ਵੀਡੀਓ ਗੈਲਰੀ

ਕਰੋਨਾ ਅੱਗੇ ਹਾਰਿਆ ਐੱਸਐੱਮਓ

ਅੰਮ੍ਰਿਤਸਰ: ਕਰੋਨਾ ਅੱਗੇ ਹਾਰਿਆ ਐੱਸਐੱਮਓ, ਸਿਹਤ ਮੰਤਰੀ ਬਲਬੀਰ ਸਿੱਧੂ ਸਸਕਾਰ ’ਚ ਪੁੱਜੇ

ਤਾਲਾਬੰਦੀ ਨਹੀਂ

ਹਰਿਆਣਾ ਵਿੱਚੋਂ ਤਾਲਾਬੰਦੀ ਖ਼ਤਮ

ਘਬਰਾਉਣਾ ਨਹੀਂ

ਪਟਿਆਲਾ ਵਿੱਚ ਕਰੋਨਾ ਮਰੀਜ਼ਾਂ ਦੇ ਹੌਸਲੇ ਬੁਲੰਦ ਰੱਖਣ ਲਈ ਕੋਵਿਡ ਸੈਂਟਰ ਵਿੱਚ ਰੰਗਾਰੰਗ ਸਮਾਗਮ

ਝੁੱਗੀਆਂ ਨੂੰ ਅੱਗ

ਚੰਡੀਗਡ਼੍ਹ ਦੇ ਸੈਕਟਰ 25 ਸਥਿਤ ਝੁੱਗੀਆਂ ਨੂੰ ਲੱਗੀ ਅੱਗ

ਵੇਲੇ ਦੀ ਗੱਲ 290820

'ਵੇਲੇ ਦੀ ਗੱਲ' ਪੰਜਾਬ ਦੀ ਚੀਕ ਬੁਲਬੁਲੀ: ਸੋਹਣ ਸਿੰਘ ਮੀਸ਼ਾ Velle Di Gall- Punjab di cheek bulbuli: Sohan Si...

ਸਸਤੀਆਂ ਦਵਾਈਆਂ

ਨਵੀਂ ਦਿੱਲੀ ਵਿਚਲੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸਸਤੀਆਂ ਦਵਾਈਆਂ ਦੀ ਦੁਕਾਨ ਖੁੱਲ੍ਹੀ

ਖੇਤੀ ਯੂਨੀਵਰਸਿਟੀ ਨੂੰ ਸੌਗ਼ਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝਾਂਸੀ ਦੀ ਖੇਤੀ ’ਵਰਸਿਟੀ ਵਿਚਲੇ ਭਵਨਾਂ ਦਾ ਉਦਘਾਟਨ

ਯੂਥ ਕਾਂਗਰਸ ਵੱਲੋਂ ਮੁਜ਼ਾਹਰਾ

ਜੇਈਈ/ਨੀਟ ਨੂੰ ਟਾਲਣ ਲਈ ਯੂਥ ਕਾਂਗਰਸ ਵੱਲੋਂਂ ਪ੍ਰਦਰਸ਼ਨ

'ਵੇਲੇ ਦੀ ਗੱਲ' 280820

'ਵੇਲੇ ਦੀ ਗੱਲ' ਪੰਜਾਬ ਵਿਧਾਨ ਸਭਾ ਸੈਸ਼ਨ ਅਤੇ ਖੇਤੀ ਆਰਡੀਨੈਂਸ

ਕਰੋਨਾ ਤੇ ਸਿਆਸਤ

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕਰੋਨਾ ’ਤੇ ਸਿਆਸਤ

ਅਤਿਵਾਦ ਖ਼ਿਲਾਫ਼ ਜੰਗ

ਅਤਿਵਾਦ ਕੈਂਸਰ ਹੈ, ਮਹਾਮਾਰੀ ਵਾਂਗ ਸਾਰਿਆਂ ਲਈ ਘਾਤਕ: ਜੈ ਸ਼ੰਕਰ

ਤਿੰਨ ਮੰਜ਼ਿਲਾ ਇਮਾਰਤ ਢਹੀ

ਅੰਮ੍ਰਿਤਸਰ ਵਿੱਚ ਤਿੰਨ ਮੰਜ਼ਿਲਾ ਇਮਾਰਤ ਢਹੀ, ਤਿੰਨ ਮੌਤਾਂ

ਆਤਮਨਿਰਭਰ ਭਾਰਤ ਬਾਰੇ ਸੈਮੀਨਾਰ

ਭਾਰਤ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਾਉਣ ਬਾਰੇ ਸੈਮੀਨਾਰ ਨੂੰ ਮੋਦੀ ਨੇ ਕੀਤਾ ਸੰਬੋਧਨ

'ਵੇਲੇ ਦੀ ਗੱਲ' 270820

'ਵੇਲੇ ਦੀ ਗੱਲ' GST ਬਨਾਮ ਤਾਕਤਾਂ ਦਾ ਕੇਂਦਰੀ ਕਰਨ

ਸਡ਼ਕਾਂ ’ਤੇ ਢਿੱਗਾਂ ਡਿੱਗੀਆਂ

ਹਿਮਾਚਲ ਪ੍ਰਦੇਸ਼ ਵਿਚਲੇ ਕਈ ਰਾਜ ਮਾਰਗਾਂ ’ਤੇ ਢਿੱਗਾਂ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ

IAF ਬਚਾਅ ਕਾਰਜ

ਭਾਰਤੀ ਹਵਾਈ ਫੌਜ ਨੇ ਹੜ੍ਹਾਂ ਦੀ ਮਾਰ ਹੇਠ ਆਏ ਨੌਸ਼ਹਿਰਾ ਦੇ ਉਜਾੜ ਟਾਪੂ 'ਚ ਫਸੇ ਵਿਅਕਤੀ ਨੂੰ ਕੱਢਿਆ

ਲਾਰਿਆਂ ਦੀ ਪੰਡ

ਬਠਿੰਡਾ ਵਿੱਚ ਸਰਕਾਰੀ ਲਾਰਿਆਂ ਦੀ ਪੰਡ ਸਾਡ਼ੀ

ਮੁੱਖ ਮੰਤਰੀਆਂ ਨਾਲ ਮੀਟਿੰਗ

ਗ਼ੈਰ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ

ਆਸ਼ਾ ਵਰਕਰਾਂ ਦਾ ਮੁਜ਼ਾਹਰਾ

ਪੰਚਕੂਲਾ: ਵਿਧਾਨ ਸਭਾ ਵੱਲ ਵਧ ਰਹੀਆਂ ਆਸ਼ਾ ਵਰਕਰਾਂ ਨੂੰ ਪੁਲੀਸ ਨੇ ਰੋਕਿਆ

ਕੋਵਿਡ-19 ਦੀ ਜਾਂਚ

ਦਿੱਲੀ ਵਿੱਚ ਦੁੱਗਣੀ ਕੀਤੀ ਜਾਵੇਗੀ ਕੋਵਿਡ-19 ਦੀ ਜਾਂਚ

ਵੇਲੇ ਦੀ ਗੱਲ 260820

'ਵੇਲੇ ਦੀ ਗੱਲ' ਗਾਂਧੀ ਪਰਿਵਾਰ ਕਾਂਗਰਸ ਲਈ ਕਿਉਂ ਜ਼ਰੂਰੀ? Velle Di Gall- Central Controversy of Congress ...

ਵ੍ਹਾਈਟ ਹਾੳੂਸ ’ਚ ਦੁਰਲੱਭ ਸਮਾਗਮ

ਅਮਰੀਕੀ ਨਾਗਰਿਕਤਾ ਦੀ ਸਹੁੰ ਚੁੱਕਣ ਵਾਲੀ ਸੁਧਾ ਸੁੰਦਰੀ ਨਰਾਇਣ ਰਾਸ਼ਟਰਪਤੀ ਨਾਲ