The Tribune : Multimedia News

ਵੀਡੀਓ ਗੈਲਰੀ

ਸਫਲ ਤਜਰਬਾ

ਸਫਲ ਤਜਰਬਾ: ਜੰਮੂ ਖੇਤਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਸੇਬ ਦੇ ਬਗੀਚਿਆਂ ਵਿੱਚ ਤਬਦੀਲ ਕਰਨ ਦੀ ਉਮੀਦ

ਕਲੋਰੀਨ ਗੈਸ ਲੀਕ ਮਾਮਲਾ

ਕਲੋਰੀਨ ਗੈਸ ਲੀਕ ਮਾਮਲਾ: ਸਿਹਤ ਮੰਤਰੀ ਵੱਲੋਂ ਸਥਿਤੀ ਦਾ ਜਾਇਜ਼ਾ

19 ਕੁਇੰਟਲ ਚੂਰਾ ਪੋਸਤ ਫੜਿਆ

ਬਠਿੰਡਾ ਪੁਲੀਸ ਨੇ 19 ਕੁਇੰਟਲ ਚੂਰਾ ਪੋਸਤ ਫੜਿਆ

ਧਾਰਮਿਕ ਅਸਥਾਨ ਖੁੱਲ੍ਹੇ

ਧਾਰਮਿਕ ਅਸਥਾਨ ਖੁੱਲ੍ਹਣ 'ਤੇ ਸ਼ਰਧਾਲੂ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ।

ਕਰੋਨਾਵਾਇਰਸ ਜਾਣਕਾਰੀ 070620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਮਜ਼ਦੂਰਾਂ ਦਾ ਪ੍ਰਦਰਸ਼ਨ

ਛੱਤੀਸਗੜ੍ਹ ਦੇ ਪਰਵਾਸੀ ਮਜ਼ਦੂਰ ਵਿਸ਼ੇਸ਼ ਰੇਲ ਗੱਡੀ ਦੀ ਮੰਗ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ।

ਗੁਰਦੁਆਰਾ ਬੰਗਲਾ ਸਾਹਿਬ

ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਾਖਲੇ ਤੋਂ ਪਹਿਲਾਂ ਥਰਮਲ ਸਕਰੀਨਿੰਗ ਵਾਸਤੇ ਖੜ੍ਹੇ ਸ਼ਰਧਾਲੂ।

ਕਰੋਨਾਵਾਇਰਸ ਜਾਣਕਾਰੀ 060620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਸਿੱਧੂ ਮੂਸੇਵਾਲਾ ਦੀ ਗੱਡੀ ਦਾ ਚਲਾਨ

ਨਾਭਾ ਵਿੱਚ ਪੁਲੀਸ ਗਾਇਕ ਸਿੱਧੂ ਮੂਸੇਵਾਲਾ ਦੀ ਗੱਡੀ ਦਾ ਚਲਾਨ ਕੱਟਦੀ ਹੋਈ।

ਸਾਕਾ ਨੀਲਾ ਤਾਰਾ ਦੀ ਵਰ੍ਹੇ ਗੰਢ

ਛੋਟੀਆਂ-ਮੋਟੀਆਂ ਝੜਪਾਂ ਛੱਡ ਕੇ ਸਾਕਾ ਨੀਲਾ ਤਾਰਾ ਦੀ ਵਰ੍ਹੇ ਗੰਢ ਸ਼ਾਂਤਮਈ ਰਹੀ

ਕਰੋਨਾਵਾਇਰਸ ਜਾਣਕਾਰੀ 050620

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਭਾਜਪਾ ਆਗੂ ਸੋਨਾਲੀ ਫੋਗਾਟ

ਭਾਜਪਾ ਆਗੂ ਸੋਨਾਲੀ ਫੋਗਾਟ ਵੱਲੋਂ ਮਾਰਕਿਟ ਸਕੱਤਰ ਦੀ ਕੁੱਟਮਾਰ, ਵੀਡੀਓ ਵਾਇਰਲ

ਵਿਚ ਸਾਕਾ ਨੀਲਾ ਤਾਰਾ ਦੀ 36ਵੀਂ ਬਰ

ਅੰਮ੍ਰਿਤਸਰ ਵਿਚ ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਤਾਇਨਾਤ ਕਮਾਂਡੋ।

ਪ੍ਰਵਾਸੀਆਂ ਲਈ ਵਿਸ਼ੇਸ਼ ਰੇਲ

ਟ੍ਰਿਬਿਊਨ ਦੁਆਰਾ ਛੱਤੀਸਗੜ੍ਹ ਵਿੱਚ ਪ੍ਰਵਾਸੀਆਂ ਦੀ ਦੁਰਦਸ਼ਾ ਦੀ ਖ਼ਬਰ ਲੱਗਣ ਦੇ ਅਗਲੇ ਦਿਨ ਹੀ 1600 ਮਜ਼ਦੂਰ ਵਿਸ਼ੇਸ਼ ਰੇਲ ਦੁ...

ਸਾਕਾ ਨੀਲਾ ਤਾਰਾ ਵਰ੍ਹੇ ਗੰਢ

ਸਾਕਾ ਨੀਲਾ ਤਾਰਾ ਦੀ 36ਵੀਂ ਵਰ੍ਹੇ ਗੰਢ ਮੌਕੇ ਸ੍ਰੀ ਦਰਬਾਰ ਸਾਹਿਬ ਦੁਆਲੇ ਪੁਲੀਸ ਤਾਇਨਾਤ

ਲਿੰਗ ਜਾਂਚ ਰੋਕਣ ਲਈ ਛਾਪਾ

ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿੱਚ ਕਥਿਤ ਲਿੰਗ ਜਾਂਚ ਟੈਸਟ ਕਾਰਨ ਛਾਪਾ ਮਾਰਿਆ ਗਿਆ

ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਪੰਜਾਬ ਸਰਕਾਰ ਵਲੋਂ ਦਿੱਤੀ ਗਈ ਕਰੋਨਾਵਾਇਰਸ ਸੰਬੰਧੀ ਤਾਜ਼ਾ ਜਾਣਕਾਰੀ

ਜ਼ੋਰਦਾਰ ਮੀਂਹ, ਗੜੇ

ਚੰਡੀਗੜ੍ਹ ਵਿੱਚ ਜ਼ੋਰਦਾਰ ਮੀਂਹ, ਗੜੇ

ਫੀਸਾਂ ਵਿਚ ਵਾਧੇ ਖ਼ਿਲਾਫ਼ ਧਰਨਾ

ਮੈਡੀਕਲ ਫੀਸਾਂ ਵਿਚ ਵਾਧੇ ਖ਼ਿਲਾਫ਼ ‘ਆਪ’ ਵਲੋਂ ਸੋਨੀ ਦੇ ਘਰ ਨੇੜੇ ਧਰਨਾ

ਜਿੰਮ ਮਾਲਕਾਂ ਵੱਲੋਂ ਰੋਸ ਪ੍ਰਗਟਾਵਾ

ਮੁਹਾਲੀ: ਤਾਲਾਬੰਦੀ ਕਾਰਨ ਬੰਦ ਜਿੰਮਾਂ ਦੇ ਮਾਲਕਾਂ ਵੱਲੋਂ ਵਪਾਰਕ ਘਾਟੇ ਦੇ ਚਲਦੇ ਰੋਸ ਪ੍ਰਗਟਾਵਾ

ਚਕਰਵਾਤੀ ਤੂਫਾਨ ‘ਨਿਸਰਗ’

ਸ਼ਾਮ ਸਮੇਂ ਮੁੰਬਈ ਪੁੱਜੇਗਾ ਚਕਰਵਾਤੀ ਤੂਫਾਨ ‘ਨਿਸਰਗ’; ਰੇਲ ਗੱਡੀਆਂ ਦੇ ਰੂਟ ਬਦਲੇ

ਸੈਕਟਰ 9 'ਚ ਚਲੀ ਗੋਲੀ

ਚੰਡੀਗੜ੍ਹ: ਸੈਕਟਰ 9 'ਚ ਚਲੀ ਗੋਲੀ 'ਚ 2 ਜ਼ਖ਼ਮੀ