ਵੀਡੀਓ ਗੈਲਰੀ

ਬਰਨਾਲਾ ਦੀ ਲਸਾੜਾ ਨਹਿਰ

ਬਰਨਾਲਾ ਦੀ ਲਸਾੜਾ ਇਸ ਸਾਲ ਫੇਰ ਫਸਲਾਂ ਡੋਬਣ ਲਈ ਤਿਆਰ

ਨੌਜਵਾਨਾਂ ਨੂੰ ਕੁੱਟਦੇ ਹੋਏ ਲੋਕ

ਯਮੁਨਾਨਗਰ ਵਿੱਚ ਦੋ ਨੌਜਵਾਨਾਂ ਨੂੰ ਦਰਖੱਤ ਨਾਲ ਬੰਨ੍ਹ ਕੇ ਕੁੱਟਿਆ

ਰੇਸਤਰਾਂ ਦੀ ਭੰਨਤੋੜ

ਅਮਰੀਕਾ ਵਿੱਚ ਸਿੱਖ ਵਿਅਕਤੀ ਦੇ ਰੇਸਤਰਾਂ ਦੀ ਭੰਨਤੋੜ

'ਵੇਲੇ ਦੀ ਗੱਲ' 230620

'ਵੇਲੇ ਦੀ ਗੱਲ' ਵਿੱਚ ਕੋਵਿਡ- 19 ਅਤੇ ਪੰਜਾਬ ਮੰਤਰੀ ਮੰਡਲ ਦੇ ਫੈਸਲਿਆਂ ਬਾਰੇ ਵਿਚਾਰ ਵਰਚਾ

ਵੇਲੇ ਦੀ ਗੱਲ 220620

'ਵੇਲੇ ਦੀ ਗੱਲ'

ਕਰੋਨਾਵਾਇਰਸ ਜਾਣਕਾਰੀ 230620

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕੋਵਿਡ -19 ਬਾਰੇ ਸੰਖੇਪ ਜਾਣਕਾਰੀ ਦਿੱਤੀ

ਕੋਵਿਡ-19 ਦੇ ਇਲਾਜ ਦਾ ਦਾਅਵਾ

ਬਾਬਾ ਰਾਮਦੇਵ ਦੀ ਪਤੰਜਲੀ ਵਲੋਂ ਕੋਵਿਡ-19 ਦੇ ਇਲਾਜ ਲਈ 'ਕੋਰੋਨਿਲ' ਨਾਮਕ ਦਵਾਈ ਬਣਾਉਣ ਦਾ ਦਾਅਵਾ; 7 ਦਿਨ 'ਚ 100% ਸਿਹ...

ਕਰੋਨਾ ਮਰੀਜ਼ਾਂ ਦੀ ਜਾਣਕਾਰੀ

ਪਟਿਆਲਾ ਦੇ ਸਿਵਲ ਸਰਜਨ ਕਰੋਨਾ ਮਰੀਜ਼ਾਂ ਦੀ ਜਾਣਕਾਰੀ ਦਿੰਦੇ ਹੋਏ

ਕਾਂਗਰਸ ਨੇ ਮੂਡੀ ਸਰਕਾਰ 'ਤੇ ਹਮਲਾ

ਆਰਥਿਕ ਸੰਕਟ, ਕਰੋਨਾ ਤੇ ਚੀਨ ਸਰਹੱਦ ’ਤੇ ਤਣਾਅ ਲਈ ਮੋਦੀ ਸਰਕਾਰ ਦੀ ਕੁਪ੍ਰਬੰਧ ਤੇ ਮਾੜੀਆਂ ਨੀਤੀਆਂ ਜ਼ਿੰਮੇਵਾਰ: ਸੋਨੀਆ

ਸਿੱਖਿਆ ਵਿਭਾਗ ਦੇ ਉਪਰਾਲੇ

ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਸੰਕਟ ਸਮੇਂ ਸਿੱਖਿਆ ਵਿਭਾਗ ਵਲੋਂ ਕੀਤੇ ਯਤਨਾਂ ਬਾਰੇ ਦਿਤੀ ਗਈ ਜਾਣਕਾਰੀ।

ਖੇਤੀ ਆਰਡੀਨੈਂਸਾਂ ਦਾ ਵਿਰੋਧ

ਮੋਦੀ ਸਰਕਾਰ ਵਲੋਂ ਖੇਤੀ ਸੰਬੰਧੀ ਪਾਸ ਕੀਤੇ ਤਿੰਨ ਆਰਡੀਨੈਂਸਾਂ ਵਿਰੁੱਧ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ

ਚੀਨ ਦੇ ਵਿਰੋਧ 'ਚ ਸਾਬਕਾ ਫੌਜੀ

ਸਾਬਕਾ ਫੌਜੀਆਂ ਵੱਲੋਂ ਲੱਦਾਖ ਵਿੱਚ ਚੀਨੀ ਫੌਜ ਦੀ ਘੁਸਪੈਠ ਵਿਰੁੱਧ ਚੀਨੀ ਸਮਾਨ 'ਤੇ ਪਾਬੰਦੀ ਲਾਉਣ ਦੀ ਮੰਗ।

ਬਠਿੰਡਾ ’ਚ ਅਧਿਆਪਕਾਂ ਦਾ ਵਿਰੋਧ

ਬਠਿੰਡਾ ’ਚ ਅਧਿਆਪਕਾਂ ਨੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ

ਹਥਿਆਰਾਂ ਦੀ ਨੋਕ ’ਤੇ ਲੁੱਟ

ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਇਲਾਕੇ ਵਿਚ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਢਾਈ ਲੱਖ ਰੁਪਏ ਦੇ ਗਹਿਣੇ ਲੁੱਟੇ

ਬਿਹਾਰ ਪੁਲੀਸ ਨੂੰ ਨਾ ਲੱਭੇ ਸਿੱਧੂ

ਬਿਹਾਰ ਪੁਲੀਸ ਨੂੰ ਚੌਥੇ ਦਿਨ ਵੀ ਨਾ ਲੱਭੇ ਸਿੱਧੂ

ਕਰੋਨਾਵਾਇਰਸ ਜਾਣਕਾਰੀ 210620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਵੇਲੇ ਦੀ ਗੱਲ

ਵੇਲੇ ਦੀ ਗੱਲ

ਤਿੰਨ ਅਤਿਵਾਦੀ ਮਾਰੇ ਗਏ

ਵਾਦੀ ਵਿੱਚ ਸੁਰੱਖਿਆ ਬਲਾਂ ਨਾਲ ਐਤਵਾਰ ਨੂੰ ਹੋਏ ਮੁਕਾਬਲੇ ਵਿੱਚ ਤਿੰਨ ਅਤਿਵਾਦੀ ਮਾਰੇ ਗਏ

ਸੂਰਜ ਗ੍ਰਹਿਣ

ਭਾਰਤ ਵਾਸੀਆਂ ਨੇ ਸੂਰਜ ਗ੍ਰਹਿਣ ਦੇ ਦੀਦਾਰ ਕੀਤੇ

ਕੌਮਾਂਤਰੀ ਯੋਗਾ ਦਿਵਸ

ਭਾਰਤ-ਚੀਨ ਸਰਹੱਦ ’ਤੇ 18800 ਫੁੱਟ ਦੀ ਉੱਚਾਈ ’ਤੇ ਆਈਟੀਬੀਪੀ ਦੇ ਜਵਾਨ ਯੋਗ ਕਰਦੇ ਹੋਏ

ਕਰੋਨਾਵਾਇਰਸ ਜਾਣਕਾਰੀ 200620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਕਰਤਾਰਪੁਰ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਟਰਾਂਸਕੋ ਮੁਲਾਜ਼ਮਾਂ ਕੋਲੋਂ ਡੰਡ ਬੈਠਕਾਂ ਕਢਵਾਈਆਂ।