ਕਲਾਸੀਫਾਈਡ

(CL20023761)
ਪ੍ਰਸਿੱਧ ਜੱਟ ਸਿੱਖ, ਪਰਿਵਾਰ ਵੱਲੋਂ ਆਪਣੀ ਕਾਨਵੈਂਟ ਪੜ੍ਹੀ-ਲਿਖੀ ਸੁੰਦਰ, 91 ਜਨਮ 5’-6’’, ਕੈਨੇਡੀਅਨ ਪੀਆਰ, ਵੈਨਕੂਵਰ ਵਿਚ ਰਹਿੰਦੀ, ਹੁਣ ਅਮਰੀਕਨ ਆਧਾਰਿਤ ਐਮਐਨਸੀ ਵਿਚ ਨੌਕਰੀ ਕਰ ਰਹੀ ਪੁੱਤਰੀ ਲਈ ਯੋਗ ਰਿਸ਼ਤਾ ਮੰਗਿਆ ਜਾਂਦਾ ਹੈ। ਕ੍ਰਿਪਾ ਕਰਕੇ ਵੇਰਵਾ ਈਮੇਲ ਕਰੋ: vancouver8400@gmail.com 

(CL20025470)
ਵਧੀਆ ਸਥਾਪਤ ਅਤੇ ਪੋਲੀਟੀਕਲੀ ਕੁਨੈਕਟਿਡ ਰਸੂਖ਼ਦਾਰ ਜੱਟ ਸਿੱਖ ਪਰਿਵਾਰ ਨੂੰ, ਜਨਮ 96/6’, ਚੰਡੀਗੜ੍ਹ ਵਿਚ ਟਾਪ ਸਕੂਲਜ਼ ਤੋਂ ਐਜੂਕੇਟਿਡ ਅਤੇ ਲੰਦਨ ਵਿਚ ਸਟੱਡੀ ਇਕਲੌਤੇ ਪੁੱਤਰ ਲਈ ਯੂਐਸ ਨਾਗਰਿਕ ਲੜਕੀ ਚਾਹੀਦੀ ਹੈ। ਚੋਖੀ ਲੈਂਡਿਡ ਅਤੇ ਅਰਬਨ ਪ੍ਰਾਪਰਟੀਜ਼। ਆਪਣਾ ਮਕਾਨ ਚੰਡੀਗੜ੍ਹ ਵਿਚ। ਸੰਪਰਕ ਕਰੋ: 88475-78641, Whatsapp +18623218892

(CL20024330)
ਸਤੰ. 77/6’, ਗੋਰੇ, ਯੂਕੇ ਨਾਗਰਿਕ ਸਿੱਖ ਸੈਣੀ, ਨਿਰਸੰਤਾਨ, ਸਾਫਟਵੇਅਰ ਇੰਜੀਨੀਅਰ ਐਮਐਨਸੀ ਵਿਚ (ਉੱਚ ਆਮਦਨ) ਵੱਡਾ ਮਕਾਨ ਲੜਕੇ ਲਈ ਲੰਮੀ ਪੜ੍ਹੀ-ਲਿਖੀ ਸੁੰਦਰ ਲੜਕੀ ਦੀ ਲੋੜ ਹੈ। ਸਿਰਫ਼ ਸਪਸ਼ਟ ਤਸਵੀਰਾਂ ਅਤੇ ਸਵੈ-ਵੇਰਵਾ ਭੇਜਣ ਵਾਲੇ ਨੂੰ ਹੀ ਜਵਾਬ ਦਿੱਤਾ ਜਾਵੇਗਾ: gurjeetsaini@gmail.com

subscribe

ਪ੍ਰਿੰਟ ਅਤੇ ਵੈਬ ਐਡੀਸ਼ਨਾਂ ਲਈ ਵਰਗੀਕ੍ਰਿਤ ਇਸ਼ਤਿਹਾਰ ਬੁੱਕ ਕਰੋ