ਕਲਾਸੀਫਾਈਡ

(CL20013251)
ਸੁੰਦਰ ਅਕਤੂਬਰ 1989/5’-5’’, ਬੀਡੀਐਸ, ਮੁਹਾਲੀ ਵਿਚ ਨੌਕਰੀਸ਼ੁਦਾ ਲੜਕੀ ਲਈ ਮੰਨੇ-ਪ੍ਰਮੰਨੇ ਪਰਿਵਾਰ ਤੋਂ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ ਜੱਟ ਸਿੱਖ ਪਗੜੀਧਾਰੀ ਵਰ ਚਾਹੀਦਾ ਹੈ: 98550-90067, 88723-49797

(CL20014485)
ਜੱਟ ਸਿੱਖ, 30/5’-6’’, ਬੀ.ਡੀ.ਐਸ., ਇਸ ਸਮੇਂ ਨੌਕਰੀਸ਼ੁਦਾ ਲੜਕੀ ਲਈ ਯੋਗ ਵਰ ਚਾਹੀਦਾ ਹੈ। ਸਵੈ-ਵੇਰਵੇ ਅਤੇ ਹਾਲੀਆ ਤਸਵੀਰਾਂ ਸਹਿਤ ਸੰਪਰਕ ਕਰੋ: jsgoraya03@gmail.com ਜਾਂ ਕਾਲ ਕਰੋ: 98140-45350

(CL20015524)
ਸਾਡੀ ਪੁੱਤਰੀ ਜੱਟ ਸਿੱਖ 21,
04 ਸਾਲਾਂ ਵਿੱਚੋਂ 03 ਸਾਲ ਮੁਕੰਮਲ ਕਰ ਚੁੱਕੀ ਫਾਰਮੇਸੀ ਡਾਕਟਰ ਕੋਰਸ, 5’-10’’, ਸੁੰਦਰ ਲਈ ਵਧੀਆ ਸਮਰੂਪ ਵਰ ਦੀ ਲੋੜ ਹੈ। ਅਸੀਂ ਯੂਕੇ ਵਿਚ ਰਹਿੰਦੇ ਹਾਂ। ਪੱਤਰ ਵਿਹਾਰ ਕਰੋ: rkgurp17@gmail.com

(CL20014059)

ਰਾਮਗੜ੍ਹੀਆ ਸਿੱਖ ਲੜਕਾ, ਜੁਲਾਈ 1987/6’, Consultant IT, MNC Pune (16.5 ਲੱਖ ਸਾਲਾਨਾ) IT ਜਾਂ ਟੀਚਿੰਗ ਫੀਲਡ ਦੀ ਲੜਕੀ ਨੂੰ ਤਰਜੀਹ। ਫੋਨ: 80549-40867, ਵਟਸਐਪ: 94782-70867  

subscribe

ਪ੍ਰਿੰਟ ਅਤੇ ਵੈਬ ਐਡੀਸ਼ਨਾਂ ਲਈ ਵਰਗੀਕ੍ਰਿਤ ਇਸ਼ਤਿਹਾਰ ਬੁੱਕ ਕਰੋ