DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਪਾਦਕੀ

  • ਪ੍ਰਦਰਸ਼ਨ (performance) ਵਧਾਉਣ ਵਾਲੇ ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਅਤੇ ਇਨ੍ਹਾਂ ਦੀ ਵਰਤੋਂ ਨੂੰ ਅਪਰਾਧ ਐਲਾਨਣ ਦਾ ਯਤਨ ਭਾਰਤ ਵਿੱਚ ਡੋਪਿੰਗ ਖ਼ਿਲਾਫ਼ ਲੜਾਈ ’ਚ ਇੱਕ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਹੈ। ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਕੌੜੇ ਸੱਚ ਨੂੰ ਉਜਾਗਰ ਕੀਤਾ...

  • ਦੁਨੀਆ ਦੇ ਸਭ ਤੋਂ ਵੱਡੇ ਅਰਥਚਾਰਿਆਂ ਬਾਰੇ ‘ਆਈ ਐੱਮ ਐੱਫ’ ਦਰਜਾਬੰਦੀ ਵਿੱਚ ਭਾਰਤ ਦਾ ਪੰਜਵੇਂ ਸਥਾਨ ਤੋਂ ਖਿਸਕ ਕੇ ਛੇਵੇਂ ’ਤੇ ਜਾਣਾ ਸੁਭਾਵਿਕ ਤੌਰ ’ਤੇ ਚਿੰਤਾ ਦਾ ਵਿਸ਼ਾ ਹੈ। ਇਸ ਨੂੰ ਵੱਖਰੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਇਹ ਆਰਥਿਕ...

  • ਪ੍ਰਮੁੱਖ ਆਈ ਟੀ ਕੰਪਨੀ ਦੀ ਨਾਸਿਕ ਸ਼ਾਖਾ ’ਚ ਜਿਨਸੀ ਸ਼ੋਸ਼ਣ ਅਤੇ ਜਬਰੀ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਦੇ ਹੈਰਾਨ ਕਰਨ ਵਾਲੇ ਦੋਸ਼ਾਂ ਨੇ ‘ਕੰਮ ਵਾਲੀਆਂ ਥਾਵਾਂ’ ’ਤੇ ਮਹਿਲਾ ਮੁਲਾਜ਼ਮਾਂ ਦੀ ਸੁਰੱਖਿਆ ਦੇ ਲੰਮੇ ਸਮੇਂ ਤੋਂ ਅਣਗੌਲੇ ਮੁੱਦੇ ਵੱਲ ਧਿਆਨ ਦਿਵਾਇਆ ਹੈ।...

  • ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਦੇ ਨਿਯਮਾਂ ਵਿੱਚ ਸੋਧ ਕਰਨ ਬਾਰੇ ਹਾਲ ਹੀ ਵਿੱਚ ਲਏ ਗਏ ਫ਼ੈਸਲੇ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਰੋਸ ਦੀ ਲਹਿਰ ਹੈ। ਇਹ ਮੁੱਦਾ ਆਮ ਸਿਆਸੀ ਵਿਰੋਧ ਤੋਂ ਕਿਤੇ ਵੱਡਾ...

  • ਹਰਿਆਣਾ ਦੇ ਨੂਹ ਵਿੱਚ ਸੀਵਰੇਜ ਦੀ ਸਫ਼ਾਈ ਦੌਰਾਨ ਦੋ ਸਫ਼ਾਈ ਮੁਲਾਜ਼ਮਾਂ ਦੀ ਦੁਖਦਾਈ ਮੌਤ ਅਤੇ ਤੀਜੇ ਮੁਲਾਜ਼ਮ ਦੀ ਹਾਲਤ ਨਾਜ਼ੁਕ ਹੋਣ ਦੀ ਖ਼ਬਰ ਇੱਕ ਅਜਿਹੀ ਪ੍ਰਣਾਲੀ ਵੱਲ ਇਸ਼ਾਰਾ ਕਰਦੀ ਹੈ, ਜੋ ਆਪਣੇ ਸਭ ਤੋਂ ਅਣਗੌਲੇ ਮੁਲਾਜ਼ਮਾਂ ਨੂੰ ਲਗਾਤਾਰ ਨਿਰਾਸ਼ ਕਰ...

Advertisement
  • featured-img_1129940

    ਕੇਂਦਰ ਸਰਕਾਰ ਵੱਲੋਂ ਤਜਵੀਜ਼ਤ ਹੱਦਬੰਦੀ ਕਾਰਨ ਵਿਰੋਧੀ ਧਿਰਾਂ ਦੇ ਸ਼ਾਸਨ ਵਾਲੇ ਸੂਬਿਆਂ, ਖ਼ਾਸਕਰ ਦੱਖਣੀ ਭਾਰਤ ਵਿੱਚ ਹੰਗਾਮਾ ਸ਼ੁਰੂ ਹੋ ਗਿਆ ਹੈ। ਲੋਕ ਸਭਾ ਹਲਕਿਆਂ ਦੀ ਮੁੜ ਹੱਦਬੰਦੀ ਕਰਨ ਲਈ ਸਾਲ 2011 ਦੀ ਮਰਦਮਸ਼ੁਮਾਰੀ ਨੂੰ ਆਧਾਰ ਬਣਾਉਣ ਦੀ ਕੇਂਦਰ ਸਰਕਾਰ ਦੀ...

  • featured-img_1129061

    ਲੀ-ਦੇਹਰਾਦੂਨ ਐਕਸਪ੍ਰੈੱਸਵੇਅ ਦਾ ਉਦਘਾਟਨ ਭਾਰਤ ਦੇ ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ, ਜਿਸ ਨਾਲ ਕੌਮੀ ਰਾਜਧਾਨੀ ਅਤੇ ਉੱਤਰਾਖੰਡ ਦੇ ਪ੍ਰਵੇਸ਼ ਦੁਆਰ ਇਸ ਸ਼ਹਿਰ ਦਰਮਿਆਨ ਸਫ਼ਰ ਤਿੰਨ ਘੰਟਿਆਂ ਤੋਂ ਘੱਟ ਸਮੇਂ ਵਿੱਚ ਪੂਰਾ ਕੀਤਾ ਜਾ ਸਕੇਗਾ। ਇਹ ਪ੍ਰੋਜੈਕਟ...

  • featured-img_1129054

    ਪੱਛਮੀ ਬੰਗਾਲ ਦੀਆਂ ਵੋਟਰ ਸੂਚੀਆਂ ’ਚੋਂ ਨਾਮ ਕੱਟੇ ਜਾਣ ਖ਼ਿਲਾਫ਼ ਟ੍ਰਿਬਿਊਨਲਾਂ ਕੋਲ ਅਪੀਲਾਂ ਦਾਇਰ ਕਰਨ ਵਾਲੇ ਲੱਖਾਂ ਵੋਟਰਾਂ ਲਈ ਸਮਾਂ ਤੇਜ਼ੀ ਨਾਲ ਬੀਤ ਰਿਹਾ ਹੈ। ਸੁਪਰੀਮ ਕੋਰਟ ਨੇ ਪ੍ਰਭਾਵਿਤ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਲਈ ਹੁਕਮ ਜਾਰੀ ਕਰਨ...

  • featured-img_1128428

    ਮਾਨੇਸਰ (ਹਰਿਆਣਾ) ਵਿੱਚ ਪੁਲੀਸ ਅਤੇ ਮਜ਼ਦੂਰਾਂ ਵਿਚਕਾਰ ਹੋਈਆਂ ਝੜਪਾਂ ਤੋਂ ਬਾਅਦ ਸੋਮਵਾਰ ਨੂੰ ਨੋਇਡਾ (ਉੱਤਰ ਪ੍ਰਦੇਸ਼) ਵਿੱਚ ਫੈਕਟਰੀ ਮਜ਼ਦੂਰਾਂ ਵੱਲੋਂ ਕੀਤਾ ਗਿਆ ਹਿੰਸਕ ਵਿਰੋਧ ਪ੍ਰਦਰਸ਼ਨ ਭਾਰਤ ਦੇ ਸਨਅਤੀ ਮਾਹੌਲ ਦੀ ਖ਼ੌਫਨਾਕ ਤਸਵੀਰ ਪੇਸ਼ ਕਰਦਾ ਹੈ। ਇਨ੍ਹਾਂ ਅਰਾਜਕ ਦ੍ਰਿਸ਼ਾਂ ਨੇ ਨਾ...

  • featured-img_1128432

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਾਰੀ ਸ਼ਕਤੀ ਵੰਦਨ ਅਧਿਨਿਯਮ ਨੂੰ ਬੀ. ਆਰ. ਅੰਬੇਡਕਰ ਦੀ ਸੋਚ ਨੂੰ ਪੂਰਨ ਵਾਲਾ ਤੇ ਔਰਤਾਂ ਦੀ ਸਿਆਸੀ ਪ੍ਰਤੀਨਿਧਤਾ ਲਈ ‘ਦਹਾਕਿਆਂ ਤੋਂ ਜਾਰੀ ਉਡੀਕ’ ਨੂੰ ਖ਼ਤਮ ਕਰਨ ਵਾਲਾ ਇੱਕ ਇਤਿਹਾਸਕ ਕਦਮ ਦੱਸਿਆ ਹੈ। 2023...

  • featured-img_1127586

    ਇਸਲਾਮਾਬਾਦ ਵਿੱਚ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀ ਵਾਰਤਾ ਟੁੱਟਣੀ ਲਗਪਗ ਤੈਅ ਜਾਪਦੀ ਸੀ। ਕਰੀਬ 21 ਘੰਟੇ ਲੰਮੀ ਵਾਰਤਾ ਤੋਂ ਬਾਅਦ ਆਪੋ-ਆਪਣੇ ਵਫ਼ਦ ਦੀ ਅਗਵਾਈ ਕਰਨ ਵਾਲੇ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਤੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਬਗ਼ੈਰ ਕਿਸੇ...

  • featured-img_1127766

    ਇੱਕ ਡਿਜੀਟਲ ਸਿੱਖਿਆ ਪੋਰਟਲ ਵੱਲੋਂ ਹਾਲ ਹੀ ਵਿੱਚ 1990 ਤੋਂ 2020 ਦਰਮਿਆਨ ਜੇ ਈ ਈ ਦੇ ਟੌਪਰ ਰਹੇ ਉਮੀਦਵਾਰਾਂ ’ਤੇ ਕੀਤਾ ਗਿਆ ਅਧਿਐਨ ਭਾਰਤ ਦੇ ਸਭ ਤੋਂ ਹੋਣਹਾਰ ਦਿਮਾਗਾਂ ਦੀ ਹੋਣੀ ’ਤੇ ਰੌਸ਼ਨੀ ਪਾਉਂਦਾ ਹੈ। ਇਸ ਅਧਿਐਨ ਵਿੱਚ ਸਾਹਮਣੇ ਆਇਆ...

  • featured-img_1126579

    ਇਉਂ ਕਰੀਂ ਜ਼ਰਾ ਸਹਿਜ ਨਾਲ ਜਾ ਬੈਠੀਂ, ਉਸ ਦੇ ਮੰਜੇ ਲਾਗੇ, ਕਿਸੇ ਵੀ ਕੁਰਸੀ ਸਟੂਲ ’ਤੇ। ਬਿੜਕ ਹੁੰਦਿਆਂ-ਕਰਦਿਆਂ ਉਹ ਅੱਖਾਂ ਖੋਲ੍ਹੇਗੀ। ਤੈਨੂੰ ਦੇਖਦਿਆਂ ਸਾਰ ਪਹਿਲਾਂ ਇਹ ਕਰੇਗੀ ‘ਭਾ’ਜੀ ਮੇਰਾ ਇੱਕ ਕੰਮ ਕਰੋਗੇ?’ ਤੇਰੀ ਹਾਂ-ਨਾਂਹ ਉਡੀਕੇ ਬਿਨਾਂ ਅਗਲਾ ਵਾਕ ਫਿਰ ਉਹ...

  • featured-img_1119829

    ਸਰਕਾਰ ਦੀ ਸਮਰੱਥਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਮਿਲ ਸਕਦੀ ਹੈ ਕਿ 14 ਹਜ਼ਾਰ ਤੋਂ ਵੱਧ ਸਕੂਲਾਂ ਨੂੰ ਇੱਕੋ ਦਿਨ ਵਿੱਚ 12.8 ਕਰੋੜ ਰੁਪਏ ਖਰਚਣ ਲਈ ਕਿਹਾ ਗਿਆ ਹੈ। ਹਰਿਆਣਾ ਦੀ ਇਸ ਨਵੀਂ ਮਾਅਰਕੇ ਦੀ ਪ੍ਰਸ਼ਾਸਕੀ ਚਾਲ ਤਹਿਤ...

  • featured-img_1126348

    ਕੇਂਦਰ ਵੱਲੋਂ ਜਨਹਿੱਤ ਪਟੀਸ਼ਨ (ਪੀ ਆਈ ਐੱਲ) ਢਾਂਚੇ ਨੂੰ ਖ਼ਤਮ ਕਰਨ ਦੀ ਤਜਵੀਜ਼ ਕੀਤੇ ਕਰਾਏ ’ਤੇ ਪਾਣੀ ਫੇਰਨ ਵਾਲੀ ਗੱਲ ਹੈ। ਨਿਆਂ ਤੱਕ ਪਹੁੰਚ ਨੂੰ ਲੋਕਤੰਤਰੀ ਬਣਾਉਣ ਲਈ ਲੰਮੇ ਅਰਸੇ ਤੋਂ ਸਲਾਹੀਆਂ ਜਾਣ ਵਾਲੀਆਂ ਜਨਹਿੱਤ ਪਟੀਸ਼ਨਾਂ ਨੂੰ ਹੁਣ ਏਜੰਡਾ-ਆਧਾਰਿਤ ਮੁਕੱਦਮੇਬਾਜ਼ੀ...

  • featured-img_1126347

    ਕਣਕ ਦੇ ਉਤਪਾਦਨ ਵਿੱਚ ਮੋਹਰੀ ਸੂਬੇ ਪੰਜਾਬ ਨੂੰ ਇੱਕ ਵਾਰ ਫਿਰ ਮੌਸਮ ਅਤੇ ਨੀਤੀਆਂ ਦੀ ਮਾਰ ਪਈ ਹੈ। ਬੇਮੌਸਮੇ ਮੀਂਹ ਅਤੇ ਤੇਜ਼ ਹਵਾਵਾਂ ਨੇ 1.3 ਲੱਖ ਏਕੜ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ, ਜਦੋਂਕਿ ਵਧੇਰੇ ਨਮੀ ਅਤੇ ਦਾਣੇ ਬਦਰੰਗ ਹੋਣ ਕਾਰਨ...

  • featured-img_1125711

    ਸੁੁਪਰੀਮ ਕੋਰਟ ਵੱਲੋਂ ਨੈਸ਼ਨਲ ਕੌਂਸਲ ਔਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨ ਸੀ ਈ ਆਰ ਟੀ) ਦੀ 8ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਨਿਆਂਪਾਲਿਕਾ ਬਾਰੇ ਇੱਕ ਉਪ-ਅਧਿਆਇ ਬਾਰੇ ਸਖ਼ਤ ਇਤਰਾਜ਼ ਮਗਰੋਂ ਅਦਾਰੇ ਨੇ ਆਪਣੀ ਪਾਠਕ੍ਰਮ ਕਮੇਟੀ ਦਾ ਪੁਨਰਗਠਨ ਕੀਤਾ ਹੈ। ਕੌਂਸਲ...

  • featured-img_1125710

    ਕੰਪਟਰੋਲਰ ਐਂਡ ਆਡਿਟਰ ਜਨਰਲ ਔਫ ਇੰਡੀਆ ਦੀ ਹਾਲੀਆ ਰਿਪੋਰਟ ਨੇ ਜੰਮੂ ਕਸ਼ਮੀਰ ਵਿੱਚ ਵਾਤਾਵਰਨ ਬਾਰੇ ਪੈਦਾ ਹੋਈਆਂ ਗੰਭੀਰ ਚੁਣੌਤੀਆਂ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਰਿਪੋਰਟ ਮੁਤਾਬਿਕ 697 ’ਚੋਂ 518 ਝੀਲਾਂ ਜਾਂ ਤਾਂ ਲੋਪ ਹੋ ਗਈਆਂ ਹਨ ਜਾਂ ਸੁੰਗੜ ਗਈਆਂ ਹਨ।...

  • featured-img_1125097

    ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਮੁਦਰਾ ਨੀਤੀ ਕਮੇਟੀ ਦਾ ਵਿਆਜ ਦਰਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਣ ਦਾ ਫ਼ੈਸਲਾ ਹੈਰਾਨੀਜਨਕ ਨਹੀਂ ਹੈ। ਸਾਵਧਾਨੀ, ਉਡੀਕ ਅਤੇ ਨਿਗਰਾਨੀ ਬਾਰੇ ਆਰ ਬੀ ਆਈ ਦਾ ਦ੍ਰਿਸ਼ਟੀਕੋਣ ਉਮੀਦ ਅਨੁਸਾਰ ਹੈ ਕਿਉਂਕਿ ਭਾਰਤ ਪੱਛਮੀ ਏਸ਼ੀਆ ਵਿਚਲੇ...

  • featured-img_1125115

    ਅਮਰੀਕਾ ਅਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਲਈ ਜੰਗਬੰਦੀ ਦਾ ਐਲਾਨ ਇੱਕ ਅਜਿਹੀ ਜੰਗ ’ਚ ਸਵਾਗਤਯੋਗ ਠਹਿਰਾਅ ਦੀ ਪੇਸ਼ਕਸ਼ ਹੈ, ਜਿਸ ਨੇ ਪੱਛਮੀ ਏਸ਼ੀਆ ਦਾ ਰਣਨੀਤਕ ਮੁਹਾਂਦਰਾ ਬਦਲ ਦਿੱਤਾ ਹੈ। ਇੱਕ ਮਹੀਨੇ ਤੋਂ ਵੱਧ ਸਮਾਂ ਚੱਲੇ ਭਿਆਨਕ ਹਮਲਿਆਂ, ਹੋਰਮੁਜ਼ ਜਲਮਾਰਗ ਦੀ...

  • featured-img_1124101

    ਕੰਪਿਊਟਰੀਕਰਨ ਦਾ ਮਕਸਦ ਫ਼ਸਲਾਂ ਦੀ ਖ਼ਰੀਦ ਪ੍ਰਕਿਰਿਆ ਨੂੰ ਸਰਲ ਕਰਨਾ ਸੀ, ਪਰ ਹਰਿਆਣਾ ਵਿੱਚ ਉਲਟੀ ਗੰਗਾ ਵਹਿ ਰਹੀ ਜਾਪਦੀ ਹੈ। ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ’ਤੇ ਖ਼ਰੀਦ ਨਾਲ ਜੁੜੀ ਇਸ ਪ੍ਰਕਿਰਿਆ ਦੇ ਪੋਰਟਲਾਂ ਤੇ ਪਾਸਵਰਡਾਂ ਦੀਆਂ ਗੰਭੀਰ ਪੇਚੀਦਗੀਆਂ ਦਰਪੇਸ਼...

  • featured-img_1124048

    ਭਾਰਤ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿ ਤਾਮਿਲਨਾਡੂ ਦੇ ਕਲਪੱਕਮ ਸਥਿਤ ਸਵਦੇਸ਼ੀ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (ਪੀ ਐਫ ਬੀ ਆਰ) ’ਚ ਕ੍ਰਿਟੀਕੈਲਿਟੀ ਹਾਸਲ ਕਰ ਲਈ ਗਈ ਹੈ। ਕ੍ਰਿਟੀਕੈਲਿਟੀ ਤੋਂ ਭਾਵ ਉਹ ਵਿਗਿਆਨਕ ਲੜੀਵਾਰ ਵਿਖੰਡਨ ਪ੍ਰਕਿਰਿਆ ਜਿਸ ਦੌਰਾਨ...

  • featured-img_1123617

    ਪੰਜਾਬ ਵੱਲੋਂ ਸ਼ਹਿਰੀ ਵਿਕਾਸ ਅਥਾਰਿਟੀ ਕੋਲੋਂ 2,500 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਫ਼ੈਸਲੇ ਨੂੰ ਇੱਕ ਅਸਥਾਈ ਵਿੱਤੀ ਉਪਾਅ ਵਜੋਂ ਮੰਨਣਾ ਥੋੜ੍ਹਾ ਸੁਖਾਲਾ ਹੁੰਦਾ ਜੇਕਰ ਅਤੀਤ ਵਿੱਚ ਲਏ ਗਏ ਅਜਿਹੇ ਫ਼ੈਸਲੇ ਇਸ ਦੀ ਸ਼ਾਹਦੀ ਭਰਦੇ ਹੁੰਦੇ ਕਿ ਇਹ ਅਸਥਾਈ ਵਿੱਤੀ...

  • featured-img_1123616

    ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ’ਚ ਯਕੀਨੀ ਤੌਰ ’ਤੇ ਸੰਜਮ ਅਤੇ ਸਹਿਜ ਜਿਹੇ ਗੁਣ ਨਹੀਂ ਹਨ। ਇਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਜੰਗ ਦੇ ਸਿਖਰ ਦੌਰਾਨ ਟਰੰਪ ਨੇ ਅਪਸ਼ਬਦਾਂ ਵਾਲੀ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਹੈ, ਜਿਸ ਤੋਂ ਉਸ ਦੀ ਵਧਦੀ ਨਿਰਾਸ਼ਾ ਪ੍ਰਤੱਖ ਝਲਕਦੀ...

  • featured-img_1122973

    ਅਧਿਕਾਰੀ ਜਿੰਨੇ ਵੱਡੇ ਅਹੁਦੇ ’ਤੇ ਹੋਵੇਗਾ, ਉਸ ਦੀ ਜਵਾਬਦੇਹੀ ਵੀ ਓਨੀ ਹੀ ਜ਼ਿਆਦਾ ਹੋਵੇਗੀ। ਹਾਲ ਹੀ ਵਿੱਚ ਇੱਕ ਸੀਨੀਅਰ ਬੈਂਕ ਮੈਨੇਜਰ ਦੀ ਬਰਖ਼ਾਸਤਗੀ ਨੂੰ ਬਹਾਲ ਕਰਦਿਆਂ ਸੁਪਰੀਮ ਕੋਰਟ ਵੱਲੋਂ ਇਹੀ ਸੰਦੇਸ਼ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਉਸ...

  • featured-img_1122822

    ਪੰਜਾਬ ਦੇ ਕਿਸਾਨ ਇਸ ਵੇਲੇ ਫ਼ਿਕਰਾਂ ਵਿੱਚ ਘਿਰੇ ਹੋਏ ਹਨ। ਬੇਮੌਸਮੇ ਮੀਂਹ ਤੇ ਗੜਿਆਂ ਨੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਪੱਕੀ ਫ਼ਸਲ ਮਧੋਲ ਦਿੱਤੀ ਹੈ। ਇਨ੍ਹਾਂ ਦਿਨਾਂ ਵਿੱਚ ਤਾਂ ਕਿਸਾਨ ਆਪਣੀ ਫ਼ਸਲ ਸੁੱਖ-ਸਾਂਦ ਨਾਲ ਮੰਡੀ ਵਿੱਚ ਪੁੱਜਣ ਦੀਆਂ ਅਰਦਾਸਾਂ ਕਰਦਾ...

  • featured-img_1122257

    ਵਿਰੋਧੀ ਪਾਰਟੀਆਂ ’ਤੇ ਅਜਿਹੀ ਟੀਕਾ-ਟਿੱਪਣੀ ਮਗਰੋਂ ਆਪਣੀ ਪਾਰਟੀ ਬਾਰੇ ਜਾਖਡ਼ ਦਾ ਵਿਸ਼ਲੇਸ਼ਣ ਹੈ ਕਿ ਉਹ ਪੰਜਾਬ ’ਚ ਟਿਕਣ ਲਈ ਆ ਰਹੀ ਹੈ। ਅਜਿਹੀ ਸੂਰਤ ਵਿੱਚ ਦੇਸ਼ ਦੇ ਵੱਡੇ ਉਦਯੋਗਪਤੀ ਤੇ ਉੱਘੇ ਸਿਆਸਤਦਾਨ ਦੀ ਇਸ ਮੁਲਾਕਾਤ ਦੇ ਕਈ ਸਿਆਸੀ ਮਾਅਨੇ ਤਾਂ ਕੱਢੇ ਹੀ ਜਾਣਗੇ। ਖ਼ੈਰ, ਪੰਜਾਬ ’ਚ ਸਿਆਸੀ ਮੰਚ ਸਜਣ ਲੱਗਾ ਹੈ ਅਤੇ ਪਾਰਟੀਆਂ ਨੇ ਵੀ ਸਿਆਸੀ ਜ਼ਰਬਾਂ-ਤਕਸੀਮਾਂ ਸ਼ੁਰੂ ਕਰ ਦਿੱਤੀਆਂ ਨੇ, ਪਰ ਪੰਜਾਬੀਆਂ ਬਾਰੇ ਇੱਕ ਸੱਚ ਇਹ ਵੀ ਹੈ ਕਿ ਇਹ ਸਿਆਸੀ ਗਣਿਤ ਦੇ ਔਖੇ ਸਵਾਲਾਂ ਨੂੰ ਹੱਲ ਕਰਨਾ ਬਾਖ਼ੂਬੀ ਜਾਣਦੇ ਹਨ।

  • featured-img_1121407

    ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹਰਿਆਣਾ ਦੇ ਸ਼ਹਿਰੀ ਖੇਤਰ ਵਿੱਚ ਚਾਰ-ਮੰਜ਼ਿਲਾ ਰਿਹਾਇਸ਼ੀ ਇਮਾਰਤਾਂ ਉਸਾਰਨ ਦੀ ਨੀਤੀ ’ਤੇ ਰੋਕ ਲਾਉਣ ਦਾ ਫ਼ੈਸਲਾ ਸਵਾਗਤਯੋਗ ਹੈ। ਬਗ਼ੈਰ ਕਿਸੇ ਰੋਕ-ਟੋਕ ਤੋਂ ਤਾਮੀਰ ਹੁੰਦੀਆਂ ਅਜਿਹੀਆਂ ਆਸਮਾਨ ਛੂੰਹਦੀਆਂ ਇਮਾਰਤਾਂ ਦੀ ਉਸਾਰੀ ’ਤੇ ਰੋਕ ਲਾ ਕੇ...

  • featured-img_1121401

    ਆਮ ਆਦਮੀ ਪਾਰਟੀ ਵਿੱਚ ਸਭ ਅੱਛਾ ਨਹੀਂ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ, ਅਰਵਿੰਦ ਕੇਜਰੀਵਾਲ ਸਣੇ ‘ਆਪ’ ਦੇ ਸਿਖਰਲੇ ਆਗੂਆਂ ਵਿਚਾਲੇ ਨਾਰਾਜ਼ਗੀ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ ਕਿਉਂਕਿ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਸਾਲ...

  • featured-img_1120410

    ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਪਰ ਰਹੀਆਂ ਘਟਨਾਵਾਂ ਵਿੱਚੋਂ ਇੱਕ ਮਾਲਦਾ ਜ਼ਿਲ੍ਹੇ ਵਿੱਚ ਵੋਟਰ ਸੂਚੀ ਦੀ ਸੁਧਾਈ ਦੌਰਾਨ ਵਾਪਰੀ। ‘ਕੋਈ ਕਾਰਵਾਈ ਨਾ ਕਰਨ’ ਕਰਕੇ ਸੁਪਰੀਮ ਕੋਰਟ ਨੇ ਸੂਬਾਈ ਅਧਿਕਾਰੀਆਂ ਦੀ ਝਾੜ-ਝੰਬ ਕਰਦਿਆਂ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ...

Advertisement