The Tribune : Multimedia News

ਵੀਡੀਓ ਗੈਲਰੀ

ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ

ਮਰਨ ਤੋਂ ਬੇਪ੍ਰਵਾਹ: ਪਾਵਰਕੌਮ ਠੇਕਾ ਮੁਲਾਜ਼ਮਾਂ ਨੇ ਕਿਰਤ ਕਮਿਸ਼ਨਰ ਦਾ ਦਫ਼ਤਰ ਘੇਰ ਕੇ ਕੀਤਾ ਚੱਕਾ ਜਾਮ

ਐੱਸਵਾਈਐੱਲ ਬਾਰੇ ਮੀਟਿੰਗ

ਐੱਸਵਾਈਐੱਲ: ਮੀਟਿੰਗ ਮਗਰੋਂ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਵੱਲੋਂ ਬਿਆਨ ਜਾਰੀ

ਬਿਜਲੀ ਮੁਲਾਜ਼ਮਾਂ ’ਚ ਰੋਸ

ਸ਼ਿਮਲਾ: ਐੱਚਪੀਐੱਸਈਬੀਐੱਲ ਮੁਲਾਜ਼ਮਾਂ ਵੱਲੋਂ ਬਿਜਲੀ ਸੋਧ ਕਾਨੂੰਨ 2020 ਖ਼ਿਲਾਫ਼ ਪ੍ਰਦਰਸ਼ਨ

ਵੇਲੇ ਦੀ ਗੱਲ 180820

ਪੰਜਾਬੀ ਲੇਖਕ ਹਰਿਭਜਨ ਸਿੰਘ (1920-2002) ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ’ਤੇ ਯਾਦ ਕਰਦਿਆਂ | Remembering Punjabi W...

ਫੀਸਾਂ ਤੇ ਪ੍ਰਦਰਸ਼ਨ

ਬਠਿੰਡਾ ਵਿੱਚ ਫੀਸਾਂ ਤੇ ਪਡ਼੍ਹਾਈ ਮੁੱਦਿਆਂ ’ਤੇ ਪ੍ਰਦਰਸ਼ਨ

ਸ਼ਰਾਬ ਮਾਮਲੇ ਦੀ ਸੀਬੀਆਈ ਜਾਂਚ

ਜ਼ਹਿਰੀਲੀ ਸ਼ਰਾਬ ਮਾਮਲਾ: ਭਾਜਪਾ ਨੇ ਸੀਬੀਆਈ ਜਾਂਚ ਮੰਗੀ

ਪਲਾਜ਼ਮਾ ਬੇੈਂਕ ਲੋਕਾਂ ਨੂੰ ਸਮਰਪਿਤ

ਕਰਨਾਲ: ਮੁੱਖ ਮੰਤਰੀ ਵੱਲੋਂ ਹਰਿਆਣਾ ਦੇ ਚੌਥੇ ਪਲਾਜ਼ਮਾ ਬੈਂਕ ਦਾ ਉਦਘਾਟਨ

ਡੋਰ ਬਣੀ ਜਾਨ ਦਾ ਖੌਅ

ਦਿੱਲੀ ਪਸ਼ੂ ਹਸਪਤਾਲ ਵਿੱਚ ਪਤੰਗ ਦੀ ਡੋਰ ਨਾਲ ਜ਼ਖ਼ਮੀ ਪੰਛੀਆਂ ਦੀ ਗਿਣਤੀ ਵਧੀ; ਡੋਰ ਬਣੀ ਜਾਨ ਦਾ ਖੌਅ

ਵੇਲੇ ਦੀ ਗੱਲ 170820

'ਵੇਲੇ ਦੀ ਗੱਲ' ਪ੍ਰਸ਼ਾਂਤ ਭੂਸ਼ਣ ਖਿਲਾਫ਼ ਸੁਪਰੀਮ ਕੋਰਟ ਦਾ ਫ਼ੈਸਲਾ ਅਤੇ ਵਿਚਾਰਾਂ ਦੀ ਆਜ਼ਾਦੀ ਦਾ ਮੁੱਦਾ

ਹਵਾਈ ਫੌਜ ਨੇ ਜਾਨ ਬਚਾਈ

ਛੱਤੀਸਗਡ਼੍ਹ: ਪਾਣੀ ਦੇ ਵਹਾਅ ’ਚ 12 ਘੰਟੇ ਫਸਿਆ ਰਿਹਾ ਵਿਅਕਤੀ, ਹਵਾਈ ਸੈਨਾ ਨੇ ਜਾਨ ਬਚਾਈ

ਸਿੱਖ ਕਾਰਕੁਨਾਂ ਨੇ ਵਿਰੋਧ ਕੀਤਾ

ਟਾਈਟਲਰ ਦੇ ਜਨਮ ਦਿਨ ਦਾ ਵਧਾਈ ਬੋਰਡ ਸਿੱਖ ਕਾਰਕੁਨਾਂ ਨੇ ਹਟਾਇਆ

ਬਿਡੇਨ ਦਾ ਭਾਰਤ ਪ੍ਰਤੀ ਪਿਆਰ

ਚੁਣੇ ਜਾਣ ਤੇ, ਸਰਹੱਦੀ ਚੁਣੌਤੀਆਂ ਨਜਿੱਠਣ ਵਾਸਤੇ ਭਾਰਤ ਨਾਲ ਖੜ੍ਹਾਂਗੇ: ਬਿਡੇਨ

ਵਾਜਪਾਈ ਦੀ ਦੂਜੀ ਬਰਸੀ

ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਦੂਜੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

ਵੇਲੇ ਦੀ ਗੱਲ 150820

ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ | Punjabi Poet Shiv Kumar Batalvi

ਸੁਤੰਤਰਤਾ ਦਿਵਸ

ਸੁਤੰਤਰਤਾ ਦਿਵਸ ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਕਾਰ ਮਨਾਇਆ ਗਿਆ

ਆਜ਼ਾਦੀ ਦਿਹਾਡ਼ੇ ਦੀਆਂ ਤਿਆਰੀਆਂ

ਦਿੱਲੀ ਤੇ ਅੰਮ੍ਰਿਤਸਰ ’ਚ ਆਜ਼ਾਦੀ ਦਿਹਾਡ਼ੇ ਦੀਆਂ ਤਿਆਰੀਆਂ ਦੀ ਝਲਕ

ਵੇਲੇ ਦੀ ਗੱਲ 140820

'ਵੇਲੇ ਦੀ ਗੱਲ' ਕਰੋਨਾ, ਪੰਜਾਬ ਦਾ ਵਿੱਤੀ ਸੰਕਟ ਅਤੇ ਸਰਕਾਰ ਦੀ ਕਾਰਗੁਜ਼ਾਰੀ

ਦਾਦੂਵਾਲ ਬਣੇ HSGMC ਪ੍ਰਧਾਨ

ਗਹਿਗੱਚ ਮੁਕਾਬਲੇ ਵਿੱਚ ਜਥੇਦਾਰ ਦਾਦੂਵਾਲ ਬਣੇ ਐੱਚਐੱਸਜੀਐੱਮਸੀ ਐਡਹਾਕ ਦੇ ਪ੍ਰਧਾਨ, ਨਵੀਂ ਜ਼ਿੰਮੇਵਾਰੀ

ਏਅਰ ਚੀਫ ਮਾਰਸ਼ਲ ਵੱਲੋਂ ਜਾਇਜ਼ਾ

ਏਅਰ ਚੀਫ਼ ਮਾਰਸ਼ਲ ਵੱਲੋਂ ਅਗਾਮੀ ਚੌਕੀਆਂ ਦਾ ਦੌਰਾ; ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ

ਠੇਕਾ ਵਰਕਰਾਂ ਦਾ ਸੰਘਰਸ਼

ਬਠਿੰਡਾ: ਠੇਕਾ ਵਰਕਰਾਂ ਨੇ ਕਾਲਾ ਦਿਵਸ ਮਨਾਇਆ

ਦਿੱਲੀ ਹੋਈ ਪਾਣੀ ਪਾਣੀ

ਮੌਨਸੂਨ ਮੌਕੇ ਦਿੱਲੀ ਹੋਈ ਪਾਣੀ ਪਾਣੀ

ਪਾਰਦਰਸ਼ੀ ਟੈਕਸ ਪ੍ਰਬੰਧ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲੈੱਸ ਸਮੀਖਿਆ 25 ਸਤੰਬਰ ਤੋਂ ਹੋਵੇਗੀ ਲਾਗੂ