ਕਲਾਸੀਫਾਈਡ

(CL20038687)
ਯੂ.ਐਸ. ਨਾਗਰਿਕ ਸਿੱਖ ਖੱਤਰੀ,
34 ਸਾਲ/5’-4’’ ਡਾਕਟਰੇਟ ਆਫ ਫਾਰਮੇਸੀ (ਯੂ.ਐਸ.ਏ.), ਐਮ.ਬੀ.ਏ. (ਯੂ.ਐਸ.ਏ.), ਮਿਸ਼ੀਗਨ ਵਿਚ ਬਤੌਰ ਹਸਪਤਾਲ ਫਾਰਮਾਸਿਸਟ ਨੌਕਰੀਸ਼ੁਦਾ, ਤਲਾਕਸ਼ੁਦਾ, ਨਿਰਸੰਤਾਨ ਲੜਕੀ ਲਈ ਯੋਗ ਵਧੀਆ ਪੜ੍ਹੇ-ਲਿਖੇ ਸਿੱਖ ਯੂ.ਐਸ.ਏ. ਵਿਚ ਰਹਿੰਦੇ ਲੜਕੇ ਦੀ ਲੋੜ ਹੈ। ਜਾਤ ਦਾ ਬੰਧਨ ਨਹੀਂ। ਈਮੇਲ: sukhmanpreet007@gmail.com, ਵਟਸਐਪ ਨੰਬਰ +1-262-506-4748, ਕਾਲ ਨਹੀਂ।

(CL20030193)
ਜੱਟ ਸਿੱਖ ਬੈਂਸ 1989/5’-6’’, ਕੈਨੇਡੀਅਨ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਵਿਚ ਮਾਸਟਰ ਡਿਗਰੀ, ਟਾਪ ਆਈਟੀ ਸੋਲਿਊਸ਼ਨ ਪ੍ਰੋਵਾਈਡਰਜ਼ ਨਾਲ ਕੰਮ ਕਰ ਰਹੇ ਟੋਰਾਂਟੋ ਵਿਚ ਵਧੀਆ ਸਥਾਪਤ, ਸ਼ਰਾਬ ਨਾ ਪੀਣ ਵਾਲੇ ਲੜਕੇ ਲਈ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ (ਕੈਨੇਡੀਅਨ ਆਧਾਰਤ ਸਿਰਫ਼ ਪੀਆਰ/ਸਿਟੀਜ਼ਨ) ਲੜਕੀ ਚਾਹੀਦੀ ਹੈ। ਸਵੈ-ਵੇਰਵਾ ਅਤੇ ਹਾਲੀਆ ਤਸਵੀਰ ਸਹਿਤ ਸੰਪਰਕ ਕਰੋ: ਈ-ਮੇਲ: bainsns888@ gmail.com, ਫੋਨ: 647-786-5204

(CL20039075)
ਜੱਟ ਸਿੱਖ, ਖੂਸਸੂਰਤ ਪਗੜੀਧਾਰੀ ਕੈਨੇਡੀਅਨ
ਪੀਆਰ 6’-1’’/ਊਮਰ 29 ਲਈ, 5’-7’’ ਜਾਂ ਵੱਧ, ਪਤਲੀ, ਸਮਾਰਟ ਅਤੇ ਗਰੈਜੂਏਟ ਲੜਕੀ ਚਾਹੀਦੀ ਹੈ। ਮੋਬਾਈਲ: 98788-90119

subscribe

ਪ੍ਰਿੰਟ ਅਤੇ ਵੈਬ ਐਡੀਸ਼ਨਾਂ ਲਈ ਵਰਗੀਕ੍ਰਿਤ ਇਸ਼ਤਿਹਾਰ ਬੁੱਕ ਕਰੋ