The Tribune : Multimedia News

ਵੀਡੀਓ ਗੈਲਰੀ

ਰੀਆ ਚੱਕਰਬਰਤੀ ਨੇ ਪੱਖ ਰੱਖਿਆ

ਰੀਆ ਚੱਕਰਬਰਤੀ ਨੇ ਆਪਣਾ ਪੱਖ ਰੱਖਿਆ, ਕਿਹਾ ਕਾਨੂੰਨ 'ਤੇ ਪੂਰਾ ਭਰੋਸਾ ਹੈ

'ਵੇਲੇ ਦੀ ਗੱਲ' 310720

'ਵੇਲੇ ਦੀ ਗੱਲ' ਦਰਿਆਈ ਪਾਣੀਆਂ ਦੀ ਵੰਡ ਅਤੇ ਐੱਸਵਾਈਐੱਲ (SYL) ਦਾ ਮਾਮਲਾ

'ਵੇਲੇ ਦੀ ਗੱਲ' 300720

'ਵੇਲੇ ਦੀ ਗੱਲ' ਨਵੀਂ ਸਿੱਖਿਆ ਨੀਤੀ ਦੀ ਪੜਚੋਲ

ਦਿੱਲੀ: ਡੀਜ਼ਲ 'ਤੇ ਘਟੇਗਾ ਵੈਟ

ਦਿੱਲੀ ਕੈਬਨਿਟ ਨੇ ਡੀਜ਼ਲ 'ਤੇ ਵੈਟ 30 ਫ਼ੀਸਦੀ ਤੋਂ ਘਟਾ ਕੇ 16.75 ਫ਼ੀਸਦੀ ਕਰਨ ਦਾ ਫੈਸਲਾ ਕੀਤਾ।

ਢੀਂਡਸਾ-ਬ੍ਰਹਮਪੁਰਾ ਵਿਵਾਦ

ਢੀਂਡਸਾ ਭਾਜਪਾ ਦੇ ਇਸ਼ਾਰਿਆਂ ਤੇ ਚੱਲ ਰਹੇ ਹਨ, ਬ੍ਰਹਮਪੁਰਾ

‘ਵੇਲੇ ਦੀ ਗੱਲ’ 290720

‘ਵੇਲੇ ਦੀ ਗੱਲ’ ; ‘ਤੇਲ ਦੇਖੋ ਤੇਲ ਦੀ ਧਾਰ ਦੇਖੋ’

ਅੰਬਾਲਾ ਲੈਂਡ ਹੋਏ ਲੜਾਕੂ ਜਹਾਜ਼

ਫਰਾਂਸ ਤੋਂ ਅੰਬਾਲਾ ਲੈਂਡ ਹੋਏ ਲੜਾਕੂ ਜਹਾਜ਼ ਰਾਫਾਲ

ਰਾਫੇਲ, ਜਲ ਸੈਨਾ 'ਚ ਸੰਪਰਕ ਕਾਇਮ

ਰੇਡੀਓ ਸੰਦੇਸ਼: ਭਾਰਤੀ ਰਾਫੇਲ ਦਸਤੇ ਨੇ ਭਾਰਤੀ ਜਲ ਸੈਨਾ ਦੇ ਜਹਾਜ਼ ਆਈ ਐਨ ਐਸ ਕੋਲਕਾਤਾ ਨਾਲ ਸੰਪਰਕ ਕਾਇਮ ਕੀਤਾ

ਤੀਜ ਦਾ ਤਿਉਹਾਰ

ਖਾਲਸਾ ਕਾਲਜ, ਅੰਮ੍ਰਿਤਸਰ, ਦੇ ਅਧਿਆਪਕਾਂ ਨੇ ਤੀਜ ਮਨਾਈ।

ਵੇਲੇ ਦੀ ਗੱਲ 280720

‘ਵੇਲੇ ਦੀ ਗੱਲ’ ਸਰਫਾ ਮੁਹਿੰਮ ਦਾ ‘ਪ੍ਰਤਾਪ ਮਾਡਲ’

100 ਵਰ੍ਹਿਆਂ ਦੇ ਹੋਏ ਲੜਾਕੂ ਪਾਇਲਟ

ਭਾਰਤੀ ਹਵਾਈ ਫੌਜ ਦੇ ਸਭ ਤੋਂ ਵੱਡੀ ਉਮਰ ਦੇ ਲੜਾਕੂ ਪਾਇਲਟ ਹੋਏ 100 ਵਰ੍ਹਿਆਂ ਦੇ।

ਅੰਬਾਲਾ 'ਚ ਜਲਦ ਹੀ ਪੁੱਜਣਗੇ ਰਾਫੇਲ

ਰਾਫੇਲ ਲੜਾਕੂ ਜਹਾਜ਼ਾਂ ਦੇ ਕੁਝ ਸਮੇਂ ਵਿੱਚ ਅੰਬਾਲਾ ਪੁੱਜਣ ਕਾਰਨ ਸੁਰੱਖਿਆ ਵਧਾਈ ਗਈ

ਚੰਡੀਗੜ੍ਹ: 3 ਲੱਖ ਲੁੱਟੇ

ਚੰਡੀਗੜ੍ਹ: ਮਨੀ ਐਕਸਚੇਂਜ ਦੀ ਦੁਕਾਨ ਤੋਂ 3 ਲੱਖ ਲੁੱਟੇ

ਟੈਸਟਿੰਗ ਸਹੂਲਤਾਂ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੌਇਡਾ, ਕੋਲਕਾਤਾ ਤੇ ਮੁੰਬਈ ਵਿੱਚ ਕੋਵਿਡ-19 ਟੈਸਟਿੰਗ ਸਹੂਲਤਾਂ ਦਾ ਉਦਘਾਟਨ

ਕਿਸਾਨਾਂ ਵੱਲੋਂ ਟਰੈਕਟਰ ਮਾਰਚ

ਖੇਤੀ ਆਰਡੀਨੈਂਸ: ਕਿਸਾਨਾਂ ਵੱਲੋਂ ਵੱਖ ਵੱਖ ਥਾਈਂ ਟਰੈਕਟਰ ਮਾਰਚ

ਬੈਂਕ ਵਿੱਚੋਂ 11 ਲੱਖ ਲੁੱਟੇ

ਹੁਸ਼ਿਆਰਪੁਰ: ਬਾਈਕ ਤੇ ਸਵਾਰ ਤਿੰਨ ਲੁਟੇਰਿਆਂ ਨੇ ਟਾਂਡਾ ਦੇ ਪਿੰਡ ਗਿਲਜ਼ੀਆਂ ਵਿੱਚ ਇੱਕ ਬੈਂਕ ਵਿੱਚੋਂ 11 ਲੱਖ ਰੁਪਏ ਲੁੱ...

'ਵੇਲੇ ਦੀ ਗੱਲ'

'ਵੇਲੇ ਦੀ ਗੱਲ' ਕਿਸਾਨ ਅੰਦੋਲਨਾਂ ਵਿੱਚ ਹੋਰ ਵਰਗ ਅਤੇ ਗ੍ਰਾਮ ਸਭਾਵਾਂ

ਰਾਫੇਲ ਨੇ ਭਾਰਤ ਲਈ ਉਡਾਣ ਭਰੀ

ਰਾਫੇਲ ਲੜਾਕੂ ਜਹਾਜ਼ਾਂ ਨੇ ਫਰਾਂਸ ਤੋਂ ਭਾਰਤ ਲਈ ਉਡਾਣ ਭਰੀ

ਅਫਗਾਨ ਸਿੱਖਾਂ ਲਈ ਰਾਹਤ

ਅਫਗਾਨਿਸਤਾਨ ਸਿੱਖ ਨਿਦਾਨ ਸਿੰਘ ਸਚਦੇਵਾ ਨਾਲ 10 ਦੇ ਕਰੀਬ ਹੋਰ ਸਿੱਖ ਵੀ ਦਿੱਲੀ ਪਹੁੰਚੇ ਹਨ

‘ਵੇਲੇ ਦੀ ਗੱਲ’ 260720

‘ਵੇਲੇ ਦੀ ਗੱਲ’: ‘ਜਾਗੋਮੀਟੀ ਚੋਂ ਕਦੋਂ ਉੱਠੇਗਾ ਪੰਜਾਬ’

ਮੁਹਾਲੀ ਦਰੱਖ਼ਤ ਦਾ ਟਾਹਣਾ ਟੁੱਟਿਆ

ਮੁਹਾਲੀ: ਦਰੱਖ਼ਤ ਦਾ ਟਾਹਣਾ ਟੁੱਟਿਆ, ਤਿੰਨ ਕਾਰਾਂ ਨੁਕਸਾਨੀਆਂ, ਬਿਜਲੀ ਦੇ ਖੰਭੇ ਡਿੱਗਣ ਕਾਰਨ ਬੱਤੀ ਗੁੱਲ

ਕਾਰਗਿਲ ਜਿੱਤ ਦਿਵਸ

ਕਾਰਗਿਲ ਜਿੱਤ ਦੀ 21ਵੀਂ ਵਰ੍ਹੇਗੰਢ: ਰਾਜਨਾਥ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ