ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

Ticker › ›

Featured Posts
ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ

ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ

60ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਅਮੋਲਕ ਸਿੰਘ ਗ਼ੁਲਾਮੀ ਦੇ ਸੰਗਲ ਚੂਰ ਚੂਰ ਕਰਕੇ ਵਤਨ ਨੂੰ ਆਜ਼ਾਦ, ਜਮਹੂਰੀ, ਖੁਸ਼ਹਾਲ, ਸਮਾਜਿਕ ਬਰਾਬਰੀ ਅਤੇ ਨਿਆਂ ਦੀ ਬੁਨਿਆਦ ਉਪਰ ਨਵੇਂ ਨਰੋਏ ਸਰੂਪ ’ਚ ਸਿਰਜਣ ਲਈ 8500 ਤੋਂ ਵੀ ਵੱਧ ਗ਼ਦਰੀ ਸੰਗਰਾਮੀਏ ਆਪਣਾ ਤਨ, ਮਨ, ਧਨ ਨਿਛਾਵਰ ਕਰਨ ਲਈ ਦ੍ਰਿੜ੍ਹ ਸੰਕਲਪ ਹੋ ਕੇ 1913 ਵਿਚ ਆਪਣੀ ਮਾਂ-ਭੂਮੀ ਵੱਲ ...

Read More

ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ

ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ

ਸਾਹਿਤ ਤੇ ਚਿੰਤਨ ਦੇ ਇਤਿਹਾਸ ਵਿਚ ਕਈ ਵਾਰ ਕਈ ਸਾਹਿਤਕਾਰਾਂ ਤੇ ਚਿੰਤਕਾਂ ਨੇ ਅਜਿਹਾ ਕਿਰਦਾਰ ਨਿਭਾਇਆ ਜਿਸ ਨੂੰ ਲੋਕ ਪੱਖੀ ਨਹੀਂ ਕਿਹਾ ਜਾ ਸਕਦਾ। ਮਸ਼ਹੂਰ ਅੰਗਰੇਜ਼ੀ ਕਵੀ ਇਜ਼ਰਾ ਪੌਂਡ ਇਟਲੀ ਦੇ ਫਾਸ਼ੀਵਾਦੀਆਂ ਦਾ ਹਮਾਇਤੀ ਬਣ ਗਿਆ ਤੇ ਇਸੇ ਤਰ੍ਹਾਂ ਜਰਮਨ ਚਿੰਤਕ ਮਾਰਟਿਨ ਹਿਡੇਗਰ ਨਾਜ਼ੀਆਂ ਦਾ। ਇਜ਼ਰਾ ਪੌਂਡ ਦੀ ਕਵਿਤਾ ਨੇ ...

Read More

ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ

ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ

ਪੱਤਰ ਪ੍ਰੇਰਕ ਖਰੜ, 14 ਨਵੰਬਰ ਪੁਰਾਣੇ ਮੋਰਿੰਡਾ ਰੋਡ ’ਤੇ ਪਿੰਡ ਖਾਨਪੁਰ ਵਿੱਚ ਸਥਿਤ ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਦੇ ਸਾਬਕਾ ਮੈਂਬਰ ਅਤੇ ਭਾਜਪਾ ਆਗੂ ਪ੍ਰੀਤ ਕੰਵਲ ਸਿੰਘ ਨੇ ਦੱਸਿਆ ਕਿ ਕੌਂਸਲ ਨੇ 4-5 ਮਹੀਨੇ ਪਹਿਲਾਂ ਇਸ ਪਾਰਕ ਨੂੰ ...

Read More

ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼

ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼

ਪੱਤਰ ਪ੍ਰੇਰਕ ਨਵੀਂ ਦਿੱਲੀ, 14 ਨਵੰਬਰ ਪ੍ਰਦੂਸ਼ਣ ਦਿੱਲੀ ਵਿੱਚ ਆਪਣੇ ਚਿੰਤਾਜਨਕ ਪੱਧਰ ’ਤੇ ਪਹੁੰਚ ਗਿਆ ਹੈ, ਇਸ ਦੌਰਾਨ ਰਾਜਨੀਤਿਕ ਪਾਰਟੀਆਂ ਦਰਮਿਆਨ ਦੋਸ਼ਾਂ ਦਾ ਦੌਰ ਜਾਰੀ ਹੈ। ਕਾਂਗਰਸ ਨੇ ਕੇਜਰੀਵਾਲ ਸਰਕਾਰ ’ਤੇ ਹਮਲਾ ਬੋਲਿਆ ਕਿ ਦਿੱਲੀ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਮਾਸਕ ਵੰਡਣ ਲਈ 10 ਕਰੋੜ ਰੁਪਏ ਖਰਚ ਕੀਤੇ ਪਰ ਬੱਚਿਆਂ ਨੂੰ ਮਾਸਕ ...

Read More

ਸਨਮਾਨ ਪੱਤਰ ਬਨਾਮ ਸਨਮਾਨ

ਸਨਮਾਨ ਪੱਤਰ ਬਨਾਮ ਸਨਮਾਨ

ਜਸਵਿੰਦਰ ਸਿੰਘ ਖੁੱਡੀਆਂ ਜਿਹੜਾ ਸਮਾਜ ਆਪਣੇ ਅਧਿਆਪਕਾਂ ਦਾ ਸਨਮਾਨ ਕਰਨਾ ਨਹੀਂ ਜਾਣਦਾ, ਉਹ ਬੌਧਿਕ ਤੌਰ ’ਤੇ ਪਛੜਿਆ ਹੁੰਦਾ ਹੈ। ਪੰਜਾਬ ਦੇ ਸਿੱਖਿਆ ਵਿਭਾਗ ਅੰਦਰ ਇਸ ਸਾਲ ਇੱਕ ਨਵਾਂ ਰੁਝਾਨ ਜਾਂ ਕਹਿ ਲਓ ਨਵਾਂ ਤਜਰਬਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਅਧੀਨ ਹਰ ਜ਼ਿਲ੍ਹੇ ਵਿੱਚ 100 ਪ੍ਰਤੀਸ਼ਤ ਨਤੀਜਾ ਦੇਣ ਵਾਲੇ ਵਿਸ਼ਾ ਅਧਿਆਪਕਾਂ ...

Read More

ਜਨੇਤਪੁਰਾ-ਲੀਲਾਂ ਮੇਘ ਸਿੰਘ ਸੜਕ ਦਾ ਕੰਮ ਅੱਧ-ਵਿਚਾਲੇ ਲਟਕਿਆ

ਜਨੇਤਪੁਰਾ-ਲੀਲਾਂ ਮੇਘ ਸਿੰਘ ਸੜਕ ਦਾ ਕੰਮ ਅੱਧ-ਵਿਚਾਲੇ ਲਟਕਿਆ

ਚਰਨਜੀਤ ਸਿੰਘ ਢਿੱਲੋਂ ਜਗਰਾਉਂ, 14 ਨਵੰਬਰ ਪਿੰਡ ਲੀਲਾਂ ਮੇਘ ਸਿੰਘ ਤੋਂ ਜਨੇਤਪੁਰਾ ਨੂੰ ਜਾਣ ਵਾਲੀ ਅਤੇ ਲੁਧਿਆਣਾ-ਧਰਮਕੋਟ ਮੁੱਖ ਮਾਰਗ ਨਾਲ ਜੋੜਨ ਵਾਲੀ ਸੜਕ ’ਤੇ ਪਾਏ ਵੱਟਿਆਂ ਨੇ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ। ਕਿਸਾਨ ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਅਤੇ ਮਹਿੰਦਰ ਸਿੰਘ ਨੇ ਸਾਂਝੇ ਤੌਰ ਉੱਤੇ ਸੜਕ ’ਤੇ ਪਾਏ ...

Read More

ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ

ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ

ਨਿਜੀ ਪੱਤਰ ਪ੍ਰੇਰਕ ਜਲੰਧਰ, 14 ਨਵੰਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਚ 70 ਤੋਂ ਵੱਧ ਲੰਗਰ ਲੱਗੇ ਸਨ। ਇਸੇ ਦੌਰਾਨ ਯੂਰਪੀ ਪੰਜਾਬੀ ਸੱਥ ਵਾਲਸਾਲ ਯੂਕੇ ਵੱਲੋਂ ਇੱਥੇ ਸ਼ਬਦ ਲੰਗਰ ਵੀ ਲਾਇਆ ਗਿਆ ਸੀ। ਇਸ ਸੱਥ ਦੇ ਆਗੂ ਮੋਤਾ ਸਿੰਘ ਸਰਾਏ ਨੇ ਦੱਸਿਆ ਕਿ ‘ਜਗਤ ਗੁਰੂ ਬਾਬਾ’ ...

Read More


ਮਹਾਨ ਵਿਗਿਆਨੀ ਸੀ.ਵੀ. ਰਮਨ

Posted On November - 17 - 2019 Comments Off on ਮਹਾਨ ਵਿਗਿਆਨੀ ਸੀ.ਵੀ. ਰਮਨ
ਨਵੰਬਰ ਡਾ. ਸੀ.ਵੀ. ਰਮਨ ਦਾ ਮਹੀਨਾ ਹੈ। ਨਵੰਬਰ ਵਿਚ ਹੀ ਉਸ ਦਾ ਜਨਮ ਹੋਇਆ ਤੇ ਨਵੰਬਰ ਵਿਚ ਹੀ ਉਸ ਦੀ ਮੌਤ ਹੋਈ। ਨੋਬੇਲ ਪੁਰਸਕਾਰਾਂ ਦੀ ਗੱਲ ਤੁਰੇ ਤਾਂ ਮਹਾਨ ਭਾਰਤੀ ਵਿਗਿਆਨੀ ਸੀ.ਵੀ. ਰਮਨ ਦਾ ਚੇਤਾ ਭਾਰਤੀਆਂ ਨੂੰ ਸਭ ਤੋਂ ਪਹਿਲਾਂ ਆਉਂਦਾ ਹੈ। 1930 ਵਿਚ ਉਸ ਦੀ ਆਪਣੀ ਵੀ ਬੱਲੇ-ਬੱਲੇ ਹੋਈ ਅਤੇ ਭਾਰਤ ਦੀ ਵੀ। ਦੋ ਸੌ ਰੁਪਏ ਦੇ ਸਾਧਾਰਨ ਵਿਗਿਆਨਕ ਉਪਕਰਣਾਂ ਨਾਲ ਉਸ ਨੇ 1928 ....

ਤਿਲ੍ਹਕਣ ਅਤੇ ਫਿਸਲਣ

Posted On November - 17 - 2019 Comments Off on ਤਿਲ੍ਹਕਣ ਅਤੇ ਫਿਸਲਣ
ਸੰਸਾਰ ਬਦਲ ਰਿਹਾ ਹੈ। ਯੂਰੋਪ ਵਿਚ ਦੂਜੇ ਵਿਸ਼ਵ ਯੁੱਧ ਉਪਰੰਤ ਅਤੇ ਭਾਰਤ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਪਰਿਵਰਤਨ ਤੇਜ਼ੀ ਨਾਲ ਵਾਪਰ ਰਿਹਾ ਹੈ ਜਿਸ ਨਾਲ ਇਨ੍ਹਾਂ ਦੇਸ਼ਾਂ ਵਿਚ ਜੀਵਨ ਦੀਆਂ ਤਰਜੀਹਾਂ ਬਦਲ ਰਹੀਆਂ ਹਨ। ਤਰਜੀਹਾਂ ਬਦਲਣ ਦਾ ਕਾਰਨ ਬਾਜ਼ਾਰ ਵਿਚ ਭਾਂਤ-ਭਾਂਤ ਦੀਆਂ ਨਵੀਆਂ ਵਸਤਾਂ ਦੀ ਆਮਦ ਅਤੇ ਹਰ ਖੇਤਰ ਵਿਚ ਯੰਤਰਾਂ ਦੀ ਵਰਤੋਂ ਕਾਰਨ ਜੀਵਨ ਦੀ ਰਫ਼ਤਾਰ ਦਾ ਤੇਜ਼ ਹੋਣਾ ਹੈ। ....

ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ

Posted On November - 17 - 2019 Comments Off on ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ
ਜਦੋਂ ਅੰਗਰੇਜ਼ਾਂ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਤਾਂ ਇਸ ਸ਼ਹਿਰ ਨੂੰ ਬਾਕੀ ਹਿੰਦੋਸਤਾਨ ਨਾਲ ਜੋੜਨ ਵਾਲਾ ਇਕੋ ਇਕ ਰਸਤਾ ਸ਼ੇਰ ਸ਼ਾਹ ਸੂਰੀ ਦਾ ਗਰੈਂਡ ਟਰੰਕ (ਜੀਟੀ) ਰੋਡ ਹੀ ਸੀ। ਅੰਮ੍ਰਿਤਸਰ ਵਾਲੇ ਪਾਸਿਉਂ ਆਉਂਦੀ ਇਹ ਸੜਕ ਮਹਿਜ਼ ਲਾਹੌਰ ਕਿਲ੍ਹੇ ਵਾਲੇ ਪਾਸੇ ਨੂੰ ਵਲ਼ਦੀ ਹੋਈ ਗੁੱਜਰਾਂਵਾਲਾ ਵੱਲ ਲੰਘਦੀ ਅਤੇ ਅੱਗੇ ਪਿਸ਼ਾਵਰ ਤੱਕ ਪੁੱਜਦੀ। ....

ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ

Posted On November - 17 - 2019 Comments Off on ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ
ਰਾਜਸਥਾਨ ਆਪਣੇ ਕਿਲ੍ਹਿਆਂ ਲਈ ਪ੍ਰਸਿੱਧ ਹੈ। ਇਸ ਸੂਬੇ ਵਿਚ ਬਹੁਤ ਸਾਰੇ ਕਿਲ੍ਹੇ ਅੱਜ ਵੀ ਸਾਂਭੇ ਹੋਏ ਹਨ ਜਿਨ੍ਹਾਂ ਨੂੰ ਦੇਖਣ ਲਈ ਸੈਲਾਨੀ ਦੂਰੋਂ ਦੂਰੋਂ ਆਉਂਦੇ ਹਨ। ਇੱਥੋਂ ਦੇ ਕਿਲ੍ਹਿਆਂ ਵਿਚੋਂ ਇਕ ਹੈ ਕੁੰਭਲਗੜ੍ਹ ਦਾ ਕਿਲ੍ਹਾ ਜਿਹੜਾ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿਚ ਸਥਿਤ ਹੈ। ਇਹ ਉਦੈਪੁਰ ਤੋਂ ਉੱਤਰ ਪੱਛਮ ਵੱਲ 80 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਕਿਲ੍ਹੇ ਦਾ ਨਿਰਮਾਣ ਰਾਣਾ ਕੁੰਭਾ ਵੱਲੋਂ ਪੰਦਰਵੀਂ ਸਦੀ ਵਿਚ ....

ਵਿਆਹ ਦੀ ਪਹਿਲੀ ਵਰ੍ਹੇਗੰਢ

Posted On November - 17 - 2019 Comments Off on ਵਿਆਹ ਦੀ ਪਹਿਲੀ ਵਰ੍ਹੇਗੰਢ
ਨਸ਼ਿਆਂ ਦੇ ਸੰਤਾਪ ਨੇ ਹਜ਼ਾਰਾਂ ਘਰਾਂ ਦੇ ਚੁੱਲ੍ਹੇ ਠੰਢੇ ਕੀਤੇ ਹਨ। ਇਸ ਦੇ ਨਾਲ ਹੀ ਜਵਾਨੀ ਦਾ ਵੱਡਾ ਹਿੱਸਾ ਨਸ਼ਿਆਂ ਦੀ ਦਲਦਲ ਵਿਚ ਧਸ ਕੇ ਸਰੀਰਕ, ਮਾਨਸਿਕ, ਬੌਧਿਕ ਅਤੇ ਆਰਥਿਕ ਕੰਗਾਲੀ ਭੋਗ ਰਿਹਾ ਹੈ। ਦੁਖਾਂਤਮਈ ਪਹਿਲੂ ਇਹ ਹੈ ਕਿ ਨਸ਼ਿਆਂ ਕਾਰਨ ਔਰਤ ਇਕ ਮਾਂ, ਪਤਨੀ ਅਤੇ ਭੈਣ ਦੇ ਰੂਪ ਵਿਚ ਸੰਤਾਪ ਭੋਗ ਰਹੀ ਹੈ। ....

ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ

Posted On November - 17 - 2019 Comments Off on ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ
ਇਹ ਦੌਰ ਬੜਾ ਤਲਖ਼ੀ ਭਰਿਆ ਹੈ। ਆਮ ਲੋਕਾਂ ਦੇ ਦੁੱਖਾਂ ਸੁੱਖਾਂ ਨਾਲ ਹਕੂਮਤਾਂ ਦਾ ਕੋਈ ਲਾਗਾ ਤੇਗਾ ਨਹੀਂ ਰਿਹਾ। ਲੋਕ ਮਸਲੇ ਹਾਸ਼ੀਏ ’ਤੇ ਧੱਕੇ ਜਾ ਚੁੱਕੇ ਹਨ। ਜ਼ੁਬਾਨਬੰਦੀ ਦੇ ਇਸ ਦੌਰ ਵਿਚ ਹਵਾ ਦੇ ਉਲਟ ਰੁਖ਼ ਪਰਵਾਜ਼ ਭਰਨਾ ਲਗਭਗ ਨਾਮੁਮਕਿਨ ਹੋ ਰਿਹਾ ਹੈ, ਪਰ ਕੁਝ ਲੋਕ ਜੋਖ਼ਮ ਉਠਾ ਰਹੇ ਹਨ। ਉਨ੍ਹਾਂ ਵਿਚੋਂ ਇਕ ਨਾਮ ਸਿਧਾਰਥ ਵਰਦਰਾਜਨ ਹੈ। ਉਹ ‘ਦਿ ਵਾਇਰ’ ਦੇ ਸੰਪਾਦਕ ਹਨ। ....

ਆ ਆਪਾਂ ਘਰ ਬਣਾਈਏ

Posted On November - 17 - 2019 Comments Off on ਆ ਆਪਾਂ ਘਰ ਬਣਾਈਏ
ਪੰਜ ਕੁ ਸਾਲ ਪਹਿਲਾਂ ਜਦੋਂ ਖਰੈਤੀ ਲਾਲ ਨੇ ਆਪਣਾ ਥਾਂ ਨਰੈਣੇ ਨੂੰ ਵੇਚਿਆ ਸੀ। ਮੈਂ ਉਦੋਂ ਈ ਸੋਚਿਆ ਸੀ, ‘ਕਰਾੜ ਸਿਰ ’ਤੇ ਬਿਠਾ ਗਿਆ ਸਾਡੇ। ਆਪ ਤੁਰ ਗਿਆ ਸ਼ਹਿਰ ਨੂੰ। ਸਾਡੇ ਭਾਅ ਪਾ ਗਿਆ ਸਿਆਪਾ...।’ ....

ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ

Posted On November - 17 - 2019 Comments Off on ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ
ਮਿਖਾਈਲ ਬਲਗਾਕੋਵ ਰੂਸ ਦੇ ਪ੍ਰਸਿੱਧ ਲੇਖਕਾਂ ਵਿਚੋਂ ਸਿਰਕੱਢ ਨਾਂ ਹੈ। ਉਸ ਦੀਆਂ ਰਚਨਾਵਾਂ ਵਿਚ ਫਨਤਾਸੀ, ਤਿੱਖਾ ਵਿਅੰਗ ਅਤੇ ਹੈਰਾਨ ਕਰ ਦੇਣ ਵਾਲੇ ਯਥਾਰਥ ਦੀ ਝਲਕ ਮਿਲਦੀ ਹੈ। ਉਸ ਦੀਆਂ ਰਚਨਾਵਾਂ ’ਤੇ ਗੋਗੋਲ ਤੇ ਆਲਤਸ ਹਕਸਲੇ ਦਾ ਡੂੰਘਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ‘ਮਾਸਟਰ ਐਂਡ ਮਾਰਗਰੇਟਾ’, ‘ਖ਼ਤਰਨਾਕ ਆਂਡੇ’, ‘ਕੁੱਤਾ ਆਦਮੀ’ ਉਸ ਦੀਆਂ ਗੌਲਣਯੋਗ ਪ੍ਰਸਿੱਧ ਰਚਨਾਵਾਂ ਹਨ। ....

ਮਿੰਨੀ ਕਹਾਣੀ

Posted On November - 17 - 2019 Comments Off on ਮਿੰਨੀ ਕਹਾਣੀ
‘‘ਸਤਿ ਸ੍ਰੀ ਅਕਾਲ ਥਾਣੇਦਾਰ ਸਾਬ੍ਹ... ਆਹ ਫੇਰੋ ਇਹਦੇ ਘੋਟਾ, ਮਸ਼ੋਰ ਮਸਾਂ ਬਚਾਇਐ ਜਲਾਦ ਤੋਂ। ਕੁੱਟ-ਕੁੱਟ ਲਾਲ ਕਰ’ਤਾ ਕਸਾਈ ਨੇ। ਉਹ ਤਾਂ ਮੁੰਡੇ ਨੇ ਮੂਹਰੋਂ ਹੱਥ ਚੁੱਕ ਲਿਆ, ਨਹੀਂ ਤਾਂ ਪਤਾ ਨੀ ਮਾਰ ਈ ਦਿੰਦਾ ਜਵਾਕ ਨੂੰ...।’’ ਸਤਿ ਸ੍ਰੀ ਅਕਾਲ ਦਾ ਜਵਾਬ ਉਡੀਕੇ ਬਿਨਾਂ ਹੀ ਸਰਪੰਚ ਬਘੇਲ ਸਿਹੁੰ ਨੇ ਮਨ ਦੀ ਸਾਰੀ ਭੜਾਸ ਕੱਢ ਮਾਰੀ। ਸਰਪੰਚ ਦੇ ਮਗਰੇ ਪਿੰਡ ਦੇ ਪੰਜ-ਸੱਤ ਬੰਦੇ ਅੱਗੜ-ਪਿੱਛੜ ਸਤਿ ਸ੍ਰੀ ਅਕਾਲ ....

ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ

Posted On November - 17 - 2019 Comments Off on ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ
ਪੁਸਤਕ ‘ਰਾਹਾਂ ਦੇ ਰੂ-ਬ-ਰੂ’ (ਕੀਮਤ: 275 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਲੇਖਕ ਨਵਤੇਜ ਸ਼ਰਮਾ ਦੀਆਂ ਵੱਖ ਵੱਖ ਯਾਤਰਾਵਾਂ ਦਾ ਸੰਗ੍ਰਹਿ ਹੈ। ਇਸ ਵਿਚ ਲੇਖਕ ਨੇ ਤਿੰਨ ਦੱਖਣੀ ਸੂਬਿਆਂ ਦੀਆਂ ਯਾਤਰਾਵਾਂ ਦਾ ਬਿਰਤਾਂਤ ਪੇਸ਼ ਕੀਤਾ ਹੈ। ਉਸ ਨੇ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਤੋਂ ਆਪਣੀ ਗੱਲ ਸ਼ੁਰੂ ਕੀਤੀ ਹੈ। ....

ਲੋਕ ਸਰੋਕਾਰਾਂ ਦੀ ਗੱਲ

Posted On November - 17 - 2019 Comments Off on ਲੋਕ ਸਰੋਕਾਰਾਂ ਦੀ ਗੱਲ
ਹਥਲੀ ਪੁਸਤਕ ‘ਪੱਥਰਾਂ ਦੇ ਸ਼ਹਿਰ ਵਿਚ’ (ਕੀਮਤ: 200 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਪਕੇਰੀ ਉਮਰ ਦੇ ਸ਼ਾਇਰ ਹਰਦਿਆਲ ਪਰਵਾਨਾ ਦਾ ਪ੍ਰਥਮ ਕਾਵਿ ਸੰਗ੍ਰਹਿ ਹੈ। ਉਂਜ, ਉਹ ਬਚਪਨ ਤੋਂ ਹੀ ਕਵਿਤਾ, ਗੀਤ ਆਦਿ ਲਿਖ ਰਿਹਾ ਸੀ ਅਤੇ ਅਖ਼ਬਾਰਾਂ ਤੇ ਰਸਾਲਿਆਂ ਵਿਚ ਵੀ ਛਪਦਾ ਸੀ। ਉਹ ਆਪਣੇ ਲਿਖੇ ਗੀਤਾਂ ਜਾਂ ਗ਼ਜ਼ਲਾਂ ਨੂੰ ਰੇਡੀਓ ਤੋਂ ਵੀ ਗਾਉਂਦਾ ਰਿਹਾ। ....

ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ

Posted On November - 16 - 2019 Comments Off on ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ
ਭੈਣ ਭਰਾ ਦੇ ਰਿਸ਼ਤੇ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਭਰਾ- ਭੈਣ ਇਕ ਦੂਜੇ ਲਈ ਵਧੀਆ ਦੋਸਤ ਤਾਂ ਹੁੰਦੇ ਹੀ ਹਨ, ਕਈ ਮਾਮਲਿਆਂ ਵਿਚ ਉਹ ਗੁਰੂ ਦੀ ਭੂਮਿਕਾ ਵਿਚ ਵੀ ਹੁੰਦੇ ਹਨ। ਜਦੋਂ ਗੱਲ ਬੌਲੀਵੁੱਡ ਦੀ ਹੁੰਦੀ ਹੈ ਤਾਂ ਵੀ ਬਿਲਕੁਲ ਅਜਿਹਾ ਹੀ ਹੁੰਦਾ ਹੈ। ....

‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ

Posted On November - 16 - 2019 Comments Off on ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ
ਸਾਹਿਤ, ਕਲਾ ਤੇ ਸਿਨਮਾ ਸਮਾਜ ਦਾ ਆਇਨਾ ਹੁੰਦੇ ਹਨ। ਕਿਸੇ ਵੀ ਕਾਲ ਦੇ ਸਾਹਿਤ, ਕਲਾ ਤੇ ਸਿਨਮਾ ਵਿਚੋਂ ਸਾਨੂੰ ਉਸ ਸਮੇਂ ਦੇ ਸਮਾਜ ਦੇ ਦਰਸ਼ਨ ਆਸਾਨੀ ਨਾਲ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲਦਾ ਹੈ ਹਾਲ ਹੀ ਵਿਚ ਪ੍ਰਦਰਸ਼ਿਤ ਹੋਈ ਹਿੰਦੀ ਫ਼ਿਲਮ ‘ਸਾਂਢ ਕੀ ਆਂਖ’ ਵਿਚ। ....

ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼

Posted On November - 16 - 2019 Comments Off on ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼
ਭਾਰਤੀ ਫ਼ਿਲਮਾਂ ਦੇ ਤਮਾਮ ਮਜ਼ਾਹੀਆ ਅਦਾਕਾਰਾਂ ਵਿਚੋਂ ਮਿਰਜ਼ਾ ਮੁਸ਼ੱਰਫ਼ ਦੀ ਕਾਮੇਡੀ ਦੀ ਵੱਖਰੀ ਪਛਾਣ ਸੀ। ਪਹਿਲਾਂ ਪੰਜਾਬੀ/ਹਿੰਦੀ ਅਤੇ ਫਿਰ ਉਸੇ ਸੰਵਾਦ ਨੂੰ ਅੰਗਰੇਜ਼ੀ ’ਚ ਦੁਹਰਾ ਕੇ ਬੋਲਣਾ ਉਸਦੀ ਅਦਾਕਾਰੀ ਦਾ ਵਿਸ਼ੇਸ਼ ਹੁਨਰ ਸੀ। ਮਿਰਜ਼ਾ ਮੁਸ਼ੱਰਫ਼ ਸਿਰਫ਼ ਮਜ਼ਾਹੀਆ ਅਦਾਕਾਰ ਹੀ ਨਹੀਂ ਬਲਕਿ ਉਹ ਸੁਭਾਅ ਦਾ ਵੀ ਬੜਾ ਹਸਮੁੱਖ ਤੇ ਮਿਲਣਸਾਰ ਸੀ। ਉਸਨੂੰ ਕਵਿਤਾਵਾਂ ਲਿਖਣ ਦਾ ਵੀ ਬਹੁਤ ਸ਼ੌਕ ਸੀ ਤੇ ਉਹ ਵੀ ਹਾਸ-ਰਸ ਵਾਲੀਆਂ। ....

ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ

Posted On November - 16 - 2019 Comments Off on ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ
ਮਾਈਕਲਐਂਜਲੋ ਇਤਾਲਵੀ ਮੁੜ-ਸੁਰਜੀਤੀ ਲਹਿਰ ਦਾ ਇਕ ਹੋਰ ਮਹਾਨ ਕਲਾਕਾਰ ਸੀ ਜਿਸ ਦੀਆਂ ਸ਼ਾਹਕਾਰ ਰਚਨਾਵਾਂ ਵਿਚੋਂ ਡੇਵਿਡ, ਪੀਏਤਾ ਅਤੇ ਸਿਸਟਾਇਨ ਚੈਪਲ ਦੀ ਛੱਤ ਦੇ ਚਿੱਤਰ ‘ਆਖਿਰੀ ਫ਼ਤਵਾ’ ਸਨ। ਮਾਈਕਲਐਂਜਲੋ ਮੁੜ-ਸੁਰਜੀਤੀ ਲਹਿਰ ਦੇ ਬਹੁਪੱਖੀ ਕਲਾਕਾਰ ਸਨ ਜੋ ਚਿੱਤਰਕਾਰੀ, ਮੂਰਤੀਕਲਾ, ਇਮਾਰਤਸਾਜ਼ੀ ਵਿਚ ਮੁਹਾਰਤ ਦੇ ਨਾਲ ਨਾਲ ਇਕ ਕਵੀ ਵੀ ਸਨ। ....

ਕਾਵਿਮਈ ਲੋਕ ਖੇਡਾਂ

Posted On November - 16 - 2019 Comments Off on ਕਾਵਿਮਈ ਲੋਕ ਖੇਡਾਂ
ਮਨੁੱਖ ਆਦਿ ਕਾਲ ਤੋਂ ਹੀ ਖੇਡਾਂ ਖੇਡਦਾ ਆਇਆ ਹੈ। ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹਨ। ਬੱਚੇ ਦੇ ਜੰਮਦਿਆਂ ਸਾਰ ਹੀ ਖੇਡ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ। ਉਹ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ। ਖੇਡਾਂ ਮਨੋਰੰਜਨ ਦਾ ਮੁੱਖ ਸਾਧਨ ਹੀ ਨਹੀਂ ਬਲਕਿ ਇਹ ਮਨੁੱਖ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਵਿਚ ਵੀ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ....
Available on Android app iOS app
Powered by : Mediology Software Pvt Ltd.