਲ ਪਲਾਂਟ ਬਾਰੇ ਵਿਚਾਰ ਚਰਚਾ

ਬਰਨਾਲਾ ਦੀ ਲਸਾੜਾ ਨਹਿਰ

ਬਰਨਾਲਾ ਦੀ ਲਸਾੜਾ ਇਸ ਸਾਲ ਫੇਰ ਫਸਲਾਂ ਡੋਬਣ ਲਈ ਤਿਆਰ

ਨੌਜਵਾਨਾਂ ਨੂੰ ਕੁੱਟਦੇ ਹੋਏ ਲੋਕ

ਯਮੁਨਾਨਗਰ ਵਿੱਚ ਦੋ ਨੌਜਵਾਨਾਂ ਨੂੰ ਦਰਖੱਤ ਨਾਲ ਬੰਨ੍ਹ ਕੇ ਕੁੱਟਿਆ

ਰੇਸਤਰਾਂ ਦੀ ਭੰਨਤੋੜ

ਅਮਰੀਕਾ ਵਿੱਚ ਸਿੱਖ ਵਿਅਕਤੀ ਦੇ ਰੇਸਤਰਾਂ ਦੀ ਭੰਨਤੋੜ

'ਵੇਲੇ ਦੀ ਗੱਲ' 250620

'ਵੇਲੇ ਦੀ ਗੱਲ' ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਆਲ ਪਾਰਟੀ ਮੀਟਿੰਗ ਬਾਰੇ ਵਿਚਾਰ ਚਰਚਾ

ਵੇਲੇ ਦੀ ਗੱਲ 220620

'ਵੇਲੇ ਦੀ ਗੱਲ'

ਕਰੋਨਾਵਾਇਰਸ ਜਾਣਕਾਰੀ 230620

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕੋਵਿਡ -19 ਬਾਰੇ ਸੰਖੇਪ ਜਾਣਕਾਰੀ ਦਿੱਤੀ

ਕੋਵਿਡ-19 ਦੇ ਇਲਾਜ ਦਾ ਦਾਅਵਾ

ਬਾਬਾ ਰਾਮਦੇਵ ਦੀ ਪਤੰਜਲੀ ਵਲੋਂ ਕੋਵਿਡ-19 ਦੇ ਇਲਾਜ ਲਈ 'ਕੋਰੋਨਿਲ' ਨਾਮਕ ਦਵਾਈ ਬਣਾਉਣ ਦਾ ਦਾਅਵਾ; 7 ਦਿਨ 'ਚ 100% ਸਿਹ...

ਕਰੋਨਾ ਮਰੀਜ਼ਾਂ ਦੀ ਜਾਣਕਾਰੀ

ਪਟਿਆਲਾ ਦੇ ਸਿਵਲ ਸਰਜਨ ਕਰੋਨਾ ਮਰੀਜ਼ਾਂ ਦੀ ਜਾਣਕਾਰੀ ਦਿੰਦੇ ਹੋਏ

ਕਾਂਗਰਸ ਨੇ ਮੂਡੀ ਸਰਕਾਰ 'ਤੇ ਹਮਲਾ

ਆਰਥਿਕ ਸੰਕਟ, ਕਰੋਨਾ ਤੇ ਚੀਨ ਸਰਹੱਦ ’ਤੇ ਤਣਾਅ ਲਈ ਮੋਦੀ ਸਰਕਾਰ ਦੀ ਕੁਪ੍ਰਬੰਧ ਤੇ ਮਾੜੀਆਂ ਨੀਤੀਆਂ ਜ਼ਿੰਮੇਵਾਰ: ਸੋਨੀਆ

ਸਿੱਖਿਆ ਵਿਭਾਗ ਦੇ ਉਪਰਾਲੇ

ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਸੰਕਟ ਸਮੇਂ ਸਿੱਖਿਆ ਵਿਭਾਗ ਵਲੋਂ ਕੀਤੇ ਯਤਨਾਂ ਬਾਰੇ ਦਿਤੀ ਗਈ ਜਾਣਕਾਰੀ।

ਖੇਤੀ ਆਰਡੀਨੈਂਸਾਂ ਦਾ ਵਿਰੋਧ

ਮੋਦੀ ਸਰਕਾਰ ਵਲੋਂ ਖੇਤੀ ਸੰਬੰਧੀ ਪਾਸ ਕੀਤੇ ਤਿੰਨ ਆਰਡੀਨੈਂਸਾਂ ਵਿਰੁੱਧ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ

ਚੀਨ ਦੇ ਵਿਰੋਧ 'ਚ ਸਾਬਕਾ ਫੌਜੀ

ਸਾਬਕਾ ਫੌਜੀਆਂ ਵੱਲੋਂ ਲੱਦਾਖ ਵਿੱਚ ਚੀਨੀ ਫੌਜ ਦੀ ਘੁਸਪੈਠ ਵਿਰੁੱਧ ਚੀਨੀ ਸਮਾਨ 'ਤੇ ਪਾਬੰਦੀ ਲਾਉਣ ਦੀ ਮੰਗ।

ਬਠਿੰਡਾ ’ਚ ਅਧਿਆਪਕਾਂ ਦਾ ਵਿਰੋਧ

ਬਠਿੰਡਾ ’ਚ ਅਧਿਆਪਕਾਂ ਨੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ

ਹਥਿਆਰਾਂ ਦੀ ਨੋਕ ’ਤੇ ਲੁੱਟ

ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਇਲਾਕੇ ਵਿਚ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਢਾਈ ਲੱਖ ਰੁਪਏ ਦੇ ਗਹਿਣੇ ਲੁੱਟੇ