The Tribune : Multimedia News

ਵੀਡੀਓ ਗੈਲਰੀ

ਕਰੋਨਾ ਵਿਰੁੱਧ ਮਿਸ਼ਨ ਫਤਿਹ ਗੀਤ

ਪੰਜਾਬ ਸਰਕਾਰ ਵੱਲੋਂ ਕੋਵਿਡ ਵਿਰੁੱਧ ਮਿਸ਼ਨ ਫਤਿਹ ਗੀਤ ਜਾਰੀ। ਇਸ ਵਿੱਚ ਅਮਿਤਾਭ ਬੱਚਨ, ਕਰੀਨਾ ਕਪੂਰ, ਸੋਨੂੰ ਸੂਦ, ਸੋਹਾ ਅਲੀ ਖਾਨ, ਕਪਿਲ ਦੇਵ ਤੇ ਗੁਰਦਾਸ ਮਾਨ ਹਨ।

ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਅਟਾਰੀ ਸਰਹੱਦ ’ਤੇ ਬੰਗਲਾਦੇਸ਼ੀ ਫੜਿਆ

ਅਟਾਰੀ ਸਰਹੱਦ ’ਤੇ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

ਸਮਗਲਰਾਂ ਤੋਂ ਹੈਰੋਇਨ ਬਰਾਮਦ

ਅੰਮ੍ਰਿਤਸਰ: ਦੋ ਨਸ਼ਾ-ਤਸਕਰ ਹੈਰੋਇਨ ਸਣੇ ਫੜੇ

ਬਿਜਲੀ ਟਾਵਰ ’ਤੇ ਚੜ੍ਹਿਆ ਵਿਅਕਤੀ

ਅੰਮ੍ਰਿਤਸਰ: ਬਿਜਲੀ ਲਾਈਨ ਦੇ ਟਾਵਰ ’ਤੇ ਚੜਿ੍ਹਆ ਵਿਅਕਤੀ

ਸਪੇਸਐੱਕਸ ਨੇ ਦੋ ਯਾਤਰੀ ਪੁਲਾੜ 'ਚ

ਨਿੱਜੀ ਕੰਪਨੀ ਨੇ ਸਪੇਸਐੱਕਸ ਨੇ ਦੋ ਯਾਤਰੀ ਪੁਲਾੜ ਵਿੱਚ ਭੇਜੇ

ਰੇਲਵੇ ਲਾਈਨ ਪਾਣੀ 'ਚ ਡੁੱਬੀ

ਬਠਿੰਡਾ: ਰਜਬਾਹੇ ਦੇ ਪਾਣੀ ਨੇ ਰੇਲਵੇ ਲਾਈਨ ਡੋਬੀ, ਰੇਲ ਆਵਾਜਾਈ ਰੋਕੀ

ਉਦਯੋਗਾਂ ਲਈ ਮੋਦੀ ਤੋਂ ਮੰਗੀ ਮਦਦ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਘੂ, ਛੋਟੇ ਅਤੇ ਮਧਲੇ ਉਦਯੋਗਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਪੰਚਮ ਗੁਰੂ ਦਾ ਸ਼ਹੀਦੀ ਪੁਰਬ

ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਦਰਬਾਰ ਸਾਹਿਬ ਵਿਚ ਸੰਗਤ ਨਤਮਤਸਕ ਹੁੰਦੀ ਹੋਈ।

ਲੁਧਿਆਣਾ 'ਚ ਫੈਕਟਰੀ ਨੂੰ ਅੱਗ

ਲੁਧਿਆਣਾ ਵਿੱਚ ਫੈਕਟਰੀ ਨੂੰ ਅੱਗ

ਕਰਾਚੀ ’ਚ ਹਵਾਈ ਹਾਦਸਾ

ਕਰਾਚੀ ’ਚ ਪਾਕਿਸਤਾਨ ਦਾ ਯਾਤਰੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ

ਮਾਨਸਾ ਬੱਸ ਅੱਡੇ 'ਚ ਮੁੜ ਰੌਣਕ

ਬੱਸ ਸੇਵਾ ਸ਼ੁਰੂ ਹੋਣ ਤੇ ਮਾਨਸਾ ਅੱਡੇ ਵਿੱਚ ਮੁੜ ਲੱਗੀਆਂ ਰੌਣਕਾਂ

ਅੰਮ੍ਰਿਤਸਰ ਤੋਂ ਬੱਸ ਸੇਵਾ ਸ਼ੁਰੂ

ਕਰਫਿਊ ਤੋ ਬਾਦ ਤਾਲਾਬੰਦੀ ਦਾ ਨਵਾਂ ਪੜਾਅ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਬੱਸ ਸੇਵਾ ਸ਼ੁਰੂ

ਚੋਰਾਂ ਦੇ ਗੈਂਗ ਦਾ ਪਰਦਾਫਾਸ਼

ਬਠਿੰਡਾ ਪੁਲੀਸ ਨੇ ਕਰਫਿਊ ਦੌਰਾਨ ਇੱਕ ਬੰਦ ਪਏ ਘਰ ਵਿੱਚ ਚੋਰੀ ਕਰਨ ਵਾਲੇ ਚੋਰਾਂ ਦੇ ਗੈਂਗ ਦਾ ਪਰਦਾਫਾਸ਼ ਕੀਤਾ ਹੈ।

ਪੁਲੀਸ ਤੇ ਬਰਾਤੀਆਂ ਦੀ ਮਿਲਣੀ

ਅੰਮ੍ਰਿਤਸਰ: ਜਦੋਂ ਪੁਲੀਸ ਨੇ ਕੀਤੀ ਬਰਾਤੀਆਂ ਨਾਲ ਮਿਲਣੀ