The Tribune : Multimedia News

ਵੀਡੀਓ ਗੈਲਰੀ

ਸਾਬਕਾ ਰਾਸ਼ਟਰਪਤੀ ਦੇ ਆਖਰੀ ਦਰਸ਼ਨ

ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰ ਹਸਤੀਆਂ ਨੇ ਮੁਖਰਜੀ ਨੂੰ ਦਿੱਤੀ ਸ਼ਰਧਾਂਜਲੀ

ਸ਼ਹੀਦ ਨੂੰ ਆਖਰੀ ਸਲਾਮ

ਸ਼ਹੀਦ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਝਪਟਮਾਰਾਂ ਨਾਲ ਭਿਡ਼ੀ ਮੁਟਿਆਰ

ਜਲੰਧਰ: ਮੋਬਾਈਲ ਬਚਾਉਣ ਲਈ ਝਪਟਮਾਰਾਂ ਨਾਲ ਭਿਡ਼ੀ 15 ਸਾਲਾ ਮੁਟਿਆਰ

ਪ੍ਰਸ਼ਾਂਤ ਭੂਸ਼ਣ ਨੂੰ ਜੁਰਮਾਨਾ

ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਨੂੰ ਇਕ ਰੁਪਿਆ ਜੁਰਮਾਨਾ ਲਾਇਆ

ਬਾਰਾਮੂਲਾ ਵਿੱਚ ਦਹਿਸ਼ਤੀ ਹਮਲਾ

ਬਾਰਾਮੂਲਾ ਵਿੱਚ ਸਲਾਮਤੀ ਦਸਤਿਆਂ ਦੇ ਵਾਹਨ ’ਤੇ ਦਹਿਸ਼ਤਗਰਦਾਂ ਨੇ ਗ੍ਰਨੇਡ ਸੁੱਟਿਆ

'ਵੇਲੇ ਦੀ ਗੱਲ' 310820

'ਵੇਲੇ ਦੀ ਗੱਲ' ਵਿਧਾਨ ਸਭਾ ਦਾ ਮਤਾ, ਸੁਖਬੀਰ ਸਿੰਘ ਬਾਦਲ ਦੀ ਚਿੱਠੀ ਅਤੇ ਫਸਲਾਂ ਦੀ ਖਰੀਦ

ਵਜ਼ੀਫ਼ਾ ਘੁਟਾਲੇ ਖ਼ਿਲਾਫ਼ ਪ੍ਰਦਰਸ਼ਨ

ਪੋਸਟ ਮੈਟਰਿਕ ਵਜ਼ੀਫ ਘੁਟਾਲਾ: ਸੀਬੀਆਈ ਜਾਂਚ ਲਈ ’ਆਪ‘ ਤੇ ਅਕਾਲੀ ਦਲ ਵੱਲੋਂ ਪ੍ਰਦਰਸ਼ਨ

'ਵੇਲੇ ਦੀ ਗੱਲ' 300820

'ਵੇਲੇ ਦੀ ਗੱਲ' ਖੁਰਾਕ 'ਤੇ ਕਬਜ਼ੇ ਵੱਲ ਵਧ ਰਹੇ ਕਾਰਪੋਰੇਟ ਘਰਾਨੇ

ਕਰੋਨਾ ਅੱਗੇ ਹਾਰਿਆ ਐੱਸਐੱਮਓ

ਅੰਮ੍ਰਿਤਸਰ: ਕਰੋਨਾ ਅੱਗੇ ਹਾਰਿਆ ਐੱਸਐੱਮਓ, ਸਿਹਤ ਮੰਤਰੀ ਬਲਬੀਰ ਸਿੱਧੂ ਸਸਕਾਰ ’ਚ ਪੁੱਜੇ

ਤਾਲਾਬੰਦੀ ਨਹੀਂ

ਹਰਿਆਣਾ ਵਿੱਚੋਂ ਤਾਲਾਬੰਦੀ ਖ਼ਤਮ

ਘਬਰਾਉਣਾ ਨਹੀਂ

ਪਟਿਆਲਾ ਵਿੱਚ ਕਰੋਨਾ ਮਰੀਜ਼ਾਂ ਦੇ ਹੌਸਲੇ ਬੁਲੰਦ ਰੱਖਣ ਲਈ ਕੋਵਿਡ ਸੈਂਟਰ ਵਿੱਚ ਰੰਗਾਰੰਗ ਸਮਾਗਮ

ਝੁੱਗੀਆਂ ਨੂੰ ਅੱਗ

ਚੰਡੀਗਡ਼੍ਹ ਦੇ ਸੈਕਟਰ 25 ਸਥਿਤ ਝੁੱਗੀਆਂ ਨੂੰ ਲੱਗੀ ਅੱਗ

ਵੇਲੇ ਦੀ ਗੱਲ 290820

'ਵੇਲੇ ਦੀ ਗੱਲ' ਪੰਜਾਬ ਦੀ ਚੀਕ ਬੁਲਬੁਲੀ: ਸੋਹਣ ਸਿੰਘ ਮੀਸ਼ਾ Velle Di Gall- Punjab di cheek bulbuli: Sohan Si...

ਸਸਤੀਆਂ ਦਵਾਈਆਂ

ਨਵੀਂ ਦਿੱਲੀ ਵਿਚਲੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸਸਤੀਆਂ ਦਵਾਈਆਂ ਦੀ ਦੁਕਾਨ ਖੁੱਲ੍ਹੀ

ਖੇਤੀ ਯੂਨੀਵਰਸਿਟੀ ਨੂੰ ਸੌਗ਼ਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝਾਂਸੀ ਦੀ ਖੇਤੀ ’ਵਰਸਿਟੀ ਵਿਚਲੇ ਭਵਨਾਂ ਦਾ ਉਦਘਾਟਨ

ਯੂਥ ਕਾਂਗਰਸ ਵੱਲੋਂ ਮੁਜ਼ਾਹਰਾ

ਜੇਈਈ/ਨੀਟ ਨੂੰ ਟਾਲਣ ਲਈ ਯੂਥ ਕਾਂਗਰਸ ਵੱਲੋਂਂ ਪ੍ਰਦਰਸ਼ਨ

'ਵੇਲੇ ਦੀ ਗੱਲ' 280820

'ਵੇਲੇ ਦੀ ਗੱਲ' ਪੰਜਾਬ ਵਿਧਾਨ ਸਭਾ ਸੈਸ਼ਨ ਅਤੇ ਖੇਤੀ ਆਰਡੀਨੈਂਸ

ਕਰੋਨਾ ਤੇ ਸਿਆਸਤ

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕਰੋਨਾ ’ਤੇ ਸਿਆਸਤ

ਅਤਿਵਾਦ ਖ਼ਿਲਾਫ਼ ਜੰਗ

ਅਤਿਵਾਦ ਕੈਂਸਰ ਹੈ, ਮਹਾਮਾਰੀ ਵਾਂਗ ਸਾਰਿਆਂ ਲਈ ਘਾਤਕ: ਜੈ ਸ਼ੰਕਰ

ਤਿੰਨ ਮੰਜ਼ਿਲਾ ਇਮਾਰਤ ਢਹੀ

ਅੰਮ੍ਰਿਤਸਰ ਵਿੱਚ ਤਿੰਨ ਮੰਜ਼ਿਲਾ ਇਮਾਰਤ ਢਹੀ, ਤਿੰਨ ਮੌਤਾਂ

ਆਤਮਨਿਰਭਰ ਭਾਰਤ ਬਾਰੇ ਸੈਮੀਨਾਰ

ਭਾਰਤ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਾਉਣ ਬਾਰੇ ਸੈਮੀਨਾਰ ਨੂੰ ਮੋਦੀ ਨੇ ਕੀਤਾ ਸੰਬੋਧਨ

'ਵੇਲੇ ਦੀ ਗੱਲ' 270820

'ਵੇਲੇ ਦੀ ਗੱਲ' GST ਬਨਾਮ ਤਾਕਤਾਂ ਦਾ ਕੇਂਦਰੀ ਕਰਨ